ਵੀਰਵਾਰ, ਜਨਵਰੀ 1, 2026 03:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Sidhu Moosewala: ਮਰਹੂਮ ਸਿੰਗਰ ਸਿੱਧੂ ਮੂਸੇ ਵਾਲਾ Mustang ਤੇ Ranger Rover ਸਮੇਤ ਇਨ੍ਹਾਂ ਲਗਜਰੀ ਕਾਰਾਂ ਦੇ ਸੀ ਮਾਲਕ

Sidhu Moosewala Car Collection: ਮਰਹੂਮ ਸਿੰਗਰ ਸਿੱਧੂ ਮੂਸੇ ਵਾਲਾ ਕਾਰਾਂ ਦੇ ਬਹੁਤ ਸੌਕੀਨ ਸੀ, ਸਿੱਧੂ ਮੂਸੇ ਵਾਲਾ ਦੀ ਕਾਰ ਕਲੈਕਸਨ ਦੇਖ ਤੁਸੀਂ ਹੈਰਾਨ ਹੋ ਜਾਓਗੇ, ਕਿ ਉਹ ਕਿਹੜੀਆਂ ਲਗਜਰੀ ਕਾਰਾਂ ਦੇ ਸੌਕੀਨ ਸਨ।

by Bharat Thapa
ਮਈ 29, 2023
in ਆਟੋਮੋਬਾਈਲ, ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Ford Mustang GT- Sidhu Moose Wala ਕੋਲ ਲਾਲ ਰੰਗ ਦੀ ਇਹ Mustang ਕਾਰ ਸੀ। ਭਾਰਤ 'ਚ Mustang ਦੀ ਐਕਸ-ਸ਼ੋਰੂਮ ਕੀਮਤ 75 ਲੱਖ ਰੁਪਏ ਹੈ।
Range Rover Sport- ਸਿੱਧੂ ਮੂਸੇ ਵਾਲਾ ਦੇ ਕਾਰ ਕੋਲੈਕਸਨ 'ਚ ਦੋ ਰੇਂਜ ਰੋਵਰ ਵੀ ਸਨ। ਜਿਸ ਦੀ ਕੀਮਤਾਂ 1.80 ਕਰੋੜ ਰੁਪਏ (ਲਗਪਗ) ਤੋਂ ਸ਼ੁਰੂ ਹੁੰਦੀਆਂ ਹਨ।
ਰੇਂਜ ਰੋਵਰ ਸਪੋਰਟ HSE- HSE ਦਾ ਪੂਰਾ ਰੂਪ ਹਾਈ ਸਪੈਸੀਫਿਕੇਸ਼ਨ ਹੈ। ਇਸ ਮਾਡਲ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ ਤੇ ਇਹ ਆਮ ਤੌਰ 'ਤੇ ਰੇਂਜ ਰੋਵਰ ਸਪੋਰਟ ਨਾਲੋਂ ਮਹਿੰਗਈ ਹੁੰਦੀ ਹੈ।
Mercedes Benz G-Class- ਸਿੱਧੂ ਮੂਸੇ ਵਾਲਾ ਦੇ ਪਿੱਛੇ ਦਿਖਾਇਆ ਗਿਆ ਮਾਡਲ 2010 ਦੇ ਮਾਡਲ ਵਰਗਾ ਦਿਸਦਾ ਹੈ ਤੇ ਇਸ ਵਿੱਚ ਇੱਕ ਵਿਸ਼ੇਸ਼ ਨੰਬਰ ਪਲੇਟ ਸੀ, ਜਿਸ 'ਤੇ 'ਸਿੱਧੂ' ਲਿਖਿਆ ਹੋਇਆ ਸੀ, ਇਸ ਦੀ ਕੀਮਤ 2 ਕਰੋੜ ਰੁਪਏ ਦੀ ਹੈ।
Toyota Fortuner- ਸਿੱਧੂ ਮੂਸੇ ਵਾਲਾ ਦੇ ਗੈਰੇਜ 'ਚ ਸਭ ਤੋਂ ਵੱਧ ਪਛਾਣੀ ਜਾਣ ਵਾਲੀ ਕਾਰ ਹੈ, ਜਿਸਦਾ ਨੰਬਰ 0008 ਕਾਫੀ ਮਸ਼ਹੂਰ ਹੋ ਰਿਹਾ ਹੈ। ਫਾਰਚੂਨਰ ਦੀ ਕੀਮਤ 42.02 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Hummer H2-  ਸਿੱਧੂ ਮੂਸੇ ਵਾਲਾ ਕੋਲ ਇੱਕ ਹੋਰ SUV H2 ਸੀ। 325 hp 6.0-ਲੀਟਰ V8 ਦੀ ARAI-ਪ੍ਰਮਾਣਿਤ ਤੇ ਇਸ ਦੀ ਮਾਈਲੇਜ 5.1 km/l ਹੈ। ਇਸ ਕਾਰ ਦੀ ਕੀਮਤ 75.00 ਲੱਖ ਰੁਪਏ ਹੈ।
