ਬੁੱਧਵਾਰ, ਦਸੰਬਰ 10, 2025 07:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Madhya Pradesh: ਘੋੜੀ ‘ਤੇ ਸਵਾਰ ਹੋਣ ਦੀ ਬਜਾਏ ਬੁਲਡੋਜ਼ਰ ’ਤੇ ਵਿਆਹ ਕਰਾਉਣ ਪੁੱਜਾ ਸਿਵਿਲ ਇੰਜੀਨੀਅਰ (ਤਸਵੀਰਾਂ)

by propunjabtv
ਜੂਨ 23, 2022
in Featured, Featured News, ਦੇਸ਼
0

ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕੁਝ ਸੂਬਿਆਂ ’ਚ ਗੈਰ-ਕਾਨੂੰਨੀ ਮਕਾਨਾਂ ’ਤੇ ਬੁਲਡੋਜ਼ਰ ਚਲਾਏ ਜਾਣ ਦਰਮਿਆਨ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਸਿਵਿਲ ਇੰਜੀਨੀਅਰ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ। ਉਹ ਰਿਵਾਇਤੀ ਘੋੜੀ, ਬੱਗੀ ਜਾਂ ਕਾਰ ਦੀ ਬਜਾਏ ਬੁਲਡੋਜ਼ਰ ’ਚ ਬੈਠ ਕੇ ਲਾੜੀ ਨੂੰ ਲੈਣ ਮੰਡਪ ਤੱਕ ਪਹੁੰਚਿਆ।

mp-the-groom-reached-to-get-married-riding-on-a-bulldozer

ਚਸ਼ਮਦੀਦਾਂ ਮੁਤਾਬਕ ਇਹ ਘਟਨਾ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਬੈਤੂਲ ਜ਼ਿਲ੍ਹੇ ਦੇ ਭੈਂਸਦੇਹੀ ਵਿਕਾਸ ਡਵੀਜ਼ਨ ਅਧੀਨ ਆਉਣ ਵਾਲੇ ਝੱਲਾਰ ਪਿੰਡ ਦੀ ਹੈ। ਲਾੜੇ ਨਾਲ ਉਸ ਦੇ ਪਰਿਵਾਰ ਦੀਆਂ ਦੋ ਔਰਤਾਂ ਵੀ ਬੁਲਡੋਜ਼ਰ ’ਚ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਬਰਾਤ ’ਚ ਫੁੱਲਾਂ ਨਾਲ ਸਜੇ ਬੁਲਡੋਜ਼ਰ ’ਚ ਬੈਠ ਕੇ ਵਿਆਹ ਰਚਾਉਣ ਲਈ ਮੰਡਪ ਤੱਕ ਪਹੁੰਚਣ ਵਾਲੇ ਅੰਕੁਸ਼ ਜਾਇਸਵਾਲ ਨਾਂ ਦੇ ਇਸ ਲਾੜੇ ਦਾ ਵਿਆਹ ਪੂਰੇ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਬੈਂਡ-ਵਾਜੇ ਅਤੇ ਡੀਜੇ ਦੀ ਧੁੰਨ ’ਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨੱਚਦੇ ਨਜ਼ਰ ਆਏ।Engineer Groom on Bulldozer- India TV Hindi

ਵਟਸਐਪ, ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਵੱਡੀ ਗਿਣਤੀ ’ਚ ਲੋਕ ਅੰਕੁਸ਼ ਦੀ ਬਰਾਤ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। घोड़ी की जगह बुलडोजर पर निकली दूल्हे की बारात, पूरे इलाके में हो रही चर्चा - mp the groom reached to get married riding on a bulldozer

ਝੱਲਾਰ ਪਿੰਡ ਦੇ ਰਹਿਣ ਵਾਲੇ ਲਾੜੇ ਨੇ ਕਿਹਾ ਕਿ ਮੈਂ ਪੇਸ਼ੇ ਤੋਂ ਸਿਵਿਲ ਇੰਜੀਨੀਅਰ ਹਾਂ ਅਤੇ ਬੁਲਡੋਜ਼ਰ ਸਮੇਤ ਨਿਰਮਾਣ ਕੰਮਾਂ ਨਾਲ ਜੁੜੀਆਂ ਹੋਰ ਮਸ਼ੀਨਾਂ ਨਾਲ ਦਿਨ ਭਰ ਕੰਮ ਕਰਦਾ ਹਾਂ। ਇਸ ਲਈ ਮੇਰੇ ਮਨ ’ਚ ਵਿਚਾਰ ਆਇਆ ਕਿ ਮੈਂ ਆਪਣੇ ਪੇਸ਼ੇ ਨਾਲ ਜੁੜੇ ਬੁਲਡੋਜ਼ਰ ’ਤੇ ਹੀ ਬਰਾਤ ਲੈ ਕੇ ਨਿਕਲਾਂਗਾ। PunjabKesari

ਅੰਕੁਸ਼ ਨੇ ਦੱਸਿਆ ਕਿ ਝੱਲਾਰ ਪਿੰਡ ਤੋਂ ਬਰਾਤ ਨਿਕਲਣ ਮਗਰੋਂ ਉਨ੍ਹਾਂ ਨੇ ਕੇਰਪਾਨੀ ਪਿੰਡ ਸਥਿਤ ਪ੍ਰਸਿੱਧ ਸ੍ਰੀ ਹਨੂੰਮਾਨ ਮੰਦਰ ’ਚ ਰਾਤ ਆਰਾਮ ਕੀਤਾ ਅਤੇ ਫਿਰ ਬੁੱਧਵਾਰ ਨੂੰ ਉਨ੍ਹਾਂ ਦਾ ਵਿਆਹ ਕੇਸਰ ਬਾਗ ’ਚ ਧੂਮ-ਧਾਮ ਨਾਲ ਸੰਪੰਨ ਹੋਇਆ।

