ਮੰਗਲਵਾਰ, ਮਾਰਚ 31, 2026 08:02 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

New Photos of Monalisa: ਡੀਪਨੈੱਕ ਡਰੈੱਸ ‘ਚ Monalisa ਨੂੰ ਦੇਖ ਫੈਨਸ ਹੋਏ ਦੀਵਾਨੇ, ਦੇਖੋ ਤਸਵੀਰਾਂ

ਭੋਜਪੁਰੀ ਐਕਟਰਸ ਮੋਨਾਲੀਸਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਉਸਨੇ ਡੀਪਨੈੱਕ ਡਰੈੱਸ 'ਚ ਪੂਰੀ ਧਮਾਲ ਮਚਾ ਰੱਖੀ ਹੈ। ਬੀਤੀ ਰਾਤ ਉਹ ਇੱਕ ਇਵੈਂਟ ਵਿੱਚ ਸ਼ਾਮਲ ਹੋਈ, ਜਿੱਥੇ ਉਸਨੇ ਆਪਣੇ ਸਟਾਈਲਿਸ਼ ਲੁੱਕ ਨਾਲ ਸਭ ਦਾ ਦਿੱਲ ਜਿਤਿਆ।

by Bharat Thapa
ਨਵੰਬਰ 28, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਇਸ ਤੋਂ ਇਲਾਵਾ ਐਕਟਰਸ ਅਕਸਰ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
ਭੋਜਪੁਰੀ ਤੋਂ ਟੀਵੀ ਤੱਕ ਦਾ ਸਫਰ ਤੈਅ ਕਰ ਚੁੱਕੀ ਮੋਨਾਲੀਸਾ ਹੁਣ ਫਿਲਮਾਂ 'ਚ ਘੱਟ ਐਕਟਿਵ ਰਹਿੰਦੀ ਹੈ, ਪਰ ਉਹ ਆਪਣੇ ਭੋਜਪੁਰੀ ਫੈਨਸ ਨੂੰ ਕਦੇ ਨਿਰਾਸ਼ ਨਹੀਂ ਕਰਦੀ। ਉਹ ਸੋਸ਼ਲ ਮੀਡੀਆ 'ਤੇ ਆਪਣੀ ਇਕ ਨਾ ਇਕ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ, ਜੋ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ।
ਹਾਲ ਹੀ 'ਚ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਡੀਪਨੇਕ ਡਰੈੱਸ 'ਚ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ। ਉਸਨੇ ਖੁੱਲੇ ਵਾਲਾਂ ਤੇ ਨਿਊਡ ਮੇਕਅਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਮੋਨਾਲੀਸਾ ਇਸ ਮਿਨੀ ਡ੍ਰੇਸ 'ਚ ਕਾਫੀ ਬੋਲਡ ਲੱਗ ਰਹੀ ਹੈ, ਜੋ ਕਿ ਉਸਨੇ ਆਪਣੇ ਅਕਾਊਂਟ ਨੇ ਸ਼ੇਅਰ ਕੀਤੀ ਹੈ।
ਹੁਣ ਜੇਕਰ ਮੋਨਾਲੀਸਾ ਦੀਆਂ ਫੋਟੋਆਂ 'ਤੇ ਲੋਕਾਂ ਦੇ ਰਿਐਕਸ਼ਨ ਦੀ ਗੱਲ ਕਰੀਏ ਤਾਂ ਇੱਕ ਨੇ ਲਿਖਿਆ, 'ਤੁਸੀਂ ਹਮੇਸ਼ਾ ਬਹੁਤ ਖੂਬਸੂਰਤ ਲੱਗਦੇ ਹੋ। ਇੱਕ ਹੋਰ ਨੇ ਲਿਖਿਆ, 'ਤੁਸੀਂ ਬਹੁਤ ਖੂਬਸੂਰਤ ਅਤੇ ਹੌਟ ਹੋ'।
ਭੋਜਪੁਰੀ ਸਟਾਰ ਵਿਕਰਾਂਤ ਸਿੰਘ ਵੀ ਆਪਣੀ ਪਤਨੀ ਦੀ ਇਸ ਲੁੱਕ ਨੂੰ ਦੇਖ ਖੁਦ ਵੀ ਦੀਵਾਨੇ ਹੋ ਗਏ ਤੇ ਉਨ੍ਹਾਂ ਨੇ ਫਾਇਰ ਨਾਲ ਇੱਕ ਇਮੋਜੀ ਸ਼ੇਅਰ ਕੀਤਾ।
ਭੋਜਪੁਰੀ ਤੋਂ ਟੀਵੀ ਤੱਕ ਦਾ ਸਫਰ ਤੈਅ ਕਰ ਚੁੱਕੀ ਮੋਨਾਲੀਸਾ ਹੁਣ ਫਿਲਮਾਂ ‘ਚ ਘੱਟ ਐਕਟਿਵ ਰਹਿੰਦੀ ਹੈ, ਪਰ ਉਹ ਆਪਣੇ ਭੋਜਪੁਰੀ ਫੈਨਸ ਨੂੰ ਕਦੇ ਨਿਰਾਸ਼ ਨਹੀਂ ਕਰਦੀ। ਉਹ ਸੋਸ਼ਲ ਮੀਡੀਆ ‘ਤੇ ਆਪਣੀ ਇਕ ਨਾ ਇਕ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ, ਜੋ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ।
ਹਾਲ ਹੀ ‘ਚ ਮੋਨਾਲੀਸਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ‘ਚ ਉਹ ਡੀਪਨੇਕ ਡਰੈੱਸ ‘ਚ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ। ਉਸਨੇ ਖੁੱਲੇ ਵਾਲਾਂ ਤੇ ਨਿਊਡ ਮੇਕਅਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਮੋਨਾਲੀਸਾ ਇਸ ਮਿਨੀ ਡ੍ਰੇਸ ‘ਚ ਕਾਫੀ ਬੋਲਡ ਲੱਗ ਰਹੀ ਹੈ, ਜੋ ਕਿ ਉਸਨੇ ਆਪਣੇ ਅਕਾਊਂਟ ਨੇ ਸ਼ੇਅਰ ਕੀਤੀ ਹੈ।
ਭੋਜਪੁਰੀ ਸਟਾਰ ਵਿਕਰਾਂਤ ਸਿੰਘ ਵੀ ਆਪਣੀ ਪਤਨੀ ਦੀ ਇਸ ਲੁੱਕ ਨੂੰ ਦੇਖ ਖੁਦ ਵੀ ਦੀਵਾਨੇ ਹੋ ਗਏ ਤੇ ਉਨ੍ਹਾਂ ਨੇ ਫਾਇਰ ਨਾਲ ਇੱਕ ਇਮੋਜੀ ਸ਼ੇਅਰ ਕੀਤਾ।
ਹੁਣ ਜੇਕਰ ਮੋਨਾਲੀਸਾ ਦੀਆਂ ਫੋਟੋਆਂ ‘ਤੇ ਲੋਕਾਂ ਦੇ ਰਿਐਕਸ਼ਨ ਦੀ ਗੱਲ ਕਰੀਏ ਤਾਂ ਇੱਕ ਨੇ ਲਿਖਿਆ, ‘ਤੁਸੀਂ ਹਮੇਸ਼ਾ ਬਹੁਤ ਖੂਬਸੂਰਤ ਲੱਗਦੇ ਹੋ। ਇੱਕ ਹੋਰ ਨੇ ਲਿਖਿਆ, ‘ਤੁਸੀਂ ਬਹੁਤ ਖੂਬਸੂਰਤ ਅਤੇ ਹੌਟ ਹੋ’।
ਇਸ ਤੋਂ ਇਲਾਵਾ ਐਕਟਰਸ ਅਕਸਰ ਆਪਣੇ ਲੁੱਕ ਕਾਰਨ ਸੁਰਖੀਆਂ ‘ਚ ਰਹਿੰਦੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: actresslatest newsmonalisapro punjab tvpunjabi news
Share208Tweet130Share52

