ਵੀਰਵਾਰ, ਨਵੰਬਰ 13, 2025 09:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Mahindra XUV400 ਦੀ ਨਵੀਂ ਕਾਰ ਹੋਣ ਜਾ ਰਹੀ ਹੈ ਲਾਂਚ, ਜਾਣੋ ਕੀ ਹਨ ਫੀਚਰਜ਼

ਮਹਿੰਦਰਾ ਡਿਜ਼ਾਈਨਰ Rimzin ਬਾਬੂ ਤੋਂ ਇੰਸਪਾਇਰ ਡਿਜ਼ਾਈਨ ਟੱਚ ਦੇ ਨਾਲ ਇੱਕ ਕਿਸਮ ਦੇ ਖਾਸ ਐਡੀਸ਼ਨ XUV400 ਦੀ ਸੇਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

by Bharat Thapa
ਦਸੰਬਰ 1, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
ਮਹਿੰਦਰਾ ਡਿਜ਼ਾਈਨਰ Rimzin ਬਾਬੂ ਤੋਂ ਇੰਸਪਾਇਰ ਡਿਜ਼ਾਈਨ ਟੱਚ ਦੇ ਨਾਲ ਇੱਕ ਕਿਸਮ ਦੇ ਖਾਸ ਐਡੀਸ਼ਨ XUV400 ਦੀ ਸੇਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਪੈਸ਼ਲ ਐਡੀਸ਼ਨ ਦੇ ਫਰੰਟ, ਸਾਈਡ ਅਤੇ ਟੈਲਗੇਟ ' ਤੇ Rimzin Dadu x Bose ਲੋਗੋ ਦੇ ਨਾਲ ਆਉਂਦਾ ਹੈ, ਜਿਸ ਨਾਲ ਕੈਬਿਨ 'ਚ ਕੁਝ ਹੋਰ ਧਿਆਨ ਦੇਣ ਯੋਗ ਡਿਜ਼ਾਈਨ ਦੇ ਬਦਲਾਅ ਕੀਤੇ।
ਬਾਹਰੀ ਰੂਪ ਤੋਂ XUV400 ਸਪੈਸ਼ਲ ਐਡੀਸ਼ਨ ਬੈਜਿੰਗ ਅਤੇ ਪਹੀਆਂ ਨੂੰ ਛੱਡ ਕੇ ਇੱਕ ਰੈਗੂਲਰ ਮਾਡਲ XUV400 ਵਰਗਾ ਦਿਖਾਈ ਦਿੰਦਾ ਹੈ।
ਈਵੀ ਨੂੰ ਬੋਨਟ, ਡੀ ਪਿਲਰ ਤੇ ਟੇਲਗੇਟ 'ਤੇ 'Rimzin Dadu x Bose' ਬੈਜ ਮਿਲੇ, ਜਦੋਂ ਕਿ ਸਟੈਂਡਰਡ ਕਾਰ ਨੂੰ ਡਿਊਲ-ਟੋਨ ਅਲਾਏ ਆਲ-ਬਲੈਕ ਯੂਨਿਟ ਮਿਲਦੇ ਹਨ।
ਕੈਬਿਨ ਸਟੈਂਡਰਡ XUV400 ਦੀ ਮੁੱਖ ਤੌਰ 'ਤੇ ਬਲੈਕ ਫਿਨਿਸ਼ ਨੂੰ ਬਰਕਰਾਰ ਰੱਖਦਾ ਹੈ, ਜਿਸ 'ਚ ਸੀਟ ਦੇ ਫੈਬਰਿਕਸ ਦੇ ਨਾਲ ਹੁਣ ਭਾਰਤੀ ਫੈਸ਼ਨ ਤੋਂ ਪ੍ਰੇਰਿਤ ਕੁਝ ਸ਼ਾਨਦਾਰ ਡਿਜ਼ਾਈਨ ਵੀ ਸ਼ਾਮਲ ਹਨ।
ਸੀਟਾਂ ਦੇ ਹੈੱਡਰੈਸਟ 'ਚ 'Rimzin Dadu x Bose' ਦੇ ਨਾਲ ਤਾਂਬੇ ਦੀ ਸਿਲਾਈ ਹੈ, ਜਦੋਂ ਕਿ ਨੀਲੇ ਰੰਗ ਦੇ ਡਿਜ਼ਾਈਨ ਨੂੰ ਹੁਣ ਬੈਕਰੇਸਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਾਡੀ 'ਚ ਇਹ ਮਾਡਲ SUV ਦੇ ਸਟੈਂਡਰਡ ਮਾਡਲ ਵਰਗਾ ਹੀ ਹੈ, ਜੋ 39.4 kWh ਬੈਟਰੀ ਪੈਕ ਦੇ ਨਾਲ 145 Bhp ਪਾਵਰ ਪ੍ਰਾਪਤ ਕਰਦਾ ਹੈ। ਨਵੀਂ XUV400 ਅਗਲੇ ਮਹੀਨੇ ਔਨਲਾਈਨ ਸੇਲ ਕੀਤੀ ਜਾਵੇਗੀ।