Tags: bulldozerCivil engineerMadhya Pradeshmarried
Share222Tweet139Share56

Related Posts

ਮਾਨ ਸਰਕਾਰ ਦਾ ਪ੍ਰੋਜੈਕਟ ਹਿਫਾਜ਼ਤ : ਘਰੇਲੂ ਹਿੰਸਾ ਅਤੇ ਪਰੇਸ਼ਾਨੀ ਵਿਰੁੱਧ ਸਭ ਤੋਂ ਵੱਡਾ ਉਪਰਾਲਾ, ਪੰਜਾਬ ਦੀ ਹਰ ਧੀ ਨੂੰ ਮਿਲੇਗੀ 24 ਘੰਟੇ ਸੁਰੱਖਿਆ

ਦਸੰਬਰ 10, 2025

ਐਂਟੀ ਕਰਪਸ਼ਨ ਡੇਅ ‘ਤੇ ਵਿਸ਼ੇਸ਼: 10 ਵੱਡੇ ਫੈਸਲੇ ਜੋ ਦਰਸਾਉਂਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਕਿਉਂ ਹੈ ?

ਦਸੰਬਰ 10, 2025

ਕੀ ਤੁਸੀਂ ਆਪਣੇ ਪੀਐਫ ਦੇ ਪੈਸੇ ਮਿਡ ਟਰਮ ਵਿੱਚ ਕਢਵਾਏ ਹਨ? ਹੁਣ ਇਸ ਤਰ੍ਹਾਂ ਹੋਵੇਗਾ ਤੁਹਾਨੂੰ ਮਿਲਣ ਵਾਲੇ ਵਿਆਜ ਦਾ ਕੁਲੈਕਸ਼ਨ

ਦਸੰਬਰ 10, 2025

ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕਾਰ ਨਾਲ ਟਕਰਾਇਆ ਜਹਾਜ਼ , ਹਾਦਸੇ ਦੀ ਵੀਡੀਓ ਸਾਹਮਣੇ ਆਈ

ਦਸੰਬਰ 10, 2025

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ,ਨਵੇਂ ਸੀਆਈਸੀ, ਹੋਰਾਂ ਦੀ ਚੋਣ ਕਰਨਗੇ ਅਮਿਤ ਸ਼ਾਹ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਅਸਹਿਮਤੀ’ ਨੋਟ ਕੀਤਾ ਪੇਸ਼

ਦਸੰਬਰ 10, 2025

Honda Elevate ਤੋਂ Kushaq ਤੱਕ, ਇਨ੍ਹਾਂ 5 SUVs ‘ਤੇ ਮਿਲ ਰਿਹਾ 3.25 ਲੱਖ ਤੱਕ ਦਾ ਛੱਪੜ-ਫਾੜ ਡਿਸਕਾਊਂਟ !

ਦਸੰਬਰ 10, 2025
Load More

Recent News

ਮਾਨ ਸਰਕਾਰ ਦਾ ਪ੍ਰੋਜੈਕਟ ਹਿਫਾਜ਼ਤ : ਘਰੇਲੂ ਹਿੰਸਾ ਅਤੇ ਪਰੇਸ਼ਾਨੀ ਵਿਰੁੱਧ ਸਭ ਤੋਂ ਵੱਡਾ ਉਪਰਾਲਾ, ਪੰਜਾਬ ਦੀ ਹਰ ਧੀ ਨੂੰ ਮਿਲੇਗੀ 24 ਘੰਟੇ ਸੁਰੱਖਿਆ

ਦਸੰਬਰ 10, 2025

ਐਂਟੀ ਕਰਪਸ਼ਨ ਡੇਅ ‘ਤੇ ਵਿਸ਼ੇਸ਼: 10 ਵੱਡੇ ਫੈਸਲੇ ਜੋ ਦਰਸਾਉਂਦੇ ਹਨ ਕਿ ਮਾਨ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਕਿਉਂ ਹੈ ?

ਦਸੰਬਰ 10, 2025

ਕੀ ਤੁਸੀਂ ਆਪਣੇ ਪੀਐਫ ਦੇ ਪੈਸੇ ਮਿਡ ਟਰਮ ਵਿੱਚ ਕਢਵਾਏ ਹਨ? ਹੁਣ ਇਸ ਤਰ੍ਹਾਂ ਹੋਵੇਗਾ ਤੁਹਾਨੂੰ ਮਿਲਣ ਵਾਲੇ ਵਿਆਜ ਦਾ ਕੁਲੈਕਸ਼ਨ

ਦਸੰਬਰ 10, 2025

ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕਾਰ ਨਾਲ ਟਕਰਾਇਆ ਜਹਾਜ਼ , ਹਾਦਸੇ ਦੀ ਵੀਡੀਓ ਸਾਹਮਣੇ ਆਈ

ਦਸੰਬਰ 10, 2025

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ,ਨਵੇਂ ਸੀਆਈਸੀ, ਹੋਰਾਂ ਦੀ ਚੋਣ ਕਰਨਗੇ ਅਮਿਤ ਸ਼ਾਹ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਅਸਹਿਮਤੀ’ ਨੋਟ ਕੀਤਾ ਪੇਸ਼

ਦਸੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.