Complete list of Dry Days 2023: ਸਾਲ ‘ਚ ਕਈ ਅਜਿਹੇ ਖਾਸ ਦਿਨ ਹੁੰਦੇ ਹਨ, ਜਦੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਹੁੰਦੀ ਹੈ। ਜੇਕਰ ਜਨਵਰੀ ਦੇ ਡਰਾਈ ਡੇ ਦੀ ਗੱਲ ਕਰੀਏ ਤਾਂ ਜਨਵਰੀ ‘ਚ ਸਿਰਫ਼ ਇੱਕ ਡਰਾਈ ਡੇ ਆਉਣ ਵਾਲਾ ਹੈ।
ਇਹ ਡਰਾਈ ਡੇ 26 ਜਨਵਰੀ ਯਾਨੀ ਗਣਤੰਤਰ ਦਿਵਸ ਨੂੰ ਹੋਵੇਗਾ। ਹਰ ਸਾਲ 26 ਜਨਵਰੀ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ। ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ‘ਤੇ ਪਾਬੰਦੀ ਹੈ।
ਇੱਕ ਸਾਲ ‘ਚ ਕਿੰਨੇ ਡਰਾਈ ਡੇ ਦਿਨ ਹੁੰਦੇ ਹਨ?
ਜੇਕਰ ਪੂਰੇ ਸਾਲ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਸਾਲ ‘ਚ ਕਰੀਬ 21 ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਹੁੰਦੀਆਂ ਹਨ। ਇਹ ਹਰੇਕ ਸੂਬੇ ‘ਚ ਡਰਾਈ ਡੇ ਦੀ ਗਿਣਤੀ ਤੇ ਉਸ ਸੂਬੇ ‘ਚ ਹੋਣ ਵਾਲੀਆਂ ਘਟਨਾਵਾਂ ‘ਤੇ ਨਿਰਭਰ ਕਰਦਾ ਹੈ।
ਜਨਵਰੀ ਦੇ ‘ਡਰਾਈ ਡੇਜ਼’
14 ਜਨਵਰੀ, 2023: ਮਕਰ ਸੰਕ੍ਰਾਂਤੀ
26 ਜਨਵਰੀ, 2023: ਗਣਤੰਤਰ ਦਿਵਸ
30 ਜਨਵਰੀ, 2023: ਮਹਾਤਮਾ ਗਾਂਧੀ ਦੀ ਬਰਸੀ
ਮਾਰਚ ਵਿੱਚ ‘ਡਰਾਈ ਡੇਜ਼’
8 ਮਾਰਚ, 2023: ਹੋਲੀ
30 ਮਾਰਚ, 2023: ਰਾਮ ਨੌਮੀ
ਅਪ੍ਰੈਲ ਵਿੱਚ ‘ਡਰਾਈ ਡੇਜ਼’
4 ਅਪ੍ਰੈਲ, 2023: ਮਹਾਵੀਰ ਜਯੰਤੀ
7 ਅਪ੍ਰੈਲ, 2023: ਗੁੱਡ ਫਰਾਈਡੇ
14 ਅਪ੍ਰੈਲ, 2023: ਅੰਬੇਡਕਰ ਜਯੰਤੀ
22 ਅਪ੍ਰੈਲ, 2023: ਈਦ-ਉਲ-ਫਿਤਰ
ਜੂਨ ਵਿੱਚ ‘ਡਰਾਈ ਡੇਜ਼’
29 ਜੂਨ, 2023: ਅਸ਼ਟਦੀ ਇਕਾਦਸ਼ੀ
ਜੁਲਾਈ ‘ਡਰਾਈ ਡੇਜ਼’
3 ਜੁਲਾਈ, 2023: ਗੁਰੂ ਪੂਰਨਿਮਾ
29 ਜੁਲਾਈ, 2023: ਮੁਹੱਰਮ
ਅਗਸਤ ਵਿੱਚ ‘ਡਰਾਈ ਡੇਜ਼’
15 ਅਗਸਤ, 2023: ਸੁਤੰਤਰਤਾ ਦਿਵਸ
ਸਤੰਬਰ ਵਿੱਚ ‘ਡਰਾਈ ਡੇਜ਼’
6 ਸਤੰਬਰ 2023: ਜਨਮ ਅਸ਼ਟਮੀ
19 ਸਤੰਬਰ, 2023: ਗਣੇਸ਼ ਚਤੁਰਥੀ
28 ਸਤੰਬਰ 2023: ਅਨੰਤ ਚਤੁਰਦਸ਼ੀ ਅਤੇ ਈਦ-ਏ-ਮਿਲਾਦ
ਅਕਤੂਬਰ ਵਿੱਚ ‘ਡਰਾਈ ਡੇਜ਼’
2 ਅਕਤੂਬਰ, 2023: ਗਾਂਧੀ ਜਯੰਤੀ
24 ਅਕਤੂਬਰ 2023: ਦੁਸਹਿਰਾ
28 ਅਕਤੂਬਰ 2023: ਮਹਾਰਿਸ਼ੀ ਵਾਲਮੀਕਿ ਜਯੰਤੀ
ਨਵੰਬਰ ਅਤੇ ਦਸੰਬਰ ਵਿੱਚ ‘ਡਰਾਈ ਡੇਜ਼’
12 ਨਵੰਬਰ, 2023: ਦੀਵਾਲੀ
23 ਨਵੰਬਰ, 2023: ਕਾਰਤੀਕੀ ਇਕਾਦਸ਼ੀ
27 ਨਵੰਬਰ, 2023: ਗੁਰੂ ਨਾਨਕ ਜਯੰਤੀ
ਦਸੰਬਰ 25, 2023: ਕ੍ਰਿਸਮਸ
ਤੁਹਾਨੂੰ ਦੱਸ ਦੇਈਏ ਕਿ ਹਰ ਸੂਬੇ ‘ਚ ਸੂਬਾ ਸਰਕਾਰ ਵੱਲੋਂ ਵੱਖ-ਵੱਖ ਮੌਕਿਆਂ ‘ਤੇ ਖੇਤਰੀ ਤਿਉਹਾਰਾਂ ਦੇ ਮੌਕੇ ‘ਤੇ ਡਰਾਈ ਡੇ ਮਨਾਇਆ ਜਾਂਦਾ ਹੈ। ਹਰ ਸੂਬਾ ਡਰਾਈ ਡੇ ਤੋਂ ਵੀ ਵੱਖਰਾ ਹੋ ਸਕਦਾ ਹੈ। ਇਹ ਸੂਚੀ ਦਿੱਲੀ ‘ਤੇ ਆਧਾਰਿਤ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h