ਸੋਮਵਾਰ, ਸਤੰਬਰ 8, 2025 07:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਸੁੱਖਾ ਦੁੱਨੇਕੇ ਦੇ ਕ.ਤਲ ਦੀ ਜ਼ਿੰਮੇਵਾਰੀ, ਵੀਡੀਓ

by Gurjeet Kaur
ਸਤੰਬਰ 21, 2023
in ਪੰਜਾਬ
0

ਅੱਜ ਸਵੇਰੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਆਈ ਜਿਸ ‘ਚ ਲਾਰੇਂਸ ਗਰੁੱਪ ਵਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ।ਪੋਸਟ ‘ਚ ਲਿਖਿਆ ਗਿਆ….

ਹਾਂਜੀ ਸਤਿ ਸ੍ਰੀ ਅਕਾਲ ਜੀ .. ਰਾਮ ਰਾਮ ਸਾਰਿਆਂ ਨੂੰ.. ਇਹ ਸੁੱਖਾ ਦੁੱਨੇਕੇ ਬੰਬੀਹਾ ਗਰੁੱਪ ਦਾ ਜੋ ਇੰਚਾਰਜ ਬਣਿਆ ਫਿਰਦਾ ਸੀ ਉਹਦਾ ਮਰਡਰ ਹੋਇਆ ਕੈਨੇਡਾ ਦੇ ਵਿਨੀਪੈਗ ਸਿਟੀ ਵਿੱਚ ਉਹਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਲੈਂਦਾ ਹੈ।ਇਹ ਹੈਰੋਇਨ ਇਡਿਕਟਿਡ ਨਸ਼ੇੜੀ ਨੇ ਸਿਰਫ ਆਵਦੇ ਨਸ਼ੇ ਨੂੰ ਪੂਰਾ ਕਰਨ ਲਈ ਪੈਸਿਆਂ ਲਈ ਬਹੁਤ ਘਰ ਉਜਾੜੇ ਸੀ।ਸਾਡੇ ਭਰਾ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਦੇ ਮਰਡਰ ‘ਚ ਇਨ੍ਹੀ ਹੀ ਸਭ ਕੁਝ ਕੀਤੀ ਸੀ ਬਾਹਰ ਬੈਠ ਕੇ।


ਸੰਦੀਪ ਨੰਗਲ ਅੰਬੀਆਂ ਦਾ ਵੀ ਮਰਡਰ ਵੀ ਇਨੇ ਕਰਾਇਆ ਸੀ।ਪਰ ਹੁਣ ਇਹਦੇ ਕੀਤੇ ਹੋਏ ਪਾਪਾਂ ਦੀ ਸਜ਼ਾ ਇਨੂੰ ਮਿਲਗੀ , ਸਿਰਫ ਇਕੋ ਗੱਲ ਕਹਿਣੀ ਆ ਜਿਹੜੀਆਂ ਦੁੱਕੀਆਂ ਤੁੱਕੀਆਂ ਹਜੇ ਰਹਿਗੀਆਂ ਕੀ ਜਿੱਥੇ ਮਰਜ਼ੀ ਭੱਜ ਲਓ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਚੱਲ ਜਾਓ ਇਹ ਨਾ ਸੋਚਿਓ ਕੀ ਸਾਡੇ ਨਾਲ ਦੁਸ਼ਮਣੀ ਲੈ ਕੇ ਬੱਚ ਜਾਓਗੇ।ਟਾਈਮ ਜ਼ਰੂਰ ਵੱਧ ਘੱਟ ਲੱਗ ਸਕਦਾ ਪਰ ਇੱਕ ਇਕੱ ਨੂੰ ਸਜ਼ਾ ਮਿਲੂ ਆਵਦੇ ਕੀਤੇ ਕੰਮਾਂ ਦੀ।

Tags: gangsterInternatioanl newsLatestNewsLawrenceBishnoipro punjab tvPunjabiNewsSandeepNangalAmbiyanSukhaDunekeViralnews
Share334Tweet209Share83

Related Posts

ਸੋਨੂੰ ਸੂਦ ਪਹੁੰਚੇ ਪੰਜਾਬ, ਹੜ੍ਹ ਪੀੜਤਾਂ ਲਈ ਮੰਗੀ ਮਦਦ, ਕਿਹਾ . . .

ਸਤੰਬਰ 7, 2025

9 ਸਤੰਬਰ ਨੂੰ ਪੰਜਾਬ ਆਉਣਗੇ PM ਨਰਿੰਦਰ ਮੋਦੀ, ਹੜ੍ਹ ਪ੍ਰਭਾਵਿਤ ਸੂਬਿਆਂ ਦਾ ਕਰਨਗੇ ਦੌਰਾ

ਸਤੰਬਰ 7, 2025

ਸਿੱਖਿਆ ਮੰਤਰੀ ਨੇ ਪੰਜਾਬ ਰਾਜ ਦੇ ਵਿੱਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਦਿੱਤੀ ਜ਼ਰੂਰੀ ਜਾਣਕਾਰੀ ਅਤੇ ਹਿਦਾਇਤਾਂ

ਸਤੰਬਰ 7, 2025

ਪੰਜਾਬ ਹੜ੍ਹ ਪੀੜਤਾਂ ਲਈ ਅੱਗੇ ਆਇਆ ਕੈਨੇਡਾ ਦਾ ਰੇਡੀਓ ਰੈਡ.ਐਫ.ਐਮ., ਇਕੱਤਰ ਕੀਤੇ 2 ਮਿਲੀਅਨ ਡਾਲਰ

ਸਤੰਬਰ 7, 2025

ਪਠਾਨਕੋਟ ਦੇ ਦੀਪਿਤ ਸ਼ਰਮਾ ਨੂੰ ਭਾਰਤੀ ਫੌਜ ‘ਚ ਮਿਲਿਆ ਲੈਫਟੀਨੈਂਟ ਵਜੋਂ ਕਮਿਸ਼ਨ

ਸਤੰਬਰ 6, 2025

ਪੰਜਾਬ ‘ਚ ਇਕ ਵਾਰ ਫਿਰ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਮੀਂਹ ਨੂੰ ਲੈ ਕੇ ਅਲਰਟ ਜਾਰੀ

ਸਤੰਬਰ 6, 2025
Load More

Recent News

ਸੋਨੂੰ ਸੂਦ ਪਹੁੰਚੇ ਪੰਜਾਬ, ਹੜ੍ਹ ਪੀੜਤਾਂ ਲਈ ਮੰਗੀ ਮਦਦ, ਕਿਹਾ . . .

ਸਤੰਬਰ 7, 2025

ਮਹਿੰਦਰਾ ਨੇ ਐਨੇ ਲੱਖ ਰੁਪਏ ਸਸਤੀ ਕੀਤੀ Thar

ਸਤੰਬਰ 7, 2025

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਭਾਰਤ ਵਿੱਚ ਕਦੋਂ ਦਿਖਾਈ ਦੇਵੇਗਾ…. ਜਾਣੋ

ਸਤੰਬਰ 7, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

9 ਸਤੰਬਰ ਨੂੰ ਪੰਜਾਬ ਆਉਣਗੇ PM ਨਰਿੰਦਰ ਮੋਦੀ, ਹੜ੍ਹ ਪ੍ਰਭਾਵਿਤ ਸੂਬਿਆਂ ਦਾ ਕਰਨਗੇ ਦੌਰਾ

ਸਤੰਬਰ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.