ਮੰਗਲਵਾਰ, ਅਕਤੂਬਰ 14, 2025 06:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ

Hockey Match: ਕਰਾਸਓਵਰ ਮੈਚ ‘ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ ਭਾਰਤੀ ਹਾਕੀ ਟੀਮ, ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਮੈਚ

Men's Hockey World Cup: ਪੁਰਸ਼ ਹਾਕੀ ਵਿਸ਼ਵ ਕੱਪ 'ਚ ਭਾਰਤੀ ਟੀਮ ਦੇ ਆਪਣੇ ਪੂਲ ਦੇ ਸਾਰੇ ਮੈਚ ਹੋ ਚੁੱਕੇ ਹਨ। ਹੁਣ ਉਹ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ।

by ਮਨਵੀਰ ਰੰਧਾਵਾ
ਜਨਵਰੀ 20, 2023
in ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
IND vs NZ Hockey Match: ਓਡੀਸ਼ਾ 'ਚ ਚੱਲ ਰਹੇ 15ਵੇਂ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਟੀਮ ਹੁਣ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਵਿਰੁੱਧ ਖੇਡੇਗੀ। ਇਹ ਕਰਾਸਓਵਰ ਮੈਚ ਹੋਵੇਗਾ।
ਕ੍ਰਾਸਓਵਰ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਮਿਲੇਗੀ। ਦੋਵੇਂ ਟੀਮਾਂ ਆਪੋ-ਆਪਣੇ ਪੂਲ 'ਚ ਸਿਖਰ 'ਤੇ ਨਹੀਂ ਰਹਿ ਸਕੀਆਂ, ਜਿਸ ਕਾਰਨ ਇਨ੍ਹਾਂ ਟੀਮਾਂ ਨੂੰ ਹੁਣ ਕਰਾਸਓਵਰ ਮੈਚ ਖੇਡਣੇ ਹੋਣਗੇ।
ਇਸ ਵਿਸ਼ਵ ਕੱਪ ਵਿੱਚ ਚਾਰ ਪੂਲ ਵਿੱਚ 16 ਟੀਮਾਂ ਹਨ। ਹਰੇਕ ਪੂਲ ਦੀ ਜੇਤੂ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਕਰਾਸਓਵਰ ਮੈਚਾਂ ਤਹਿਤ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਣਗੀਆਂ।
ਭਾਰਤ ਦੀ ਟੀਮ ਪੂਲ-ਡੀ 'ਚ ਸੀ, ਜਿੱਥੇ ਇੰਗਲੈਂਡ 7 ਅੰਕਾਂ ਨਾਲ ਚੋਟੀ 'ਤੇ ਹੈ। ਭਾਰਤੀ ਟੀਮ ਨੂੰ ਵੀ 7 ਅੰਕ ਮਿਲੇ ਪਰ ਘੱਟ ਗੋਲ ਫਰਕ ਕਾਰਨ ਉਹ ਦੂਜੇ ਸਥਾਨ 'ਤੇ ਰਹੀ। ਦੂਜੇ ਪਾਸੇ ਨਿਊਜ਼ੀਲੈਂਡ ਆਪਣੇ ਪੂਲ-ਸੀ 'ਚ ਤੀਜੇ ਸਥਾਨ 'ਤੇ ਹੈ।
ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਸਪੇਨ ਖ਼ਿਲਾਫ਼ 2-0 ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਸ ਦਾ ਇੰਗਲੈਂਡ ਨਾਲ ਮੈਚ 0-0 ਨਾਲ ਡਰਾਅ ਰਿਹਾ। ਤੀਜੇ ਮੈਚ ਵਿੱਚ ਭਾਰਤ ਨੇ ਵੇਲਜ਼ ਖ਼ਿਲਾਫ਼ 4-2 ਨਾਲ ਜਿੱਤ ਦਰਜ ਕੀਤੀ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਆਪਣੇ ਪੂਲ ਵਿੱਚ ਨੀਦਰਲੈਂਡ ਅਤੇ ਮਲੇਸ਼ੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦੀ ਇੱਕੋ-ਇੱਕ ਜਿੱਤ ਚਿਲੀ ਵਿਰੁੱਧ ਹੋਈ ਸੀ।
ਹਾਕੀ ਵਿਸ਼ਵ ਕੱਪ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਕਰਾਸਓਵਰ ਮੈਚ 22 ਜਨਵਰੀ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਫਸਟ, ਸਟਾਰ ਸਪੋਰਟਸ ਸਿਲੈਕਟ 2 ਐਸਡੀ ਅਤੇ ਸਟਾਰ ਸਪੋਰਟਸ ਸਿਲੈਕਟ 2 ਐਚਡੀ 'ਤੇ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ Disney + Hotstar ਐਪ 'ਤੇ ਉਪਲਬਧ ਹੋਵੇਗੀ।
