ਪਟਿਆਲਾ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਮਾਂ ਤੇ ਪੁੱਤ ਦੀ ਨਹਿਰ ‘ਚ ਰੁੜਨ ਕਾਰਨ ਮੌਤ ਹੋ ਗਈ।ਦੱਸ ਦੇਈਏ ਕਿ ਮਾਂ ਪੁੱਤ ਭਾਖੜਾ ਨਹਿਰ ‘ਚ ਨਾਰੀਅਲ ਤਾਰਨ ਲਈ ਗਏ ਸੀ ਜਿੱਥੇ ਪੈਰ ਤਿਲਕਣ ਕਾਰਨ ਦੋਵੇਂ ਨਹਿਰ ‘ਚ ਰੁੜ ਗਏ ਹਨ।ਜਾਣਕਾਰੀ ਮੁਤਾਬਕ ਗੋਤਾਖੋਰਾਂ ਨੇ ਮਾਂ ਦੀ ਲਾਸ਼ ਨੂੰ ਬਾਹਰ ਕੱਢਿਆ ਹੈ, ਫਿਲਹਾਲ ਡੇਢ ਸਾਲਾ ਬੱਚੇ ਦੀ ਭਾਲ ਜਾਰੀ ਹੈ।