[caption id="attachment_88426" align="aligncenter" width="941"] ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ 8 ਨਵੰਬਰ 1927 ਨੂੰ ਕਰਾਚੀ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ। ਭਾਰਤ ਪਾਕਿਸਤਾਨ ਵੰਡ ਦੌਰਾਨ ਅਡਵਾਨੀ ਦਾ ਪਰਿਵਾਰ ਮੁੰਬਈ ਆ ਕੇ ਰਹਿਣ ਲੱਗ ਗਿਆ।[/caption] [caption id="attachment_88427" align="aligncenter" width="965"] ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦੇ ਤਜ਼ਰਬੇਕਾਰ ਲੀਡਰ ਹਨ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੂਆਤ RSS ਦੇ ਵਰਕਰ ਦੇ ਰੂਪ ਵਿੱਚ ਕੀਤੀ । ਉਹ 14 ਸਾਲ ਦੀ ਉਮਰ ਵਿੱਚ RSS ਦੀ ਕਰਾਚੀ ਬ੍ਰਾਂਚ ਵਿੱਚ ਪੱਕੇ ਕਾਰਕੁਨ ਬਣ ਕੇ ਕੰਮ ਕਰਨ ਲੱਗ ਪਏ ਸੀ।[/caption] [caption id="attachment_88428" align="aligncenter" width="1200"] ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦੇ ਤਜ਼ਰਬੇਕਾਰ ਲੀਡਰ ਹਨ। ਉਨ੍ਹਾਂ ਨੇ ਅਪਣੇ ਕਰਿਅਰ ਦੀ ਸ਼ੁਰੂਆਤ RSS ਦੇ ਵਰਕਰ ਦੇ ਰੂਪ ਵਿੱਚ ਕੀਤੀ । ਉਹ 14 ਸਾਲ ਦੀ ਉਮਰ ਵਿੱਚ RSS ਦੀ ਕਰਾਚੀ ਬ੍ਰਾਂਚ ਵਿੱਚ ਪੱਕੇ ਕਾਰਕੁਨ ਬਣ ਕੇ ਕੰਮ ਕਰਨ ਲੱਗ ਪਏ ਸੀ।[/caption] [caption id="attachment_88429" align="aligncenter" width="1280"] ਲਾਲ ਕ੍ਰਿਸ਼ਨ ਅਡਵਾਨੀ ਨੇ 1991 ਦੇ ਵਿੱਚ ਰੱਥ ਯਾਤਰਾ ਸ਼ੁਰੂ ਕੀਤੀ ਜੋ ਕਿ ਅਯੋਧਿਆ ਜਾਣੀ ਸੀ। ਲਾਲ ਕ੍ਰਿਸ਼ਨ ਅਡਵਾਨੀ ਦੀ ਇਹ ਯਾਤਰਾ ਅਯੋਧਿਆ ਵਿੱਚ ਰਾਮ ਮੰਦਿਰ ਬਣਾਉਣ ਨੂੰ ਲੈ ਕੇ ਸੀ।[/caption] [caption id="attachment_88430" align="aligncenter" width="1200"] ਅਡਵਾਨੀ ਦੀ ਰੱਥ ਯਾਤਰਾ ਤੋਂ ਬਾਅਦ ਭਾਰਤ ਵਿੱਚ ਬੀਜੇਪੀ ਦਾ ਉਬਾਰ ਹੋਣਾ ਸ਼ੁਰੂ ਹੋਇਆ। 1991 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੇ 120 ਸੀਟਾਂ ਜਿਤਿਆ।[/caption] [caption id="attachment_88431" align="aligncenter" width="1000"] ਅਡਵਾਨੀ ਨੇ ਆਪਣਾ ਪਹਿਲਾ ਲੋਕ ਸਭਾ ਚੋਣ 1989 ਵਿੱਚ ਦਿੱਲੀ ਤੋਂ ਲੜੀ। ਉਨ੍ਹਾਂ ਨੇ ਕਾਂਗਰਸ ਦੇ V GIRI ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਬਾਅਦ ਵਿਚ ਉਨ੍ਹਾਂ 1991 ਦੀਆਂ ਚੋਣਾਂ ਵਿੱਚ ਦਿੱਲੀ ਅਤੇ ਗਾਂਧੀ ਨਗਰ ਦੋਵਾਂ ਤੋਂ ਜਿੱਤ ਹਾਸਲ ਕੀਤੀ।[/caption] [caption id="attachment_88435" align="aligncenter" width="2560"] ਅਡਵਾਨੀ ਨੂੰ 2009 ਦੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮੈਦਾਨ ਚ ਉਤਾਰਿਆ।[/caption] [caption id="attachment_88436" align="aligncenter" width="990"] ਅਡਵਾਨੀ ਨੂੰ ਪਦਮ ਭਿਬੂਸਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇੱਕ ਹਿੰਦੂ ਲੀਡਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।[/caption] [caption id="attachment_88437" align="alignnone" width="1024"] ਅਡਵਾਨੀ ਨੇ 2014 ਵਿੱਚ ਅਪਣੀ ਆਖਰੀ ਚੋਣ ਗੁਜਰਾਤ ਦੇ ਗਾਂਧੀ ਨਗਰ ਤੋਂ ਲੜੇ ਤੇ ਜਿੱਤੇ। ਅੱਜ ਦੇ ਸਮੇਂ ਇਸ ਸੀਟ ਤੋਂ ਬੀਜੇਪੀ ਦੇ ਅਮਿਤ ਸ਼ਾਹ ਲੜਦੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਡਵਾਨੀ ਦੀ ਸੀਟ ਕੱਟ ਦਿਤੀ ਗਈ ਉਸ ਤੋਂ ਬਾਅਦ ਉਨ੍ਹਾਂ ਰਾਜਨਿਤੀ ਤੋਂ ਦੂਰੀ ਬਣਾ ਲਈ।[/caption]