[caption id="attachment_93394" align="aligncenter" width="1033"] McLaren New Car Launch: ਬ੍ਰਿਟਿਸ਼ ਆਟੋਮੇਕਰ ਮੈਕਲਾਰੇਨ ਨੇ ਭਾਰਤ 'ਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਣ ਦੇ ਨਾਲ ਅਧਿਕਾਰਤ ਤੌਰ 'ਤੇ ਆਪਣੀ ਨਵੀਂ ਸ਼ੁਰੂਆਤ ਕੀਤੀ ।McLaren New Car Launch: ਬ੍ਰਿਟਿਸ਼ ਆਟੋਮੇਕਰ ਮੈਕਲਾਰੇਨ ਨੇ ਭਾਰਤ 'ਚ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਣ ਦੇ ਨਾਲ ਅਧਿਕਾਰਤ ਤੌਰ 'ਤੇ ਆਪਣੀ ਨਵੀਂ ਸ਼ੁਰੂਆਤ ਕੀਤੀ ।[/caption] [caption id="attachment_93396" align="aligncenter" width="1043"] ਮੈਕਲਾਰੇਨ ਆਟੋਮੋਟਿਵ ਨੇ ਮੁੰਬਈ 'ਚ ਇਨਫਿਨਿਟੀ ਕਾਰਾਂ ਦੇ ਨਾਲ ਭਾਰਤ ਵਿੱਚ ਆਪਣਾ ਫਲੈਗਸ਼ਿਪ ਸ਼ੋਅਰੂਮ ਖੋਲ੍ਹਿਆ । ਮੌਜੂਦਾ ਮੈਕਲਾਰੇਨ ਰੇਂਜ 'ਚ GT, 720S ਸਪਾਈਡਰ ਅਤੇ 765 LT ਸਪਾਈਡਰ ਦੇ ਨਾਲ ਕੂਪ ਵਰਗੀਆਂ ਕਾਰਾਂ ਸ਼ਾਮਲ ਹਨ। ਇਸ ਕਾਰ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ । ਇਹ ਭਾਰਤ ਵਿੱਚ ਸਭ ਤੋਂ ਤੇਜ਼ ਕਾਰਾਂ ਵਿੱਚੋਂ ਇੱਕ ਹੈ। ਮੈਕਲਾਰੇਨ ਪਹਿਲਾਂ ਹੀ ਭਾਰਤ ਵਿੱਚ ਕਈ ਕਾਰਾਂ ਵੇਚ ਰਹੀ ਹੈ। ਜਿਨ੍ਹਾਂ ਵਿੱਚੋਂ ਖਾਸ ਤੌਰ 'ਤੇ ਸਪਾਈਡਰ ਦੇ ਨਾਲ 720S ਸਭ ਤੋਂ ਮਸ਼ਹੂਰ ਮਾਡਲ ਹਨ।[/caption] [caption id="attachment_93398" align="aligncenter" width="1084"] 765 LT ਯਾਨੀ ਲੌਂਗ ਟੇਲ ਸਭ ਤੋਂ ਤੇਜ਼ ਮੈਕਲਾਰੇਨ ਕਾਰ ਹੈ ਅਤੇ 720S ਤੋਂ ਹਲਕੀ ਹੋਣ ਤੋਂ ਇਲਾਵਾ ਇਸ 'ਚ 765 PS ਦੀ ਪਾਵਰ ਵਾਲਾ ਬਹੁਤ ਹੀ ਸ਼ਕਤੀਸ਼ਾਲੀ V8 ਇੰਜਣ ਹੈ। ਇਹ ਕਾਰ ਸਿਰਫ 2.8 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਦੀ ਹੈ ਅਤੇ ਹੋਰ ਮੈਕਲਾਰੇਨ ਕਾਰਾਂ ਦੇ ਮੁਕਾਬਲੇ ਬਹੁਤ ਐਰੋਡਾਇਨਾਮਿਕ ਹੈ।[/caption] [caption id="attachment_93399" align="aligncenter" width="1083"] 720S ਦੀ ਕੀਮਤ 4.6 ਕਰੋੜ ਰੁਪਏ ਹੈ ਜਦਕਿ ਸਪਾਈਡਰ ਦੀ ਕੀਮਤ ਲਗਭਗ 5 ਕਰੋੜ ਰੁਪਏ ਹੈ। ਜਦੋਂ ਕਿ ਜੀਟੀ ਦੀ ਕੀਮਤ 4 ਕਰੋੜ ਰੁਪਏ ਤੋਂ ਘੱਟ ਹੈ। ਸਾਰੀਆਂ ਮੈਕਲਾਰੇਨ ਸੁਪਰ ਕਾਰਾਂ ਵਿੱਚ ਇੱਕ ਕਾਰਬਨ ਫਾਈਬਰ ਢਾਂਚਾ ਹੈ ਅਤੇ ਇਹ ਇੱਕ V8 ਇੰਜਣ ਦੁਆਰਾ ਸੰਚਾਲਿਤ ਹਨ।[/caption] [caption id="attachment_93400" align="aligncenter" width="1133"] ਕੰਪਨੀ ਦੀਆਂ ਕਾਰਾਂ ਦੀ ਲਾਈਨ-ਅੱਪ ਜਲਦੀ ਹੀ ਆਰਟੁਰਾ ਸੁਪਰਕਾਰ ਨਾਲ ਜੁੜ ਜਾਵੇਗੀ ਜੋ ਕਿ ਇੱਕ ਹਾਈਬ੍ਰਿਡ ਪਾਵਰਟ੍ਰੇਨ ਨਾਲ ਲੈਸ ਕਾਰ ਹੈ ਅਤੇ V8 ਇੰਜਣ ਦੀ ਵਰਤੋਂ ਨਹੀਂ ਕਰੇਗੀ, ਇਸ ਕਾਰ ਵਿੱਚ ਇੱਕ ਇਲੈਕਟ੍ਰਿਕ ਮੋਟਰ ਵਾਲਾ V6 ਇੰਜਣ ਮਿਲੇਗਾ।[/caption] [caption id="attachment_93401" align="alignnone" width="1200"] ਪਿਛਲੇ ਕੁਝ ਸਾਲਾਂ 'ਚ, ਭਾਰਤ ਵਿੱਚ ਸੁਪਰ ਕਾਰਾਂ ਦੀ ਵਿਕਰੀ 'ਚ ਵਾਧਾ ਹੋਇਆ ਅਤੇ ਉੱਚ ਪ੍ਰਦਰਸ਼ਨ ਵਾਲੀਆਂ ਕਾਰਾਂ ਦੀ ਮੰਗ ਵੱਧ ਰਹੀ । ਇਸ ਲਈ, Lamborghini ਅਤੇ Ferrari ਵਰਗੀਆਂ ਕਾਰ ਕੰਪਨੀਆਂ ਭਾਰਤੀ ਬਾਜ਼ਾਰ ਵੱਲ ਆਕਰਸ਼ਿਤ ਹਨ।[/caption]