ਸ਼ੁੱਕਰਵਾਰ, ਜੂਨ 27, 2025 02:22 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

LSG vs PBKS IPL 2023: ਕਵਿੰਟਨ ਡੀ ਕਾਕ ਪੰਜਾਬ ਕਿੰਗਜ਼ ਖਿਲਾਫ ਖੇਡ ਸਕਦੇ ਸੀਜ਼ਨ ਦਾ ਪਹਿਲਾ ਮੈਚ, ਇਹ ਹੈ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ

IPL 2023,LSG vs PBKS Predicted: ਪੰਜਾਬ ਕਿੰਗਜ਼ ਨੇ ਆਈਪੀਐਲ 2023 'ਚ ਜਿੱਤ ਨਾਲ ਸ਼ੁਰੂਆਤ ਕੀਤੀ ਸੀ, ਪਰ ਪੰਜਾਬ ਨੂੰ ਪਿਛਲੇ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ।

by ਮਨਵੀਰ ਰੰਧਾਵਾ
ਅਪ੍ਰੈਲ 15, 2023
in ਕ੍ਰਿਕਟ, ਖੇਡ
0

IPL 2023, Lucknow Super Giants vs Punjab Kings: IPL 2023 ਵਿੱਚ ਸ਼ਨੀਵਾਰ ਨੂੰ ਸੁਪਰ ਸ਼ਨੀਵਾਰ ਦੇ ਤਹਿਤ ਦੋ ਮੈਚ ਖੇਡੇ ਜਾਣੇ ਹਨ। 15 ਅਪ੍ਰੈਲ ਨੂੰ ਪਹਿਲਾ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ ਲਖਨਊ ਸੁਪਰ ਜਾਇੰਟਸ ਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗਾ।

ਲਖਨਊ ਤੇ ਪੰਜਾਬ ਵਿਚਾਲੇ ਮੈਚ ਸ਼ਾਮ 7.30 ਵਜੇ ਤੋਂ ਲਖਨਊ ਦੇ ਏਕਾਨਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਅੰਕ ਸੂਚੀ ਵਿੱਚ ਦੋਵਾਂ ਟੀਮਾਂ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਲਖਨਊ ਦੀ ਟੀਮ ਬਿਹਤਰ ਸਥਿਤੀ ਵਿੱਚ ਹੈ। ਲਖਨਊ 3 ਮੈਚ ਜਿੱਤ ਕੇ ਟੇਬਲ ਪੁਆਇੰਟ ‘ਚ ਤੀਜੇ ਸਥਾਨ ‘ਤੇ ਹੈ, ਜਦਕਿ ਪੰਜਾਬ ਕਿੰਗਜ਼ ਛੇਵੇਂ ਸਥਾਨ ‘ਤੇ ਹੈ।

ਕੀ ਲਖਨਊ ਜਿੱਤ ਦੀ ਹੈਟ੍ਰਿਕ ਪੂਰੀ ਕਰੇਗਾ?

ਆਈਪੀਐਲ 2023 ਵਿੱਚ ਪੰਜਾਬ ਕਿੰਗਜ਼ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਸੀ ਪਰ ਪਿਛਲੇ ਦੋ ਮੈਚਾਂ ਵਿੱਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਪੰਜਾਬ ਇਸ ਮੈਚ ਨੂੰ ਜਿੱਤ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਲਖਨਊ ਨੇ ਹੁਣ ਤੱਕ ਖੇਡੇ ਗਏ 4 ‘ਚੋਂ 3 ਮੈਚ ਜਿੱਤੇ ਹਨ। ਅਜਿਹੇ ‘ਚ ਲਖਨਊ ਦੀ ਨਜ਼ਰ ਜਿੱਤ ਦੀ ਹੈਟ੍ਰਿਕ ਪੂਰੀ ਕਰਨ ‘ਤੇ ਹੋਵੇਗੀ। ਦੋਵਾਂ ਟੀਮਾਂ ਦਾ ਇਸ ਸੈਸ਼ਨ ਦਾ ਇਹ ਪੰਜਵਾਂ ਮੈਚ ਹੋਵੇਗਾ।

ਕੀ ਕੁਇੰਟਨ ਡੀ ਕਾਕ ਦੀ ਹੋਵੇਗੀ ਵਾਪਸੀ ?

ਇਸ ਮੈਚ ‘ਚ ਜੇਕਰ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ ਕਵਿੰਟਨ ਡੀ ਕਾਕ ਲਖਨਊ ਸੁਪਰ ਜਾਇੰਟਸ ‘ਚ ਵਾਪਸੀ ਕਰ ਸਕਦੇ ਹਨ। ਡਿਕੌਕ ਨੇ ਅਜੇ ਤੱਕ ਸੀਜ਼ਨ ਦਾ ਇੱਕ ਵੀ ਮੈਚ ਨਹੀਂ ਖੇਡਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕਵਿੰਟਨ ਡੀ ਕਾਕ ਪਲੇਇੰਗ ਇਲੈਵਨ ਦਾ ਹਿੱਸਾ ਹੋ ਸਕਦੇ ਹਨ।