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਲਾਪਰਵਾਹੀ ਨਾਲ ਹੋ ਸਕਦਾ ਹੈ ਭਾਰੀ ਨੁਕਸਾਨ, 1 ਅਪ੍ਰੈਲ ਤੋਂ ਬਦਲਣ ਜਾ ਰਹੇ ਰੇਲਵੇ ਦੇ ਇਹ ਨਿਯਮ

ਮਾਰਚ 31, 2026

ਟੋਲ ਟੈਕਸ ਨਿਯਮਾਂ ‘ਚ ਵੱਡਾ ਬਦਲਾਅ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਨਿਯਮ

ਮਾਰਚ 31, 2026

ਪੋਕਸੋ ਅਦਾਲਤ ਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ

ਮਾਰਚ 31, 2026

ਪੂਜਾ ਦੌਰਾਨ ਮੰਦਿਰ ‘ਚ ਮਚੀ ਭਗਦੜ: 8 ਔਰਤਾਂ ਦੀ ਮੌਤ, ਕਈ ਜ਼ਖਮੀ

ਮਾਰਚ 31, 2026

ਲਖਨਊ ‘ਚ ਐਮਰਜੈਂਸੀ ਲੈਂਡਿੰਗ: ਫਲਾਈਟ ‘ਚ ਧੂੰਏਂ ਕਾਰਨ ਫੈਲੀ ਦਹਿਸ਼ਤ

ਮਾਰਚ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.