ਸ਼ੁੱਕਰਵਾਰ, ਜੁਲਾਈ 4, 2025 01:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਬਲੈਕ ਟ੍ਰਾਂਸਪੇਰੈਂਟ ਡਰੈੱਸ ‘ਚ Kylie Jenner ਨੇ ਫੈਨਸ ਨੂੰ ਦਿਖਾਈ ਖੂਬਸੂਰਤ ਅਦਾਵਾਂ, ਵੇਖੋ ਤਸਵੀਰਾਂ

Kylie Jenner in Black Transparent Dress: ਹਾਲੀਵੁੱਡ ਸਟਾਰ ਕਾਇਲੀ ਜੇਨਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਫੈਨਸ ਵਿੱਚ ਖਲਬਲੀ ਮਚਾ ਦਿੱਤੀ ਹੈ।

by ਮਨਵੀਰ ਰੰਧਾਵਾ
ਦਸੰਬਰ 23, 2022
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਹਾਲੀਵੁੱਡ ਸਟਾਰ ਕਾਇਲੀ ਜੇਨਰ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਐਕਟਰਸ ਅਕਸਰ ਆਪਣੇ ਕਾਤਲਾਨਾ ਅੰਦਾਜ਼ ਨਾਲ ਇੰਟਰਨੈੱਟ ਦੀ ਦੁਨੀਆ 'ਚ ਦਹਿਸ਼ਤ ਪੈਦਾ ਕਰ ਦਿੰਦੀ ਹੈ।
ਹਾਲ ਹੀ 'ਚ ਐਕਟਰਸ ਕਾਇਲੀ ਜੇਨਰ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆਈ।
ਹਾਲੀਵੁੱਡ ਸਟਾਰ ਕਾਇਲੀ ਜੇਨਰ ਨੇ ਇੱਕ ਵਾਰ ਫਿਰ ਆਪਣੇ ਫੈਨਸ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਕਾਇਲੀ ਬੋਲਡ ਅੰਦਾਜ਼ 'ਚ ਨਜ਼ਰ ਆਈ।
ਇਨ੍ਹਾਂ ਤਾਜ਼ਾ ਤਸਵੀਰਾਂ 'ਚ ਹਾਲੀਵੁੱਡ ਦੀਵਾ ਕਾਇਲੀ ਜੇਨਰ ਜ਼ਮੀਨ 'ਤੇ ਬੈਠੀ ਆਪਣੀਆਂ ਟੋਨਡ ਲੱਤਾਂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਡਰੈੱਸ ਨੇ ਫੈਨਸ ਦਾ ਧਿਆਨ ਖਿੱਚਿਆ।
ਇਸ ਦੌਰਾਨ ਕਾਇਲੀ ਜੇਨਰ ਨੇ ਲਿਫਟ 'ਚ ਖੜ੍ਹੇ ਹੋ ਕੇ ਬੋਲਡ ਅਤੇ ਸਿਜ਼ਲਿੰਗ ਪੋਜ਼ ਦਿੱਤੇ ਹਨ।
ਕਾਇਲੀ ਜੇਨਰ ਨੇ ਸ਼ੀਸ਼ੇ ਦੀ ਕੰਧ ਵਾਲੀ ਲਿਫਟ 'ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਐਕਟਰਸ ਦੀ ਖੂਬਸੂਰਤੀ ਤੇ ਬੋਲਡ ਅੰਦਾਜ਼ ਦੇ ਲੋਕ ਕਾਇਲ ਹੋ ਗਏ ਹਨ।
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਕਾਇਲੀ ਜੇਨਰ ਨੇ ਬਲੈਕ ਬਿਕਨੀ ਦੇ ਨਾਲ ਟ੍ਰਾਂਸਪੇਰੈਂਟ ਬਲੈਕ ਡਰੈੱਸ ਪਾ ਕੇ ਫੈਨਸ ਦੇ ਦਿਲਾਂ ਦੀ ਘੰਟੀ ਬਜਾ ਦਿੱਤੀ ਹੈ।
ਹਾਲੀਵੁੱਡ ਸਟਾਰ ਕਾਇਲੀ ਜੇਨਰ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਐਕਟਰਸ ਅਕਸਰ ਆਪਣੇ ਕਾਤਲਾਨਾ ਅੰਦਾਜ਼ ਨਾਲ ਇੰਟਰਨੈੱਟ ਦੀ ਦੁਨੀਆ ‘ਚ ਦਹਿਸ਼ਤ ਪੈਦਾ ਕਰ ਦਿੰਦੀ ਹੈ।
ਹਾਲ ਹੀ ‘ਚ ਐਕਟਰਸ ਕਾਇਲੀ ਜੇਨਰ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਕਾਫੀ ਬੋਲਡ ਨਜ਼ਰ ਆਈ।
ਹਾਲੀਵੁੱਡ ਸਟਾਰ ਕਾਇਲੀ ਜੇਨਰ ਨੇ ਇੱਕ ਵਾਰ ਫਿਰ ਆਪਣੇ ਫੈਨਸ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਨ੍ਹਾਂ ਤਸਵੀਰਾਂ ‘ਚ ਕਾਇਲੀ ਬੋਲਡ ਅੰਦਾਜ਼ ‘ਚ ਨਜ਼ਰ ਆਈ।
ਇਨ੍ਹਾਂ ਤਾਜ਼ਾ ਤਸਵੀਰਾਂ ‘ਚ ਹਾਲੀਵੁੱਡ ਦੀਵਾ ਕਾਇਲੀ ਜੇਨਰ ਜ਼ਮੀਨ ‘ਤੇ ਬੈਠੀ ਆਪਣੀਆਂ ਟੋਨਡ ਲੱਤਾਂ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਡਰੈੱਸ ਨੇ ਫੈਨਸ ਦਾ ਧਿਆਨ ਖਿੱਚਿਆ।
ਇਸ ਦੌਰਾਨ ਕਾਇਲੀ ਜੇਨਰ ਨੇ ਲਿਫਟ ‘ਚ ਖੜ੍ਹੇ ਹੋ ਕੇ ਬੋਲਡ ਅਤੇ ਸਿਜ਼ਲਿੰਗ ਪੋਜ਼ ਦਿੱਤੇ ਹਨ।
ਕਾਇਲੀ ਜੇਨਰ ਨੇ ਸ਼ੀਸ਼ੇ ਦੀ ਕੰਧ ਵਾਲੀ ਲਿਫਟ ‘ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਐਕਟਰਸ ਦੀ ਖੂਬਸੂਰਤੀ ਤੇ ਬੋਲਡ ਅੰਦਾਜ਼ ਦੇ ਲੋਕ ਕਾਇਲ ਹੋ ਗਏ ਹਨ।
ਇਨ੍ਹਾਂ ਤਸਵੀਰਾਂ ‘ਚ ਅਭਿਨੇਤਰੀ ਕਾਇਲੀ ਜੇਨਰ ਨੇ ਬਲੈਕ ਬਿਕਨੀ ਦੇ ਨਾਲ ਟ੍ਰਾਂਸਪੇਰੈਂਟ ਬਲੈਕ ਡਰੈੱਸ ਪਾ ਕੇ ਫੈਨਸ ਦੇ ਦਿਲਾਂ ਦੀ ਘੰਟੀ ਬਜਾ ਦਿੱਤੀ ਹੈ।

