ਮੰਤਰੀ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ।ਪਰਿਵਾਰਕ ਲੜਾਈ ਝਗੜੇ ਦੇ ਕੇਸ ‘ਚ ਹੋਈ ਸਜ਼ਾ
ਸੁਨਾਮ ਜ਼ਿਲ੍ਹਾ ਕੋਰਟ ਨੇ ਸੁਣਾਇਆ ਫੈਸਲਾ
ਧਾਰਾ 452 ਤੇ 323 ਤਹਿਤ ਸੁਣਾਇਆ ਫੈਸਲਾ
ਅਮਨ ਅਰੋੜਾ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਸਜ਼ਾ
ਧਾਰਾ 452ਤਹਿਤ 2ਸਾਲ ਦੀ ਸਜ਼ਾ 5000 ਰੁਪਏ ਜੁਰਮਾਨਾ
ਧਾਰਾ 323ਅਤੇ 149 ਤਹਿਤ 1ਸਾਲ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ
ਧਾਰਾ 148ਤਹਿਤ 2ਸਾਲ ਸਜ਼ਾ ਅਤੇ 4ਹਜਾਰ ਰੁਪਏ ਜੁਰਮਾਨਾ
ਸਾਰੀਆਂ ਸਜ਼ਾਵਾਂ ਇੱਕ ਨਾਲ ਚੱਲਣ ਗੀਆ
ਅਮਨ ਦੇ ਜੀਜਾ ਰਜਿੰਦਰ ਦੀਪਾ ਵੱਲੋਂ ਸਾਲ 2008 ‘ਚ ਕਰਵਾਇਆ ਗਿਆ ਸੀ ਮਾਮਲਾ ਦਰਜ