Mahindra Scorpio- ਸਿੱਧੂ ਮੂਸੇਵਾਲੇ ਕੋਲ ਇੱਕ ਮਹਿੰਦਰਾ ਸਕਾਰਪੀਓ ਚਿੱਟੇ ਅਲੌਏ ਵ੍ਹੀਲਜ਼ ਵਾਲੀ ਕਾਰ ਵੀ ਸੀ। ਇਸ ਦੀ ਕੀਮਤ 16.63 ਲੱਖ ਰੁਪਏ ਹੈ।
Maruti Suzuki Gypsy- ਮਾਰੂਤੀ ਸੁਜ਼ੂਕੀ ਜਿਪਸੀ ਸਿੱਧੂ ਮੂਸੇ ਵਾਲਾ ਦੀ ਪਹਿਲੀ ਕਾਰ ਸੀ।
Ford Mustang GT- Sidhu Moose Wala ਕੋਲ ਲਾਲ ਰੰਗ ਦੀ ਇਹ Mustang ਕਾਰ ਸੀ। ਭਾਰਤ ‘ਚ Mustang ਦੀ ਐਕਸ-ਸ਼ੋਰੂਮ ਕੀਮਤ 75 ਲੱਖ ਰੁਪਏ ਹੈ।
Range Rover Sport- ਸਿੱਧੂ ਮੂਸੇ ਵਾਲਾ ਦੇ ਕਾਰ ਕੋਲੈਕਸਨ ‘ਚ ਦੋ ਰੇਂਜ ਰੋਵਰ ਵੀ ਸਨ। ਜਿਸ ਦੀ ਕੀਮਤਾਂ 1.80 ਕਰੋੜ ਰੁਪਏ (ਲਗਪਗ) ਤੋਂ ਸ਼ੁਰੂ ਹੁੰਦੀਆਂ ਹਨ।
Range Rover Sport HSE– HSE ਦਾ ਪੂਰਾ ਰੂਪ ਹਾਈ ਸਪੈਸੀਫਿਕੇਸ਼ਨ ਹੈ। ਇਸ ਮਾਡਲ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ ਤੇ ਇਹ ਆਮ ਤੌਰ ‘ਤੇ ਰੇਂਜ ਰੋਵਰ ਸਪੋਰਟ ਨਾਲੋਂ ਮਹਿੰਗਈ ਹੁੰਦੀ ਹੈ।
Toyota Fortuner- ਸਿੱਧੂ ਮੂਸੇ ਵਾਲਾ ਦੇ ਗੈਰੇਜ ‘ਚ ਸਭ ਤੋਂ ਵੱਧ ਪਛਾਣੀ ਜਾਣ ਵਾਲੀ ਕਾਰ ਹੈ, ਜਿਸਦਾ ਨੰਬਰ 0008 ਕਾਫੀ ਮਸ਼ਹੂਰ ਹੋ ਰਿਹਾ ਹੈ। ਫਾਰਚੂਨਰ ਦੀ ਕੀਮਤ 42.02 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Mercedes Benz G-Class– ਸਿੱਧੂ ਮੂਸੇ ਵਾਲਾ ਦੇ ਪਿੱਛੇ ਦਿਖਾਇਆ ਗਿਆ ਮਾਡਲ 2010 ਦੇ ਮਾਡਲ ਵਰਗਾ ਦਿਸਦਾ ਹੈ ਤੇ ਇਸ ਵਿੱਚ ਇੱਕ ਵਿਸ਼ੇਸ਼ ਨੰਬਰ ਪਲੇਟ ਸੀ, ਜਿਸ ‘ਤੇ ‘ਸਿੱਧੂ’ ਲਿਖਿਆ ਹੋਇਆ ਸੀ, ਇਸ ਦੀ ਕੀਮਤ 2 ਕਰੋੜ ਰੁਪਏ ਦੀ ਹੈ।
Hummer H2- ਸਿੱਧੂ ਮੂਸੇ ਵਾਲਾ ਕੋਲ ਇੱਕ ਹੋਰ SUV H2 ਸੀ। 325 hp 6.0-ਲੀਟਰ V8 ਦੀ ARAI-ਪ੍ਰਮਾਣਿਤ ਤੇ ਇਸ ਦੀ ਮਾਈਲੇਜ 5.1 km/l ਹੈ। ਇਸ ਕਾਰ ਦੀ ਕੀਮਤ 75.00 ਲੱਖ ਰੁਪਏ ਹੈ।
Mahindra Scorpio- ਸਿੱਧੂ ਮੂਸੇਵਾਲੇ ਕੋਲ ਇੱਕ ਮਹਿੰਦਰਾ ਸਕਾਰਪੀਓ ਚਿੱਟੇ ਅਲੌਏ ਵ੍ਹੀਲਜ਼ ਵਾਲੀ ਕਾਰ ਵੀ ਸੀ। ਇਸ ਦੀ ਕੀਮਤ 16.63 ਲੱਖ ਰੁਪਏ ਹੈ।
Maruti Suzuki Gypsy- ਮਾਰੂਤੀ ਸੁਜ਼ੂਕੀ ਜਿਪਸੀ ਸਿੱਧੂ ਮੂਸੇ ਵਾਲਾ ਦੀ ਪਹਿਲੀ ਕਾਰ ਸੀ।