 

Tags: entertainment newshollywoodKylie JennerKylie Jenner PhotosKylie's Lookpro punjab tvpunjabi news
Share301Tweet188Share75

Related Posts

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025
Load More

Recent News

Health Tips: ਮਾਨਸੂਨ ‘ਚ ਸਰੀਰ ਲਈ ਵਰਦਾਨ ਹਨ ਇਹ ਡਰਿੰਕ, ਅੱਜ ਹੀ ਅਪਣਾਓ ਨੁਸਖ਼ੇ

ਜੁਲਾਈ 3, 2025

Hair Care Routine: ਵਾਲਾਂ ‘ਚ ਸਰੋਂ ਦਾ ਤੇਲ ਲਗਾਉਣਾ ਹੈ ਸਹੀ ਜਾਂ ਗ਼ਲਤ?

ਜੁਲਾਈ 3, 2025

AIRINDIA ਦੇ ਇੱਕ ਹੋਰ ਜਹਾਜ਼ ‘ਚ ਮੁੜ ਆਈ ਖ਼ਰਾਬੀ, ਅੱਧ ‘ਚ ਕਰਵਾਈ ਐਮਰਜੈਂਸੀ ਲੈਂਡਿੰਗ

ਜੁਲਾਈ 3, 2025

ਸੰਜੀਵ ਅਰੋੜਾ ਨੂੰ ਮਿਲਿਆ ਕਿਹੜਾ ਵਿਭਾਗ, CM ਮਾਨ ਨੇ ਕੀਤਾ ਟਵੀਟ

ਜੁਲਾਈ 3, 2025

ਹਾਈਕੋਰਟ ਤੋਂ ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ

ਜੁਲਾਈ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.