ਬੁੱਧਵਾਰ, ਮਈ 14, 2025 03:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

‘ਜੋਕਰ’ ਦੇ ਗੈਟਅੱਪ ‘ਚ ਸ਼ੂਟਿੰਗ ਕਰਦੀ ਨਜ਼ਰ ਆਈ Lady Gaga, Joker 2 ਦੀ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

'Joker 2' ਦੀ ਸ਼ੂਟਿੰਗ ਦੌਰਾਨ ਲੇਡੀ ਗਾਗਾ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਫੈਨਸ ਉਸ ਨੂੰ ਜੋਕਰ ਦੇ ਲੁੱਕ 'ਚ ਦੇਖਣ ਲਈ ਕਾਫੀ ਐਕਸਾਈਟਿੰਡ ਹਨ। ਲੇਡੀ ਗਾਗਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

by ਮਨਵੀਰ ਰੰਧਾਵਾ
ਮਾਰਚ 26, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Lady Gaga Videos From Joker- Folie À Deux Shooting: ਟੌਡ ਫਿਲਿਪਸ ਵਲੋਂ ਡਾਈਰੈਕਟਿਡ ਫਿਲਮ 'ਜੋਕਰ' ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਸਫਲ ਰਿਹਾ। ਹੁਣ ਫੈਨਸ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ, ਜੋ ਜਲਦੀ ਹੀ ਪਰਦੇ 'ਤੇ ਆਉਣ ਜਾ ਰਿਹਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਲੇਡੀ ਗਾਗਾ ਨੂੰ ਜੋਕਰ ਦੇ ਗੈਟਅੱਪ 'ਚ ਦੇਖ ਕੇ ਫੈਨਸ ਖੁਸ਼ੀ ਦੇ ਸੱਤਵੇਂ ਅਸਮਾਨ 'ਤੇ ਪਹੁੰਚ ਗਈ ਹੈ।
ਸਿੰਗਰ-ਐਕਟਰਸ ਲੇਡੀ ਗਾਗਾ 25 ਮਾਰਚ 2023 ਨੂੰ ਨਿਊਯਾਰਕ ਵਿੱਚ 'ਜੋਕਰ: ਫੋਲੀ ਏ ਡਿਊਕਸ' (Joker- Folie À Deux) ਦੀ ਸ਼ੂਟਿੰਗ ਕਰ ਰਹੀ ਸੀ। ਸੈੱਟ ਤੋਂ ਲੇਡੀ ਗਾਗਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਸਾਹਮਣੇ ਆਈ ਵੀਡੀਓ 'ਚ ਲੇਡੀ ਗਾਗਾ 'ਜੋਕਰ' ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਰਿਹਾ ਹੈ।
ਸਾਹਮਣੇ ਆਈਆਂ ਝਲਕੀਆਂ ਵਿੱਚ, ਲੇਡੀ ਗਾਗਾ ਨੂੰ ਇੱਕ ਲਾਲ ਜੈਕੇਟ, ਇੱਕ ਚੈਕਰਡ ਟਾਪ ਅਤੇ ਜਾਲੀਦਾਰ ਬਲੈਕ ਲੈਗਿੰਗਸ ਦੇ ਨਾਲ ਇੱਕ ਕਾਲੇ ਸਕਰਟ ਵਿੱਚ ਦੇਖਿਆ ਜਾ ਸਕਦਾ ਹੈ। ਉਸ ਨੇ ਜੋਕਰ ਆਈ ਲੁੱਕ ਰਾਹੀਂ ਆਪਣਾ ਲੁੱਕ ਪੂਰਾ ਕੀਤਾ। ਉਨ੍ਹਾਂ ਦੇ ਇਸ ਜੋਕਰ ਗੈਟਅੱਪ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਲੇਡੀ ਗਾਗਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਦੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ।
ਦੱਸ ਦੇਈਏ ਕਿ ਲੇਡੀ ਗਾਗਾ 'ਜੋਕਰ 2' 'ਚ ਜੋਕਿਨ ਫੀਨਿਕਸ (Joaquin Phoenix) ਦੇ ਓਪੌਜ਼ਿਟ ਹਾਰਲੇ ਕੁਇਨ (Harley Quinn) ਦਾ ਕਿਰਦਾਰ ਨਿਭਾਅ ਰਹੀ ਹੈ। ਜਦੋਂ ਤੋਂ ਲੇਡੀ ਗਾਗਾ ਦੇ ਜੋਕਰ ਲੁੱਕ ਦੀ ਝਲਕ ਇੰਟਰਨੈੱਟ 'ਤੇ ਸਾਹਮਣੇ ਆਈ ਹੈ, ਲੋਕ ਇਸ ਫਿਲਮ ਦੀ ਚਰਚਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਫਰਵਰੀ 'ਚ ਨਿਰਦੇਸ਼ਕ ਟੌਡ ਨੇ 'ਜੋਕਰ 2' ਦਾ ਫਰਸਟ ਲੁੱਕ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਜੋਕਿਨ ਤੇ ਲੇਡੀ ਗਾਗਾ ਨੂੰ ਇਕੱਠੇ ਦੇਖ ਕੇ ਫੈਨਸ ਆਪਣੇ ਉਤਸ਼ਾਹ 'ਤੇ ਕਾਬੂ ਨਹੀਂ ਰੱਖ ਸਕੇ।
ਦੋਵਾਂ ਨੂੰ ਇਕੱਠੇ ਦੇਖ ਕੇ ਲੋਕ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੂੰ ਆਸਕਰ ਦੇਣ ਦੀ ਗੱਲ ਵੀ ਚੱਲ ਰਹੀ ਸੀ। ਦੱਸ ਦੇਈਏ ਕਿ 'ਜੋਕਰ 2' 2019 ਦੀ ਮਨੋਵਿਗਿਆਨਕ-ਥ੍ਰਿਲਰ 'ਜੋਕਰ' ਦਾ ਸੀਕਵਲ ਹੈ। 'ਜੋਕਰ 2' 2024 'ਚ ਰਿਲੀਜ਼ ਹੋਵੇਗੀ।
