ਇਕ ਦਿਨ ਪਹਿਲਾਂ ਜਲੰਧਰ ‘ਚ ਕੁੱਲੜ ਪੀਜ਼ਾ ਦੇ ਬਾਹਰ ਹੋਏ ਹੰਗਾਮੇ ਤੋਂ ਬਾਅਦ ਸਹਿਜ ਅਰੋੜਾ ਨੇ ਨਿਹੰਗਾਂ ‘ਤੇ ਦੋਸ਼ ਲਗਾਏ ਹਨ। ਸਹਿਜ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਨਿਹੰਗਾਂ ਨੇ ਪਹਿਲਾਂ 50,000 ਰੁਪਏ ਦੀ ਮੰਗ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।