ਆਮ ਆਦਮੀ ਪਾਰਟੀ ਦੇ ਐਮ ਐਲ ਏ ਅੰਮ੍ਰਿਤ ਰਤਨ ਨੂੰ ਕੋਟ no. 4 ਦਲਜੀਤ ਕੌਰ ਜੱਜ ਸਾਹਮਣੇ ਵਿਜੀਲੈਂਸ ਦੀ ਤਰਫੋਂ ਐਮ ਐਲ ਏ ਨੂੰ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ 2 ਮਾਰਚ ਤੱਕ ਵਿਜੀਲੈਂਸ ਨੂੰ ਪੁਲੀਸ ਰਿਮਾਂਡ ਹਾਸਿਲ ਹੋਇਆ ਹੈ। ਜਿਸ ਦੀ ਪੁਸ਼ਟੀ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕੀਤੀ ਅਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਿਸ਼ਵਤ ਮਾਮਲੇ ਦੇ ਵਿੱਚ ਬਠਿੰਡਾ ਵਿਜੀਲੈਂਸ ਨੇ ਐਮ ਐਲ ਏ ਨੂੰ 23 ਫਰਵਰੀ ਨੂੰ ਸ਼ੰਬੂ ਬਾਡਰ ਤੋਂ ਗ੍ਰਿਫਤਾਰ ਕੀਤਾ ਸੀ। 27 ਤੱਕ ਰਿਮਾਂਡ ਸੀ ਜੋ ਅੱਜ ਖਤਮ ਹੋ ਗਿਆ ਸੀ ਤੇ ਅੱਜ ਦੋਬਾਰਾ ਤੋਂ ਫਿਰ ਪੇਸ਼ ਕਰ ਕੇ ਐਮ ਐਲ ਏ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h