'Joker 2' ਦੀ ਸ਼ੂਟਿੰਗ ਦੌਰਾਨ ਲੇਡੀ ਗਾਗਾ ਦੀਆਂ ਵਾਇਰਲ ਤਸਵੀਰਾਂ
Lady Gaga Videos From Joker- Folie À Deux Shooting: ਟੌਡ ਫਿਲਿਪਸ ਵਲੋਂ ਡਾਈਰੈਕਟਿਡ ਫਿਲਮ ‘ਜੋਕਰ’ ਦਾ ਪਹਿਲਾ ਭਾਗ ਬਾਕਸ ਆਫਿਸ ‘ਤੇ ਸਫਲ ਰਿਹਾ। ਹੁਣ ਫੈਨਸ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ, ਜੋ ਜਲਦੀ ਹੀ ਪਰਦੇ ‘ਤੇ ਆਉਣ ਜਾ ਰਿਹਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਫਿਲਮ ਦੀ ਸ਼ੂਟਿੰਗ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਲੇਡੀ ਗਾਗਾ ਨੂੰ ਜੋਕਰ ਦੇ ਗੈਟਅੱਪ ‘ਚ ਦੇਖ ਕੇ ਫੈਨਸ ਖੁਸ਼ੀ ਦੇ ਸੱਤਵੇਂ ਅਸਮਾਨ ‘ਤੇ ਪਹੁੰਚ ਗਈ ਹੈ।
ਸਿੰਗਰ-ਐਕਟਰਸ ਲੇਡੀ ਗਾਗਾ 25 ਮਾਰਚ 2023 ਨੂੰ ਨਿਊਯਾਰਕ ਵਿੱਚ ‘ਜੋਕਰ: ਫੋਲੀ ਏ ਡਿਊਕਸ’ (Joker- Folie À Deux) ਦੀ ਸ਼ੂਟਿੰਗ ਕਰ ਰਹੀ ਸੀ। ਸੈੱਟ ਤੋਂ ਲੇਡੀ ਗਾਗਾ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ।
ਸਾਹਮਣੇ ਆਈ ਵੀਡੀਓ ‘ਚ ਲੇਡੀ ਗਾਗਾ ‘ਜੋਕਰ’ ਲੁੱਕ ‘ਚ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਰਿਹਾ ਹੈ।
ਸਾਹਮਣੇ ਆਈਆਂ ਝਲਕੀਆਂ ਵਿੱਚ, ਲੇਡੀ ਗਾਗਾ ਨੂੰ ਇੱਕ ਲਾਲ ਜੈਕੇਟ, ਇੱਕ ਚੈਕਰਡ ਟਾਪ ਅਤੇ ਜਾਲੀਦਾਰ ਬਲੈਕ ਲੈਗਿੰਗਸ ਦੇ ਨਾਲ ਇੱਕ ਕਾਲੇ ਸਕਰਟ ਵਿੱਚ ਦੇਖਿਆ ਜਾ ਸਕਦਾ ਹੈ। ਉਸ ਨੇ ਜੋਕਰ ਆਈ ਲੁੱਕ ਰਾਹੀਂ ਆਪਣਾ ਲੁੱਕ ਪੂਰਾ ਕੀਤਾ। ਉਨ੍ਹਾਂ ਦੇ ਇਸ ਜੋਕਰ ਗੈਟਅੱਪ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਲੇਡੀ ਗਾਗਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਦੇਖਣ ਲਈ ਪ੍ਰਸ਼ੰਸਕ ਇੰਤਜ਼ਾਰ ਨਹੀਂ ਕਰ ਪਾ ਰਹੇ ਹਨ।
ਦੱਸ ਦੇਈਏ ਕਿ ਲੇਡੀ ਗਾਗਾ ‘ਜੋਕਰ 2’ ‘ਚ ਜੋਕਿਨ ਫੀਨਿਕਸ (Joaquin Phoenix) ਦੇ ਓਪੌਜ਼ਿਟ ਹਾਰਲੇ ਕੁਇਨ (Harley Quinn) ਦਾ ਕਿਰਦਾਰ ਨਿਭਾਅ ਰਹੀ ਹੈ। ਜਦੋਂ ਤੋਂ ਲੇਡੀ ਗਾਗਾ ਦੇ ਜੋਕਰ ਲੁੱਕ ਦੀ ਝਲਕ ਇੰਟਰਨੈੱਟ ‘ਤੇ ਸਾਹਮਣੇ ਆਈ ਹੈ, ਲੋਕ ਇਸ ਫਿਲਮ ਦੀ ਚਰਚਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਫਰਵਰੀ ‘ਚ ਨਿਰਦੇਸ਼ਕ ਟੌਡ ਨੇ ‘ਜੋਕਰ 2’ ਦਾ ਫਰਸਟ ਲੁੱਕ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਜੋਕਿਨ ਤੇ ਲੇਡੀ ਗਾਗਾ ਨੂੰ ਇਕੱਠੇ ਦੇਖ ਕੇ ਫੈਨਸ ਆਪਣੇ ਉਤਸ਼ਾਹ ‘ਤੇ ਕਾਬੂ ਨਹੀਂ ਰੱਖ ਸਕੇ।
ਦੋਵਾਂ ਨੂੰ ਇਕੱਠੇ ਦੇਖ ਕੇ ਲੋਕ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੂੰ ਆਸਕਰ ਦੇਣ ਦੀ ਗੱਲ ਵੀ ਚੱਲ ਰਹੀ ਸੀ। ਦੱਸ ਦੇਈਏ ਕਿ ‘ਜੋਕਰ 2’ 2019 ਦੀ ਮਨੋਵਿਗਿਆਨਕ-ਥ੍ਰਿਲਰ ‘ਜੋਕਰ’ ਦਾ ਸੀਕਵਲ ਹੈ। ‘ਜੋਕਰ 2’ 2024 ‘ਚ ਰਿਲੀਜ਼ ਹੋਵੇਗੀ।
‘Joker 2’ ਦੀ ਸ਼ੂਟਿੰਗ ਦੌਰਾਨ ਲੇਡੀ ਗਾਗਾ ਦੀਆਂ ਵਾਇਰਲ ਤਸਵੀਰਾਂ
Tags: Harley Quinn CostumehollywoodJoker 2 First LookJoker 2 Set PhotosJoker SequelLady GagaLady Gaga Joker 2 ShootingLady Gaga Videos From Jokerpro punjab tvpunjabi newsShooting of Joker 2social media
Share274Tweet171Share69

