[caption id="attachment_158261" align="aligncenter" width="926"] Lionel Messi ਨੇ ਸਾਲ ਦੇ ਸਰਵੋਤਮ ਲੌਰੀਅਸ ਸਪੋਰਟਸਮੈਨ ਦਾ ਪੁਰਸਕਾਰ ਜਿੱਤਿਆ ਹੈ। ਸੋਮਵਾਰ ਨੂੰ ਪੈਰਿਸ 'ਚ ਆਯੋਜਿਤ ਇੱਕ ਸਮਾਰੋਹ 'ਚ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ।[/caption] [caption id="attachment_158262" align="aligncenter" width="2000"] ਇਸ ਦੇ ਨਾਲ ਹੀ ਅਰਜਨਟੀਨਾ ਦੀ ਟੀਮ ਨੂੰ ਸਾਲ ਦੀ ਲੌਰੀਅਸ ਵਿਸ਼ਵ ਟੀਮ ਐਲਾਨਿਆ ਗਿਆ।[/caption] [caption id="attachment_158260" align="aligncenter" width="470"] ਜਮੈਕਨ ਦੀ ਦੌੜਾਕ ਸ਼ੈਲੀ-ਐਨ ਫਰੇਜ਼ਰ-ਪ੍ਰਾਈਸ ਨੇ ਸਪੋਰਟਸ ਵੂਮੈਨ ਆਫ ਦ ਈਅਰ ਦਾ ਪੁਰਸਕਾਰ ਜਿੱਤਿਆ।[/caption] [caption id="attachment_158263" align="aligncenter" width="1080"] ਮੈਸੀ ਨੂੰ ਇਹ ਸਨਮਾਨ ਪਿਛਲੇ ਸਾਲ ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਜਿੱਤਣ ਲਈ ਦਿੱਤਾ ਗਿਆ ਸੀ। ਕਤਰ ਵਿੱਚ ਹੋਏ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਮੇਸੀ ਨੇ ਆਪਣੀ ਟੀਮ ਲਈ ਦੋ ਅਹਿਮ ਗੋਲ ਕੀਤੇ ਸੀ। ਜੇਤੂ ਦਾ ਫੈਸਲਾ ਪੈਨਲਟੀ ਰਾਹੀਂ ਕੀਤਾ ਗਿਆ ਸੀ।[/caption] [caption id="attachment_158264" align="aligncenter" width="838"] ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ 'ਤੇ ਸੀ। ਅਰਜਨਟੀਨਾ ਨੇ ਬਾਅਦ ਵਿਚ ਫਰਾਂਸ ਨੂੰ ਪੈਨਲਟੀ 'ਤੇ ਹਰਾਇਆ। ਇਹ ਮੇਸੀ ਦੇ ਕਰੀਅਰ ਦਾ ਪਹਿਲਾ ਵਿਸ਼ਵ ਕੱਪ ਖਿਤਾਬ ਹੈ।[/caption] [caption id="attachment_158265" align="aligncenter" width="1241"] ਮੇਸੀ ਨੂੰ ਦੂਜੀ ਵਾਰ ਲੌਰੀਅਸ ਸਪੋਰਟਸ ਮੈਨ ਆਫ ਦ ਈਅਰ ਦਾ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2020 ਵਿੱਚ ਉਨ੍ਹਾਂ ਨੂੰ ਫਾਰਮੂਲਾ ਵਨ ਡਰਾਈਵਰ ਲੁਈਸ ਹੈਮਿਲਟਨ ਦੇ ਨਾਲ ਇਹ ਐਵਾਰਡ ਦਿੱਤਾ ਗਿਆ ਸੀ।[/caption] [caption id="attachment_158266" align="aligncenter" width="1280"] ਦੱਸ ਦੇਈਏ ਕਿ ਲੌਰੀਅਸ ਵਰਲਡ ਸਪੋਰਟਸ ਅਵਾਰਡਸ ਲਈ ਉਨ੍ਹਾਂ ਨੂੰ ਵਿਸ਼ਵ ਮੀਡੀਆ ਦੁਆਰਾ ਖਿਡਾਰੀਆਂ ਅਤੇ ਟੀਮਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਾਮਜ਼ਦ ਕੀਤਾ ਜਾਂਦਾ ਹੈ।[/caption]