IND vs NZ Hockey Match: ਓਡੀਸ਼ਾ ‘ਚ ਚੱਲ ਰਹੇ 15ਵੇਂ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਹਾਕੀ ਟੀਮ ਹੁਣ ਆਪਣਾ ਅਗਲਾ ਮੈਚ ਨਿਊਜ਼ੀਲੈਂਡ ਵਿਰੁੱਧ ਖੇਡੇਗੀ। ਇਹ ਕਰਾਸਓਵਰ ਮੈਚ ਹੋਵੇਗਾ।
ਕ੍ਰਾਸਓਵਰ ਜਿੱਤਣ ਵਾਲੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਮਿਲੇਗੀ। ਦੋਵੇਂ ਟੀਮਾਂ ਆਪੋ-ਆਪਣੇ ਪੂਲ ‘ਚ ਸਿਖਰ ‘ਤੇ ਨਹੀਂ ਰਹਿ ਸਕੀਆਂ, ਜਿਸ ਕਾਰਨ ਇਨ੍ਹਾਂ ਟੀਮਾਂ ਨੂੰ ਹੁਣ ਕਰਾਸਓਵਰ ਮੈਚ ਖੇਡਣੇ ਹੋਣਗੇ।
ਇਸ ਵਿਸ਼ਵ ਕੱਪ ਵਿੱਚ ਚਾਰ ਪੂਲ ਵਿੱਚ 16 ਟੀਮਾਂ ਹਨ। ਹਰੇਕ ਪੂਲ ਦੀ ਜੇਤੂ ਟੀਮ ਸਿੱਧੇ ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਕਰਾਸਓਵਰ ਮੈਚਾਂ ਤਹਿਤ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਣਗੀਆਂ।
ਭਾਰਤ ਦੀ ਟੀਮ ਪੂਲ-ਡੀ ‘ਚ ਸੀ, ਜਿੱਥੇ ਇੰਗਲੈਂਡ 7 ਅੰਕਾਂ ਨਾਲ ਚੋਟੀ ‘ਤੇ ਹੈ। ਭਾਰਤੀ ਟੀਮ ਨੂੰ ਵੀ 7 ਅੰਕ ਮਿਲੇ ਪਰ ਘੱਟ ਗੋਲ ਫਰਕ ਕਾਰਨ ਉਹ ਦੂਜੇ ਸਥਾਨ ‘ਤੇ ਰਹੀ। ਦੂਜੇ ਪਾਸੇ ਨਿਊਜ਼ੀਲੈਂਡ ਆਪਣੇ ਪੂਲ-ਸੀ ‘ਚ ਤੀਜੇ ਸਥਾਨ ‘ਤੇ ਹੈ।
ਭਾਰਤੀ ਟੀਮ ਨੇ ਇਸ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ ਸਪੇਨ ਖ਼ਿਲਾਫ਼ 2-0 ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਉਸ ਦਾ ਇੰਗਲੈਂਡ ਨਾਲ ਮੈਚ 0-0 ਨਾਲ ਡਰਾਅ ਰਿਹਾ। ਤੀਜੇ ਮੈਚ ਵਿੱਚ ਭਾਰਤ ਨੇ ਵੇਲਜ਼ ਖ਼ਿਲਾਫ਼ 4-2 ਨਾਲ ਜਿੱਤ ਦਰਜ ਕੀਤੀ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਨੂੰ ਆਪਣੇ ਪੂਲ ਵਿੱਚ ਨੀਦਰਲੈਂਡ ਅਤੇ ਮਲੇਸ਼ੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦੀ ਇੱਕੋ-ਇੱਕ ਜਿੱਤ ਚਿਲੀ ਵਿਰੁੱਧ ਹੋਈ ਸੀ।
ਹਾਕੀ ਵਿਸ਼ਵ ਕੱਪ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਕਰਾਸਓਵਰ ਮੈਚ 22 ਜਨਵਰੀ ਨੂੰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਹ ਮੈਚ ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਫਸਟ, ਸਟਾਰ ਸਪੋਰਟਸ ਸਿਲੈਕਟ 2 ਐਸਡੀ ਅਤੇ ਸਟਾਰ ਸਪੋਰਟਸ ਸਿਲੈਕਟ 2 ਐਚਡੀ ‘ਤੇ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ Disney + Hotstar ਐਪ ‘ਤੇ ਉਪਲਬਧ ਹੋਵੇਗੀ।
Tags: hockey matchIndian hockey teamMen's Hockey World CupNew Zealand Hockeypro punjab tvpunjabi newssports news
Share257Tweet161Share64