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

Summer Holidays: ਪੰਜਾਬ ‘ਚ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਸਕੂਲ ਦੀਆਂ ਛੁੱਟੀਆਂ ਨੂੰ ਲੈ ਕੇ ਅਪਡੇਟ

ਮਈ 14, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025

ਪ੍ਰਸ਼ਾਸ਼ਨ ਨੇ ਫਿਰ ਲਗਾਈਆਂ ਪਾਬੰਦੀਆਂ, Alert ਰਹਿਣ ਦੀ ਦਿੱਤੀ ਸਲਾਹ

ਮਈ 14, 2025

ਉਰੂਗਵੇ ਦੇ ਸਾਬਕਾ ਰਾਸ਼ਟਰਪਤੀ ਜੋਸ ਮੁਜਿਕਾ ਨੂੰ ਕਿਉਂ ਕਿਹਾ ਜਾਂਦਾ ਹੈ ਦੁਨੀਆਂ ਦਾ ”ਸਭ ਤੋਂ ਗਰੀਬ ਰਾਸ਼ਟਰਪਤੀ”

ਮਈ 14, 2025

ਤੇਜਾਬੀ ਹਮਲੇ ਨਾਲ 3 ਸਾਲ ਦੀ ਉਮਰ ‘ਚ ਗਵਾਈ ਅੱਖਾਂ ਦੀ ਰੋਸ਼ਨੀ, ਪਰ ਹਾਰ ਨਹੀਂ ਮੰਨੀ, 12ਵੀਂ ‘ਚ ਕੀਤਾ ਟਾਪ

ਮਈ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.