ਉਸ ਨੂੰ ਕਾਇਲ ਮੇਅਰਸ ਦੀ ਥਾਂ ਟੀਮ ‘ਚ ਲਿਆਂਦਾ ਜਾ ਸਕਦਾ ਹੈ। ਕਾਇਲ ਮੇਅਰਸ ਪਿਛਲੇ ਦੋ ਮੁਕਾਬਲਿਆਂ ਵਿੱਚ ਫਲਾਪ ਰਹੇ ਹਨ। ਹਾਲਾਂਕਿ ਉਸ ਨੇ ਪਹਿਲੇ ਦੋ ਮੈਚਾਂ ‘ਚ ਧਮਾਕੇਦਾਰ ਪਾਰੀਆਂ ਖੇਡੀਆਂ ਸਨ। ਜੇਕਰ ਡੀ ਕਾਕ ਖੇਡਦਾ ਹੈ ਤਾਂ ਉਹ ਕੇਐੱਲ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ।

ਲਿਵਿੰਗਸਟੋਨ ਦੀ ਪੰਜਾਬ ‘ਚ ਵਾਪਸੀ ਮੁਸ਼ਕਿਲ

ਦੱਸ ਦੇਈਏ ਕਿ ਪੰਜਾਬ ਕਿੰਗਜ਼ ਦੀ ਟੀਮ ਇੱਕ ਦਿਨ ਦੇ ਵਕਫੇ ਤੋਂ ਬਾਅਦ ਹੀ ਅਗਲਾ ਮੈਚ ਖੇਡ ਰਹੀ ਹੈ। ਇਸੇ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਲਖਨਊ ਦੇ ਸਟੇਡੀਅਮ ‘ਚ ਪੰਜਾਬ ਦੇ ਖਿਡਾਰੀਆਂ ਨੇ ਅਭਿਆਸ ਵੀ ਨਹੀਂ ਕੀਤਾ। ਪੰਜਾਬ ਦੀ ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ ਆਈਅਮ ਲਿਵਿੰਗਸਟੋਨ ਦੀ ਵਾਪਸੀ ਵੀ ਮੁਸ਼ਕਿਲ ਜਾਪਦੀ ਹੈ। ਲਿਵਿੰਗਸਟੋਨ ਹੈਮਸਟ੍ਰਿੰਗ ਦੇ ਖਿਚਾਅ ਕਾਰਨ ਟੀਮ ਤੋਂ ਬਾਹਰ ਹੈ। ਸ਼ਿਖਰ ਧਵਨ ਨੇ ਗੁਜਰਾਤ ਖਿਲਾਫ ਮੈਚ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਠੀਕ ਹੋਣ ‘ਚ 2-3 ਦਿਨ ਲੱਗਣਗੇ।

LSG vs PBKS probable Playing 11

Lucknow Super Giants probable Playing 11

 ਕੇਐਲ ਰਾਹੁਲ, ਕਵਿੰਟਨ ਡੀ ਕਾਕ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ, ਜੈਦੇਵ ਉਨਾਦਕਟ, ਅਮਿਤ ਮਿਸ਼ਰਾ/ਆਯੂਸ਼ ਬਡੋਨੀ (ਇੰਪੈਕਟ ਪਲੇਅਰ), ਅਵੇਸ਼ ਖਾਨ, ਮਾਰਕ ਵੁੱਡ, ਰਵੀ ਬਿਸ਼ਨੋਈ

Punjab Kings probable playing 11

ਸ਼ਿਖਰ ਧਵਨ (ਸੀ), ਪ੍ਰਭਸਿਮਰਨ ਸਿੰਘ, ਮੈਟ ਸ਼ਾਰਟ, ਜਿਤੇਸ਼ ਸ਼ਰਮਾ (ਸੀ), ਸ਼ਾਹਰੁਖ ਖਾਨ, ਸੈਮ ਕੁਰਾਨ, ਹਰਪ੍ਰੀਤ ਬਰਾੜ, ਨਾਥਨ ਐਲਿਸ/ਸਿਕੰਦਰ ਰਜ਼ਾ, ਕਾਗਿਸੋ ਰਬਾਡਾ, ਰਾਹੁਲ ਚਾਹਰ ਅਤੇ ਅਰਸ਼ਦੀਪ ਸਿੰਘ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newsIPL 2023IPL 2023 NewsIPL 2023 Teams & PlayersKL RahulLSG vs PBKS PredictedLSG vs PBKS probable Playing 11Lucknow Super GiantsLucknow Super Giants vs Punjab Kingspro punjab tvPunjab Kingspunjabi newsShikhar Dhawansports news
Share210Tweet131Share53

Related Posts

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਨੀਰਜ ਚੋਪੜਾ ਦੇ ਨਾਮ ਲੱਗਿਆ ਨਵਾਂ ਖ਼ਿਤਾਬ, ਜਰਮਨ ਵਿਰੋਧੀ ਜੂਲੀਅਨ ਵੇਬਰ ਨੂੰ ਹਰਾਇਆ

ਜੂਨ 21, 2025

ਕਪਤਾਨ ਬਣਦਿਆਂ ਹੀ ਸ਼ੁਭਮਨ ਗਿੱਲ ਨੇ ਤੋੜਿਆ ਇਹ ਰਿਕਾਰਡ, ਰਚਿਆ ਇਤਿਹਾਸ

ਜੂਨ 21, 2025

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025
Load More

Recent News

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.