Related Posts

ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

ਅਕਤੂਬਰ 10, 2025

ਅੰਮ੍ਰਿਤਸਰ – ਜਲੰਧਰ ‘ਚ ਬਣਨਗੇ ਅੰਤਰਰਾਸ਼ਟਰੀ ਸਟੇਡੀਅਮ, ਖੇਡਾਂ ‘ਚ ਜਲਦੀ ਦੇਸ਼ ‘ਚ ਨੰਬਰ 1 ਹੋਵੇਗਾ ਪੰਜਾਬ : CM ਭਗਵੰਤ ਮਾਨ

ਅਕਤੂਬਰ 9, 2025

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਭਾਰਤ-ਪਾਕਿਸਤਾਨ ਮੈਚ ‘ਤੇ ਦਿੱਤੀ ਆਪਣੀ ਪ੍ਰਤੀਕ੍ਰਿਆ, ਦੇਖੋ ਕੀ ਕਿਹਾ

ਅਕਤੂਬਰ 8, 2025

IND vs AUS ODI ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸ਼ੁਭਮਨ ਗਿੱਲ ਬਣੇ ਨਵੇਂ ਕਪਤਾਨ

ਅਕਤੂਬਰ 4, 2025

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦੇ ਵਿਆਹ ‘ਚ ਪਹੁੰਚੇ ਸੀਐਮ ਮਾਨ ਅਤੇ ਨਵਜੋਤ ਸਿੱਧੂ 

ਅਕਤੂਬਰ 3, 2025

ਪਹਿਲਾਂ ਕੀਤੀ ਟ੍ਰਾਫ਼ੀ ਚੋਰੀ ਤੇ ਫਿਰ PM ਮੋਦੀ ਦੇ ਟਵੀਟ ਦਾ ਇਹ ਦਿੱਤਾ ਜਵਾਬ

ਸਤੰਬਰ 29, 2025
Load More

Recent News

WhatsApp ‘ਚ ਆ ਰਿਹਾ ਇਹ ਨਵਾਂ ਫੀਚਰ, ਨੰਬਰ ਸ਼ੇਅਰ ਕੀਤੇ ਬਿਨਾਂ ਕਿਸੇ ਨਾਲ ਵੀ ਕਰ ਸਕਦੇ ਹੋ ਚੈਟ

ਅਕਤੂਬਰ 13, 2025

DRI ਲੁਧਿਆਣਾ ਨੇ ਪੰਜਾਬ ਦੇ ਸ਼ੰਭੂ ਬਾਰਡਰ ‘ਤੇ 186KG ਗਾਂਜਾ ਕੀਤ ਬਰਾਮਦ, ਦੋ ਕਾਰਾਂ ਕੀਤੀਆਂ ਜ਼ਬਤ

ਅਕਤੂਬਰ 13, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025

ਪੰਜਾਬ ਸਰਕਾਰ ਵੱਲੋਂ 4 ਦਿਨਾਂ ਦੀ ਛੁੱਟੀ ਦਾ ਐਲਾਨ,16 ਤੇ 23 ਅਕਤੂਬਰ ਨੂੰ ਰਹਿਣਗੀਆਂ ਰਾਖਵੀਆਂ ਛੁੱਟੀਆਂ

ਅਕਤੂਬਰ 13, 2025

ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ‘ਚ OPD ਦਾ ਬਦਲਿਆ ਸਮਾਂ, 6 ਮਹੀਨਿਆਂ ਲਈ ਲਾਗੂ ਰਹਿਣਗੇ ਆਦੇਸ਼

ਅਕਤੂਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.