 

Tags: carcollectionlatest newspro punjab tvpunjabi newspunjabi singersidhu moosewala
Share482Tweet301Share121

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਨਵੇਂ ਸਾਲ ‘ਚ ਵੱਧ ਸਕਦੀਆਂ ਹਨ ਇਨ੍ਹਾਂ ਵਾਹਨਾਂ ਦੀਆਂ ਕੀਮਤਾਂ, ਕੰਪਨੀਆਂ ਨੇ ਕੀਤਾ ਐਲਾਨ, ਇਹ ਹਨ ਮੁੱਖ ਕਾਰਨ

ਦਸੰਬਰ 24, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

2026 ਵਿੱਚ ਮਾਰੂਤੀ ਸੁਜ਼ੂਕੀ ਕਰਨ ਜਾ ਰਹੀ ਵੱਡਾ ਧਮਾਕਾ! ਗਾਹਕਾਂ ਨੂੰ ਮਿਲ ਸਕਦਾ ਹੈ ਵੱਡਾ ਆਫ਼ਰ

ਦਸੰਬਰ 22, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

Maruti WagonR ਨੇ ਰਚਿਆ ਇਤਿਹਾਸ, 3.5 ਮਿਲੀਅਨ ਯੂਨਿਟ ਉਤਪਾਦਨ ਦਾ ਅੰਕੜਾ ਕੀਤਾ ਪਾਰ

ਦਸੰਬਰ 19, 2025
Load More

Recent News

ਸਾਲ 2025 ਦੌਰਾਨ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬ ਡਿਜੀਟਲ ਸੁਧਾਰਾਂ ਦਾ ਗਵਾਹ ਬਣਿਆ: ਨਾਗਰਿਕਾਂ ਨੂੰ ਉਨ੍ਹਾਂ ਦੇ ਦਰ ‘ਤੇ ਮਿਲ ਰਹੀਆਂ ਸੇਵਾਵਾਂ : ਅਮਨ ਅਰੋੜਾ

ਦਸੰਬਰ 31, 2025

‘ਯੁੱਧ ਨਸ਼ਿਆਂ ਵਿਰੁੱਧ’: 305ਵੇਂ ਦਿਨ, ਪੰਜਾਬ ਪੁਲਿਸ ਵੱਲੋਂ 117 ਨਸ਼ਾ ਤਸਕਰ ਕਾਬੂ

ਦਸੰਬਰ 31, 2025

ਸਾਲ 2025 ਦਾ ਸੰਸਦੀ ਮਾਮਲੇ ਵਿਭਾਗ ਦਾ ਲੇਖਾ-ਜੋਖਾ; ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਦਸੰਬਰ 31, 2025

ਦਿਵਿਆਂਗਜਨਾਂ ਲਈ ਮਾਨ ਸਰਕਾਰ ਦਾ ਵੱਡਾ ਕਦਮ : 371 ਕਰੋੜ ਤੋਂ ਵੱਧ ਵਿੱਤੀ ਸਹਾਇਤਾ ਜਾਰੀ — ਡਾ. ਬਲਜੀਤ ਕੌਰ

ਦਸੰਬਰ 31, 2025

ਵਿਜੀਲੈਂਸ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗ੍ਰਿਫਤਾਰ

ਦਸੰਬਰ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.