[caption id="attachment_185086" align="aligncenter" width="963"] Mercedes-Benz GLC Launch: ਮਰਸਡੀਜ਼ ਬੈਂੜ ਨੇ ਭਾਰਤ ਵਿੱ'ਚ ਨਵੀਂ ਜੇਨਰੇਸ਼ਨ GLC ਨੂੰ ਲਾਂਚ ਕੀਤਾ ਹੈ। ਪਿਛਲੀ ਪੀੜ੍ਹੀ ਦੀ GLC ਦੋ ਸਾਲਾਂ ਤੋਂ ਪ੍ਰਸਿੱਧ ਮਰਸਡੀਜ਼ ਮਾਡਲਾਂ ਚੋਂ ਇੱਕ ਸੀ। ਪਰ, ਇਹ ਕੁਝ ਮਹੀਨੇ ਪਹਿਲਾਂ ਬੰਦ ਹੋ ਗਈ ਸੀ।[/caption] [caption id="attachment_185087" align="aligncenter" width="906"] ਹੁਣ ਇਸਨੂੰ ਦੋ ਵੇਰੀਐਂਟਸ - GLC 300 4Matic ਤੇ GLC 220d 4Matic ਦੇ ਨਾਲ ਇੱਕ ਨਵੇਂ ਅੰਦਾਜ਼ 'ਚ ਲਾਂਚ ਕੀਤਾ ਗਿਆ ਹੈ। ਪਹਿਲੇ ਵੇਰੀਐਂਟ ਦੀ ਕੀਮਤ 73.50 ਲੱਖ ਰੁਪਏ ਤੇ ਦੂਜੇ ਵੇਰੀਐਂਟ ਦੀ ਕੀਮਤ 74.50 ਲੱਖ ਰੁਪਏ (ਦੋਵੇਂ ਐਕਸ-ਸ਼ੋਰੂਮ) ਹੈ।[/caption] [caption id="attachment_185088" align="aligncenter" width="960"] ਇਸ ਲਗਜ਼ਰੀ ਮਿਡ-ਸਾਈਜ਼ SUV ਦੀ ਬੁਕਿੰਗ ਕੁਝ ਮਹੀਨੇ ਪਹਿਲਾਂ 1.50 ਲੱਖ ਰੁਪਏ ਦੀ ਟੋਕਨ ਰਕਮ ਨਾਲ ਸ਼ੁਰੂ ਹੋਈ ਸੀ। ਮਰਸਡੀਜ਼ ਨੇ ਆਪਣੇ ਬਾਹਰੀ ਡਿਜ਼ਾਈਨ 'ਚ ਮਾਮੂਲੀ ਬਦਲਾਅ ਕੀਤੇ ਹਨ।[/caption] [caption id="attachment_185089" align="aligncenter" width="1200"] C-ਕਲਾਸ ਤੋਂ ਪ੍ਰੇਰਿਤ, ਨਵੀਂ Avantgarde ਗਰਿੱਲ ਥੋੜੀ ਚੌੜੀ ਹੈ ਅਤੇ ਇਸ ਵਿੱਚ ਸਿੰਗਲ ਮੋਟੀ ਹਰੀਜੱਟਲ ਸਲੇਟ ਹੈ। ਇਸ 'ਚ ਏਅਰ ਡੈਮ ਏਰੀਏ ਅਤੇ ਵਿੰਡੋਜ਼ ਦੇ ਆਲੇ-ਦੁਆਲੇ ਕ੍ਰੋਮ ਐਲੀਮੈਂਟਸ ਦਿੱਤੇ ਗਏ ਹਨ।[/caption] [caption id="attachment_185090" align="aligncenter" width="1031"] GLC ਦਾ ਸਿਲੂਹੂਟ ਪਹਿਲਾਂ ਵਾਂਗ ਹੀ ਹੈ ਪਰ ਹੁਣ ਇਹ ਹੋਰ ਐਰੋਡਾਇਨਾਮਿਕ ਹੋ ਗਿਆ ਹੈ। ਇਸ 'ਚ 5-ਸਪੋਕ 19-ਇੰਚ ਦੇ ਅਲਾਏ ਵ੍ਹੀਲ ਹਨ। ਇਸ ਤੋਂ ਇਲਾਵਾ, GLC ਹੁਣ ਆਪਣੇ ਪੂਰਵਵਰਤੀ ਨਾਲੋਂ 60 ਮਿਲੀਮੀਟਰ ਲੰਬਾ ਹੈ, ਵ੍ਹੀਲਬੇਸ ਵੀ 15 ਮਿਲੀਮੀਟਰ ਵਧਿਆ ਹੈ।