[caption id="attachment_132325" align="aligncenter" width="635"]<img class="wp-image-132325 size-full" src="https://propunjabtv.com/wp-content/uploads/2023/02/Malaika-Arora-2.jpg" alt="" width="635" height="474" /> Malaika Arora ਦੀ ਖ਼ੂਬਸੂਰਤੀ ਹੈ ਕਿ ਦਿਨੋਂ-ਦਿਨ ਖਿੜਦੀ ਜਾ ਰਹੀ ਹੈ ਤੇ ਹਰ ਕੋਈ ਇਸ ਖ਼ੂਬਸੂਰਤੀ ਦੇ ਜਾਲ ਵਿੱਚ ਫਸਿਆ ਹੈ। ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮਲਾਇਕਾ ਨੂੰ ਸਪਾਟ ਕੀਤਾ ਗਿਆ, ਤਾਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਆਲਮ ਆ ਗਿਆ ਹੋਵੇ। ਪੂਰੇ ਅੰਦਾਜ਼ 'ਚ ਨਜ਼ਰ ਆਈ ਮਲਾਇਕਾ ਨੇ ਦਿਲ ਜਿੱਤ ਲਿਆ।[/caption] [caption id="attachment_132326" align="aligncenter" width="399"]<img class="wp-image-132326 size-full" src="https://propunjabtv.com/wp-content/uploads/2023/02/Malaika-Arora-3.jpg" alt="" width="399" height="620" /> ਵ੍ਹਾਈਟ ਕਲਰ ਬੈਕਲੈੱਸ ਡਰੈੱਸ 'ਚ ਮਲਾਇਕਾ ਨੇ ਕਦੇ ਆਪਣੇ ਵਾਲਾਂ ਨੂੰ ਝਪਟ ਕੇ ਅਤੇ ਕਦੇ ਵਾਲਾਂ ਨੂੰ ਖਿੱਚ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਮਲਾਇਕਾ ਦੀ ਡਰੈੱਸ ਕਾਫੀ ਬੋਲਡ ਸੀ ਪਰ ਹਸੀਨਾ ਨੇ ਜਿਸ ਤਰ੍ਹਾਂ ਨਾਲ ਇਸ ਨੂੰ ਕੈਰੀ ਕੀਤਾ ਹੈ, ਉਸ ਨੇ ਮਲਾਇਕਾ ਦੀ ਲੁੱਕ ਨੂੰ ਹੋਰ ਵੀ ਨਿਖਾਰ ਦਿੱਤਾ ਹੈ।[/caption] [caption id="attachment_132327" align="aligncenter" width="412"]<img class="wp-image-132327 size-full" src="https://propunjabtv.com/wp-content/uploads/2023/02/Malaika-Arora-4.jpg" alt="" width="412" height="624" /> ਹਾਲ ਹੀ 'ਚ ਐਕਟਰਸ ਮਲਾਇਕਾ ਅਰੋੜਾ ਨੂੰ ਮੁੰਬਈ 'ਚ ਦੇਖਿਆ ਗਿਆ। ਜਿੱਥੇ ਉਹ ਬੀਚ ਸੜਕ ਆਪਣੇ ਗਲੈਮਰਸ ਅੰਦਾਜ਼ ਨਾਲ ਫੈਨਸ ਨੂੰ ਦੀਵਾਨਾ ਬਣਾਉਂਦੀ ਨਜ਼ਰ ਆਈ। ਇਸ ਦੌਰਾਨ ਅਦਾਕਾਰਾ ਨੇ ਬਹੁਤ ਹੀ ਟਾਈਟ ਵਾਈਟ ਕਲਰ ਦੀ ਡਰੈੱਸ ਪਾਈ ਸੀ। ਜਿਸ ਵਿੱਚ ਉਹ ਬਿਲਕੁਲ 16 ਸਾਲ ਦੀ ਲੱਗ ਰਹੀ ਸੀ।[/caption] [caption id="attachment_132328" align="aligncenter" width="412"]<img class="wp-image-132328 size-full" src="https://propunjabtv.com/wp-content/uploads/2023/02/Malaika-Arora-5.jpg" alt="" width="412" height="620" /> ਇਸ ਦੇ ਨਾਲ ਹੀ ਫੈਨਸ ਨੇ ਵੀ ਇਸ ਖੂਬਸੂਰਤੀ 'ਤੇ ਪਿਆਰ ਦੀ ਵਰਖਾ ਕੀਤੀ ਅਤੇ ਉਸ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ। ਇੱਕ ਯੂਜ਼ਰ ਨੇ ਲਿਖਿਆ ਕਿ 'ਮਲਾਇਕਾ ਦਿਨੋਂ-ਦਿਨ ਹੋਰ ਜ਼ਿਆਦਾ ਖੂਬਸੂਰਤ ਹੁੰਦੀ ਜਾ ਰਹੀ ਹੈ' ਜਦਕਿ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ- ਕਿੰਨੀ ਚਾਲ ਹੈ... ਇਹ ਸ਼ਾਨਦਾਰ ਜਾਂ ਬੇਮਿਸਾਲ ਹੈ।