ਬਾਲੀਵੁੱਡ ਦੀ ਨਾਗਿਨ ਤੇ ਅਦਾਕਾਰਾ ਮੌਨੀ ਰਾਏ ਨੇ ਸੋਸ਼ਲ ਮੀਡੀਆ ਤੇ ਹਾਟ ਫੋਟੋਆਂ ਅਪਲੋਡ ਕੀਤੀਆਂ ਹਨ

ਮੌਨੀ ਰਾਏ ਦਿਲਕਸ਼ ਅੰਦਾਜ਼ ‘ਚ

ਜਾਣਕਾਰੀ ਮੁਤਾਬਕ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਟੀਵੀ ਅਭਿਨੇਤਰੀਆਂ ਅਤੇ ਡਾਂਸਰਾਂ ਵਿੱਚੋਂ ਇੱਕ ਹੈ ਜੋ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਅਤੇ ਸੀਰੀਅਲਾਂ ਵਿੱਚ ਦਿਖਾਈ ਦਿੱਤੀ। ਵੱਖ ਵੱਖ ਮੀਡੀਆ ਰਿਪੋਰਟ ਮੁਤਾਬਕ ਮੌਨੀ ਰਾਏ ਦੀ ਮਹੀਨਾਵਾਰ ਆਮਦਨ 40 ਲੱਖ ਰੁਪਏ ਤੋਂ ਵੱਧ ਹੈ

ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2006 ਵਿੱਚ ਸੋਪ ਓਪੇਰਾ ਕਿਉੰਕੀ ਸਾਸ ਭੀ ਕਭੀ ਬਹੂ ਥੀ ਨਾਲ ਕੀਤੀ ਸੀ।












