[caption id="attachment_88874" align="aligncenter" width="1058"] ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮੱਛਰਾਂ ਤੋਂ ਛੁਟਕਾਰਾ ਨਹੀਂ ਮਿਲਿਆ ਹੈ। ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਪਰੇਅ ਅਤੇ ਕੈਮੀਕਲ ਆਉਂਦੇ ਹਨ, ਇਹ ਮੱਛਰਾਂ ਨੂੰ ਭਜਾ ਦਿੰਦੇ ਹਨ ਪਰ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਉਪਾਅ ਦੱਸਾਂਗੇ, ਜਿਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਨਹੀਂ ਪਵੇਗਾ ਅਤੇ ਮੱਛਰ ਵੀ ਭੱਜ ਜਾਣਗੇ ।[/caption] [caption id="attachment_88876" align="aligncenter" width="1200"] ਕਪੂਰ ਦੀ ਵਰਤੋਂ ਸਿਰਫ ਪੂਜਾ 'ਚ ਹੀ ਨਹੀਂ ਕੀਤੀ ਜਾਂਦੀ, ਇਸ ਦੀ ਮਦਦ ਨਾਲ ਮੱਛਰਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।[/caption] [caption id="attachment_88877" align="aligncenter" width="1280"] ਇਕ ਕਟੋਰੀ 'ਚ ਪਾਣੀ ਲਓ ਅਤੇ ਉਸ 'ਚ ਕਪੂਰ ਪਾ ਕੇ ਕਮਰੇ ਦੇ ਇਕ ਕੋਨੇ 'ਚ ਰੱਖੋ। ਕਪੂਰ ਤੋਂ ਨਿਕਲਣ ਵਾਲੀ ਖੁਸ਼ਬੂ ਤੋਂ ਮੱਛਰ ਤੁਰੰਤ ਭੱਜ ਜਾਣਗੇ।[/caption] [caption id="attachment_88878" align="aligncenter" width="1200"] ਅਜਵੈਨ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਮੱਛਰਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅਜਵੈਨ ਨੂੰ ਬਾਰੀਕ ਪੀਸ ਲਓ ਅਤੇ ਇਸ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾਓ।[/caption] [caption id="attachment_88880" align="aligncenter" width="1200"] ਹੁਣ ਇਸ ਨੂੰ ਗੱਤੇ ਦੇ ਟੁਕੜਿਆਂ 'ਚ ਕੱਟ ਕੇ ਉਸ 'ਚ ਕੋਈ ਕੱਪੜਾ ਜਾਂ ਰੂੰ ਭਿਓ ਕੇ ਇਨ੍ਹਾਂ ਟੁਕੜਿਆਂ 'ਚ ਲਗਾਓ ਅਤੇ ਕਮਰੇ ਦੇ ਆਲੇ-ਦੁਆਲੇ ਉੱਚਾਈ 'ਤੇ ਰੱਖ ਦਿਓ , ਇਸ ਦੀ ਖੁਸ਼ਬੂ ਨਾਲ ਮੱਛਰ ਤੁਰੰਤ ਘਰੋਂ ਨਿਕਲ ਜਾਣਗੇ।[/caption] [caption id="attachment_88881" align="aligncenter" width="1200"] ਅੱਜ ਵੀ ਪਿੰਡਾਂ 'ਚ ਨਿੰਮ ਦੀਆਂ ਪੱਤੀਆਂ ਸਾੜਨ ਨਾਲ ਮੱਛਰ ਭਜਦੇ ਹਨ, ਤੁਸੀਂ ਵੀ ਨਿੰਮ ਦੀਆਂ ਪੱਤੀਆਂ ਨੂੰ ਇਕੱਠਾ ਕਰਕੇ ਸਾੜੋ, ਇਸ ਦੇ ਧੂੰਏਂ ਤੋਂ ਮੱਛਰ ਦੂਰ ਭੱਜਦੇ ਹਨ।[/caption] [caption id="attachment_88884" align="aligncenter" width="1078"] ਨਿੰਮ ਦੇ ਤੇਲ ਵਿਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਸਰੀਰ 'ਤੇ ਲਗਾਉਣ ਨਾਲ ਜਾਂ ਦੀਵੇ ਦੀ ਤਰ੍ਹਾਂ ਜਗਾ ਕੇ ਰੱਖਣ ਨਾਲ ਮੱਛਰ ਨਹੀਂ ਕੱਟਦਾ।[/caption] [caption id="attachment_88886" align="aligncenter" width="1200"] ਤੁਲਸੀ ਦਾ ਰਸ ਹੱਥਾਂ ਅਤੇ ਮੂੰਹ 'ਤੇ ਲਗਾਓ, ਤਾਂ ਮੱਛਰ ਨਹੀਂ ਕੱਟੇਗਾ। ਘਰ ਵਿੱਚ ਤੁਲਸੀ ਦਾ ਪੌਦਾ ਵੀ ਲਗਾਇਆ ਜਾ ਸਕਦਾ ਹੈ।[/caption] [caption id="attachment_88887" align="aligncenter" width="1100"] ਜੇਕਰ ਤੁਸੀਂ ਲਸਣ ਦਾ ਰਸ ਸਰੀਰ 'ਤੇ ਲਗਾਓਗੇ ਤਾਂ ਮੱਛਰ ਤੁਹਾਨੂੰ ਨਹੀਂ ਕੱਟਣਗੇ। ਲਸਣ ਨੂੰ ਪੀਸ ਕੇ ਇਸ ਦਾ ਰਸ ਨਿਚੋੜ ਕੇ ਘਰ 'ਚ ਪਾਣੀ ਦੇ ਨਾਲ ਛਿੜਕ ਦਿਓ ਤਾਂ ਵੀ ਮੱਛਰ ਦੂਰ ਭੱਜ ਜਾਂਦੇ ਹਨ।[/caption]