ਜੰਡਿਆਲਾ ਗੁਰੂ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਏਐਸਆਈ ਦਾ ਕਤਲ ਕਰ ਦਿੱਤਾ ਗਿਆ।ਦੱਸ ਦੇਈਏ ਕਿ ਮ੍ਰਿਤਕ ਚੌਕੀ ਨਵਾਂ ਪਿੰਡ ਵਿਖੇ ਬਤੌਰ ਏਐਸਆਈ ਤਾਇਨਾਤ ਸੀ।ਦੱਸ ਦੇਈਏ ਕਿ ਮ੍ਰਿਤਕ ਵਾਰਦਾਤ ਵੇਲੇ ਚੌਂਕੀ ਤੋਂ ਆਪਣੇ ਘਰ ਦਾ ਰਿਹਾ ਸੀ ਤੇ ਰਾਤ ‘ਚ ਨੌਜਵਾਨਾਂ ਨੇ ਉਸਦਾ ਕਤਲ ਕਰ ਦਿੱਤਾ।ਮੌਕੇ ‘ਤੇ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਪਹੁੰਚੇ ਤੇ ਜਾਂਚ ਕਰ ਰਹੇ ਹਨ।