ਨਵੀਂ SUV ਦੀ ਸੇਲ 10 ਦਸੰਬਰ, 2022 ਨੂੰ ਸ਼ੁਰੂ ਹੋਵੇਗੀ।
ਮਹਿੰਦਰਾ ਡਿਜ਼ਾਈਨਰ Rimzin ਬਾਬੂ ਤੋਂ ਇੰਸਪਾਇਰ ਡਿਜ਼ਾਈਨ ਟੱਚ ਦੇ ਨਾਲ ਇੱਕ ਕਿਸਮ ਦੇ ਖਾਸ ਐਡੀਸ਼ਨ XUV400 ਦੀ ਸੇਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਪੈਸ਼ਲ ਐਡੀਸ਼ਨ ਦੇ ਫਰੰਟ, ਸਾਈਡ ਅਤੇ ਟੈਲਗੇਟ ‘ ਤੇ Rimzin Dadu x Bose ਲੋਗੋ ਦੇ ਨਾਲ ਆਉਂਦਾ ਹੈ, ਜਿਸ ਨਾਲ ਕੈਬਿਨ ‘ਚ ਕੁਝ ਹੋਰ ਧਿਆਨ ਦੇਣ ਯੋਗ ਡਿਜ਼ਾਈਨ ਦੇ ਬਦਲਾਅ ਕੀਤੇ।
ਬਾਹਰੀ ਰੂਪ ਤੋਂ XUV400 ਸਪੈਸ਼ਲ ਐਡੀਸ਼ਨ ਬੈਜਿੰਗ ਅਤੇ ਪਹੀਆਂ ਨੂੰ ਛੱਡ ਕੇ ਇੱਕ ਰੈਗੂਲਰ ਮਾਡਲ XUV400 ਵਰਗਾ ਦਿਖਾਈ ਦਿੰਦਾ ਹੈ।
ਈਵੀ ਨੂੰ ਬੋਨਟ, ਡੀ ਪਿਲਰ ਤੇ ਟੇਲਗੇਟ ‘ਤੇ ‘Rimzin Dadu x Bose’ ਬੈਜ ਮਿਲੇ, ਜਦੋਂ ਕਿ ਸਟੈਂਡਰਡ ਕਾਰ ਨੂੰ ਡਿਊਲ-ਟੋਨ ਅਲਾਏ ਆਲ-ਬਲੈਕ ਯੂਨਿਟ ਮਿਲਦੇ ਹਨ।
ਕੈਬਿਨ ਸਟੈਂਡਰਡ XUV400 ਦੀ ਮੁੱਖ ਤੌਰ ‘ਤੇ ਬਲੈਕ ਫਿਨਿਸ਼ ਨੂੰ ਬਰਕਰਾਰ ਰੱਖਦਾ ਹੈ, ਜਿਸ ‘ਚ ਸੀਟ ਦੇ ਫੈਬਰਿਕਸ ਦੇ ਨਾਲ ਹੁਣ ਭਾਰਤੀ ਫੈਸ਼ਨ ਤੋਂ ਪ੍ਰੇਰਿਤ ਕੁਝ ਸ਼ਾਨਦਾਰ ਡਿਜ਼ਾਈਨ ਵੀ ਸ਼ਾਮਲ ਹਨ।
ਸੀਟਾਂ ਦੇ ਹੈੱਡਰੈਸਟ ‘ਚ ‘Rimzin Dadu x Bose’ ਦੇ ਨਾਲ ਤਾਂਬੇ ਦੀ ਸਿਲਾਈ ਹੈ, ਜਦੋਂ ਕਿ ਨੀਲੇ ਰੰਗ ਦੇ ਡਿਜ਼ਾਈਨ ਨੂੰ ਹੁਣ ਬੈਕਰੇਸਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਾਡੀ ‘ਚ ਇਹ ਮਾਡਲ SUV ਦੇ ਸਟੈਂਡਰਡ ਮਾਡਲ ਵਰਗਾ ਹੀ ਹੈ, ਜੋ 39.4 kWh ਬੈਟਰੀ ਪੈਕ ਦੇ ਨਾਲ 145 Bhp ਪਾਵਰ ਪ੍ਰਾਪਤ ਕਰਦਾ ਹੈ। ਨਵੀਂ XUV400 ਅਗਲੇ ਮਹੀਨੇ ਔਨਲਾਈਨ ਸੇਲ ਕੀਤੀ ਜਾਵੇਗੀ।
ਨਵੀਂ SUV ਦੀ ਸੇਲ 10 ਦਸੰਬਰ, 2022 ਨੂੰ ਸ਼ੁਰੂ ਹੋਵੇਗੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oE

