ਮੌਨੀ ਰਾਏ ਦੇ ਲੇਟੇਸਟ ਫੋਟੋਸ਼ੂਟ ਨੂੰ ਦੇਖ ਕੇ ਐਕਟਰਸ ਦੇ ਫੈਨਜ਼ ਦੇ ਪਸੀਨੇ ਛੁਟ ਸਕਦੇ ਹਨ।

ਇਨ੍ਹਾਂ ਤਸਵੀਰਾਂ ‘ਚ ਟੀਵੀ ਦੀ ਇਹ ਨਾਗਿਨ ਬਲਾ ਦੀ ਖੂਬਸੂਰਤ ਲੱਗ ਰਹੀ ਹੈ।

ਇਸ ਫੋਟੋਸ਼ੂਟ ‘ਚ ਮੌਨੀ ਨੇ ਪਿੰਕ ਤੇ ਸਿਲਵਰ ਕਲਰ ਦੀ ਹਾਈ ਸਲਿਟ ਡ੍ਰੈਸ ਪਹਿਨੀ ਹੋਈ ਹੈ।ਐਕਟਰਸ ਦੀ ਡੈ੍ਰਸ ‘ਚ ਲੱਗੇ ਕਟਸ ਆਊਟਫਿਟ ਨੂੰ ਹੋਰ ਜਿਆਦਾ ਗਲ਼ੈਮਰਸ ਬਣਾ ਰਹੇ ਹਨ

ਮੌਨੀ ਨੇ ਇਸ ਬੈਕਲੇਸ ਡ੍ਰੈਸ ‘ਚ ਇਕ ਤੋਂ ਵਧ ਕੇ ਇਕ ਪੋਜ਼ ਦਿਤੇ

ਇਸ ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਐਕਟਰਸ ਨੇ ਕੈਮਰੇ ਦੇ ਸਾਹਮਣੇ ਆਪਣੇ ਲੇਗਜ਼ ਫਲਾਂਟ ਕੀਤੇ

ਬਾਲੀਵੁਡ ਐਕਟਰਸ ਨੇ ਸਟਲ ਮੇਕਅਪ ਤੇ ਖੁੱਲ੍ਹੇ ਵਾਲਾਂ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਟੈਲੀਵਿਜ਼ਨ ਇੰਡਸਟਰੀ ਦੀ ਇਸ ਹਸੀਨਾ ਦੇ ਲੇਟੇਸਟ ਫੋਟੋਸ਼ੂਟ ਨੇ ਸੋਸ਼ਲ਼ ਮੀਡੀਆ ਦਾ ਪਾਰਾ ਵਧਾ ਕੇ ਰੱਖ ਦਿੱਤਾ ਹੈ।
