ਹਰਿਆਣਾ ‘ਚ ਰਾਜਨੀਤੀ ਹਲਚਲ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਸੀਐੱਮ ਮਨੋਹਰ ਲਾਲ ਖੱਟਰ ਹੀ ਦੁਬਾਰਾ ਸੀਐੱਮ ਚੁਣੇ ਜਾਣਗੇ।ਲੋਕਸਭਾ ਚੋਣਾਂ ‘ਚ ਗਠਬੰਧਨ ਨਹੀਂ ਹੋਣ ਦੇ ਬਾਅਦ ਦੁਸ਼ਯੰਤ ਚੌਟਾਲਾ ਨੂੰ ਲਗਾਤਾਰ ਬੀਜੇਪੀ ਝਟਕਾ ਦੇ ਰਹੀ ਹੈ।ਹੁਣ ਦੁਸ਼ਯੰਤ ਚੌਟਾਲਾ ਸਰਕਾਰ ਤੋਂ ਬਾਹਰ ਹੋ ਗਿਆ ਹੈ।ਉਨ੍ਹਾਂ ਦੀ ਪਾਰਟੀ ‘ਚ ਟੁੱਟ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।ਜੇਜੇਪੀ ਦੇ ਦਵਿੰਦਰ ਬਬਲੀ ਸਮੇਤ 5-6 ਵਿਧਾਇਕ ਬੀਜੇਪੀ ਦੇ ਨਾਲ ਜਾ ਸਕਦੇ ਹਨ।