Tags: automobile Newslatest newsmahindra XUV400pro punjab tvpunjabi news
Share221Tweet138Share55

Related Posts

Tata Sierra 2025 ‘ਚ ਇਸ ਦਿਨ ਹੋਵੇਗੀ ਲਾਂਚ, ਜਾਣੋ ਕੀਮਤ ਤੋਂ ਲੈ ਕੇ ਵਿਸ਼ੇਸ਼ਤਾਵਾਂ ਤੱਕ ਸਭ ਕੁਝ

ਅਕਤੂਬਰ 29, 2025

ਦਿੱਲੀ ‘ਚ ਇਨ੍ਹਾਂ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ, ਜਾਣੋ ਕਿਸ ਤਰੀਕ ਤੋਂ ਨਹੀਂ ਚੱਲ ਸਕਣਗੇ?

ਅਕਤੂਬਰ 28, 2025

Rolls-Royce ਕਿਉਂ ਹੁੰਦੀ ਹੈ ਐਨੀ ਮਹਿੰਗੀ ? ਐਨੇ ਦਿਨ ‘ਚ ਤਿਆਰ ਹੁੰਦੀ ਹੈ ਇੱਕ ਕਾਰ

ਅਕਤੂਬਰ 27, 2025

Maruti ਦੀ ਪਹਿਲੀ ਇਲੈਕਟ੍ਰਿਕ SUV ਦਾ ਇੰਤਜ਼ਾਰ ਖਤਮ, ਇਸ ਦਿਨ ਹੋਵੇਗੀ ਲਾਂਚ , ਜਾਣੋ ਕੀਮਤ

ਅਕਤੂਬਰ 22, 2025

Maruti Festive Offer ! Fronx SUV ‘ਤੇ 1.11 ਲੱਖ ਰੁਪਏ ਤੱਕ ਦੀ ਬੱਚਤ ਦਾ ਮੌਕਾ

ਅਕਤੂਬਰ 19, 2025

Toyota ਨੇ ਦੀਵਾਲੀ ਦੇ ਮੌਕੇ ‘ਤੇ ਇਹ ਕਿਫਾਇਤੀ ਤੇ ਸ਼ਾਨਦਾਰ SUV ਕੀਤੀ ਲਾਂਚ, ਜਾਣੋ ਫੀਚਰਸ

ਅਕਤੂਬਰ 18, 2025
Load More

Recent News

ਕੀ ਤੁਹਾਡੀ ਵੀ google storage full ਹੋ ਗਈ ਹੈ, ਬਿਨਾਂ ਪੈਸੇ ਦਿੱਤੇ ਬਣਾਓ Space

ਨਵੰਬਰ 13, 2025

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੋਤਸਵਾਨਾ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ

ਨਵੰਬਰ 13, 2025

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਸਰਪੰਚਾਂ ਅਤੇ ਪੰਚਾਂ ਲਈ ਨਵਾਂ ਹੁਕਮ ਜਾਰੀ

ਨਵੰਬਰ 13, 2025

12,000 ਕਰੋੜ ਰੁਪਏ ਦੇ ਘੁਟਾਲੇ ਵਿੱਚ ED ਦੀ ਵੱਡੀ ਕਾਰਵਾਈ

ਨਵੰਬਰ 13, 2025

ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸ਼ਟਡਾਊਨ ਨੂੰ ਖਤਮ ਕਰਨ ਲਈ ਡੋਨਾਲਡ ਟਰੰਪ ਨੇ ਬਿੱਲ ‘ਤੇ ਕੀਤੇ ਦਸਤਖਤ

ਨਵੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.