[/caption] [caption id="attachment_132329" align="aligncenter" width="410"]<img class="wp-image-132329 size-full" src="https://propunjabtv.com/wp-content/uploads/2023/02/Malaika-Arora-6.jpg" alt="" width="410" height="616" /> ਇਸ ਦੌਰਾਨ ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਕੈਮਰੇ ਦੇ ਸਾਹਮਣੇ ਬੋਲਡ ਅੰਦਾਜ਼ 'ਚ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਈਆਂ ਹੋ ਗਈਆਂ।[/caption] [caption id="attachment_132330" align="aligncenter" width="412"]<img class="wp-image-132330 size-full" src="https://propunjabtv.com/wp-content/uploads/2023/02/Malaika-Arora-7.jpg" alt="" width="412" height="625" /> ਇਸ ਦੌਰਾਨ ਮਲਾਇਕਾ ਅਰੋੜਾ ਨੂੰ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਇਹ ਤਸਵੀਰਾਂ ਉੱਥੇ ਮੌਜੂਦ ਪਾਪਰਾਜ਼ੀ ਦੇ ਕੈਮਰਿਆਂ 'ਚ ਕੈਦ ਹੋ ਗਈਆਂ।[/caption] [caption id="attachment_132331" align="aligncenter" width="874"]<img class="wp-image-132331 size-full" src="https://propunjabtv.com/wp-content/uploads/2023/02/Malaika-Arora-8.jpg" alt="" width="874" height="610" /> ਮਲਾਇਕਾ ਅਰੋੜਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਦੰਗ ਰਹਿ ਗਏ ਹਨ। ਜਿਸ ਕਾਰਨ ਲੋਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰ ਰਹੇ ਹਨ।[/caption] [caption id="attachment_132332" align="aligncenter" width="868"]<img class="wp-image-132332 size-full" src="https://propunjabtv.com/wp-content/uploads/2023/02/Malaika-Arora-9.jpg" alt="" width="868" height="612" /> ਉਂਝ ਦੱਸ ਦੇਈਏ ਕਿ ਮਲਾਇਕਾ 20 ਸਾਲ ਦੇ ਬੇਟੇ ਅਹਾਨ ਦੀ ਮਾਂ ਹੈ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਖੁਦ ਨੂੰ ਸੰਭਾਲਿਆ ਹੈ, ਉਹ ਸ਼ਲਾਘਾਯੋਗ ਹੈ। ਇਹੀ ਵਜ੍ਹਾ ਹੈ ਕਿ ਮਲਾਇਕਾ ਟੌਪ ਐਕਟਰਸ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਹਾਵੀ ਹੈ।[/caption] [caption id="attachment_132333" align="aligncenter" width="873"]<img class="wp-image-132333 size-full" src="https://propunjabtv.com/wp-content/uploads/2023/02/Malaika-Arora-10.jpg" alt="" width="873" height="613" /> All White ਡਰੈੱਸ 'ਚ Malaika Arora ਨੇ ਫੈਨਸ ਨੂੰ ਬਣਾਇਆ ਦੀਵਾਨਾ, ਵੇਖੋ ਖੂਬਸੂਰਤ ਤਸਵੀਰਾਂ[/caption] [caption id="attachment_132334" align="aligncenter" width="871"]<img class="wp-image-132334 size-full" src="https://propunjabtv.com/wp-content/uploads/2023/02/Malaika-Arora-11.jpg" alt="" width="871" height="611" /> All White ਡਰੈੱਸ 'ਚ Malaika Arora ਨੇ ਫੈਨਸ ਨੂੰ ਬਣਾਇਆ ਦੀਵਾਨਾ, ਵੇਖੋ ਖੂਬਸੂਰਤ ਤਸਵੀਰਾਂ[/caption]