[/caption] [caption id="attachment_185091" align="aligncenter" width="758"] ਤੁਹਾਨੂੰ ਇਸ ਵਿੱਚ ਇੱਕ ਪੂਰਾ ਲਗਜ਼ਰੀ ਵਾਲਾ ਫੀਲ ਹੋਣ ਵਾਲਾ ਹੈ। ਇਸ ਵਿੱਚ 11.9-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ, ਜੋ ਬਾਇਓਮੈਟ੍ਰਿਕ ਪ੍ਰਮਾਣੀਕਰਨ, ਵੌਇਸ ਕਮਾਂਡਾਂ, ਵਾਇਰਲੈੱਸ ਐਂਡਰਾਇਡ ਆਟੋ, ਐਪਲ ਕਾਰਪਲੇ ਅਤੇ 360-ਡਿਗਰੀ ਕੈਮਰੇ ਨਾਲ ਆਉਂਦਾ ਹੈ।[/caption] [caption id="attachment_185092" align="aligncenter" width="835"] ਕਾਰ ਵਿੱਚ 15-ਸਪੀਕਰ ਬਰਮੇਸਟਰ ਆਡੀਓ ਸਿਸਟਮ, ਪੈਨੋਰਾਮਿਕ ਸਨਰੂਫ, ਮਲਟੀ-ਜ਼ੋਨ ਕਲਾਈਮੇਟ ਕੰਟਰੋਲ ਅਤੇ 64-ਰੰਗਾਂ ਦੀ ਅੰਬੀਨਟ ਲਾਈਟਿੰਗ ਹੈ। ਇਹ ਐਕਟਿਵ ਬ੍ਰੇਕ ਅਸਿਸਟ, ਲੇਨ ਕੀਪਿੰਗ ਅਸਿਸਟ ਅਤੇ ਬਲਾਇੰਡ ਸਪਾਟ ਅਸਿਸਟ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ ADAS ਵੀ ਹੈ।[/caption] [caption id="attachment_185093" align="aligncenter" width="1920"] GLC 300 2.0-ਲੀਟਰ, 4-ਸਿਲੰਡਰ, ਟਰਬੋ-ਪੈਟਰੋਲ ਇੰਜਣ ਰਾਹੀਂ ਸੰਚਾਲਿਤ ਹੈ ਜੋ 5,800 rpm 'ਤੇ 255 Bhp ਅਤੇ 2,000-3,000 rpm 'ਤੇ 400 Nm ਦਾ ਟਾਰਕ ਜਨਰੇਟ ਕਰਦਾ ਹੈ। ਜਦੋਂ ਕਿ, GLC 220d 2.0-ਲੀਟਰ, ਇਨਲਾਈਨ 4-ਸਿਲੰਡਰ, ਟਰਬੋ-ਡੀਜ਼ਲ ਇੰਜਣ ਦੁਆਰਾ ਸੰਚਾਲਿਤ ਹੈ ਜੋ 3,800 rpm 'ਤੇ 195 Bhp ਅਤੇ 1,800-2,800 rpm 'ਤੇ 440 Nm ਦਾ ਟਾਰਕ ਜਨਰੇਟ ਕਰਦਾ ਹੈ। ਦੋਵੇਂ ਇੰਜਣਾਂ ਨੂੰ 9-ਸਪੀਡ G ਟ੍ਰੌਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।[/caption]