ਸੋਮਵਾਰ, ਦਸੰਬਰ 15, 2025 12:35 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

‘ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ ‘ਚ ਹਮੇਸ਼ਾ ਖੜ੍ਹਦਾ ਰਿਹਾ’ ਭੈਣਾਂ ਦੇ ਵਿਆਹ ‘ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ

by Gurjeet Kaur
ਸਤੰਬਰ 3, 2022
in ਮਨੋਰੰਜਨ
0
'ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ 'ਚ ਹਮੇਸ਼ਾ ਖੜ੍ਹਦਾ ਰਿਹਾ' ਭੈਣਾਂ ਦੇ ਵਿਆਹ 'ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ

'ਮੇਰਾ ਭਰਾ ਬੱਬੂ ਮਾਨ, ਦੁੱਖ-ਸੁੱਖ 'ਚ ਹਮੇਸ਼ਾ ਖੜ੍ਹਦਾ ਰਿਹਾ' ਭੈਣਾਂ ਦੇ ਵਿਆਹ 'ਚ ਮੇਰੇ ਤੋਂ ਵੀ ਅੱਗੇ ਹੋ ਕੇ ਖੜ੍ਹਿਆ

ਬੱਬੂ ਮਾਨ ਸੋਸ਼ਲ ਮੀਡੀਆ ‘ਤੇ ਸਟੇਜ ‘ਤੇ ਇੰਦਰਜੀਤ ਨਿੱਕੂ ਦੀ ਵੀਡੀਓ ਵਾਇਰਲ ਹੁੰਦੀ ਹੈ। ਜਿਸ ‘ਚ ਬੱਬੂ ਮਾਨ ਤੇ ਇੰਦਰਜੀਤ ਨਿੱਕੂ ਗੀਤ ਗਾ ਰਹੇ ਹਨ।ਪ੍ਰੋ- ਪੰਜਾਬ ਟੀਵੀ ‘ਤੇ ਇੱਕ ਇੰਟਰਵਿਊ ਦੌਰਾਨ ਇੰਦਰਜੀਤ ਨਿੱਕੂ ਨੇ ਫੇਮਸ ਪੰਜਾਬੀ ਗਾਇਕ ਬੱਬੂ ਮਾਨ ਦੀ ਕਾਫੀ ਤਾਰੀਫ ਕੀਤੀ ਤੇ ਕਿਹਾ ਕਿ ਬੱਬੂ ਸਦਾ ਹੀ ਮੇਰੇ ਦੁੱਖਾਂ -ਸੁੱਖਾਂ ‘ਚ ਸਹਾਈ ਹੋਇਆ ਹੈ।ਇੰਦਰਜੀਤ ਨਿੱਕੂ ਨੇ ਕਿਹਾ ਕਿ ‘ ਬੱਬੂ ਮਾਨ ਮੇਰਾ ਭਰਾ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣਾ ਹੁਣ ਹੋਰ ਵੀ ਹੋਇਆ ਸੌਖਾ, ਕੈਨੇਡਾ ਇਮੀਗ੍ਰੇਸ਼ਨ ਨੇ ਕੀਤੇ ਵੱਡੇ ਬਦਲਾਅ, ਪੜ੍ਹੋ ਪੂਰੀ ਖਬਰ

ਉਹ ਹਮੇਸ਼ਾ ਮੇਰੇ ਦੁੱਖ-ਸੁੱਖ ‘ਚ ਖੜ੍ਹਦਾ ਰਿਹਾ ਹੈ।ਇੰਦਰ ਜੀਤ ਨਿੱਕੂ ਨੇ ਬੱਬੂ ਮਾਨ ਦੀ ਤਾਰੀਫ ਕਰਦਿਆਂ ਕਿ ਉਹ ਮੇਰੇ ਘਰਦਿਆਂ ਵਿਆਹਾਂ ‘ਚ ਭੈਣਾਂ ਦੇ ਵਿਆਹ ਹੋਏ ਬੱਬੂ ਮਾਨ ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨਾਲੋਂ ਵੀ ਪਹਿਲਾਂ ਮੁੰਡੇ ਵਾਲਿਆਂ ਭਾਵ ਮਹਿਮਾਨਾਂ ਨੂੰ ਰਿਸੀਵ ਕਰਨ ਲਈ ਪਹਿਲਾਂ ਖੜਾ ਹੁੰਦਾ ਸੀ।ਇੰਦਰਜੀਤ ਨਿੱਕੂ ਦਾ ਕਹਿਣਾ ਹੈ ਕਿ ਬੱਬੂ ਮਾਨ ਨੇ ਉਸਦਾ ਦੁੱਖ-ਸੁੱਖ ਦੇ ਸਮੇਂ ‘ਚ ਬਹੁਤ ਸਾਥ ਦਿੱਤਾ।ਦੂਜੇ ਪਾਸੇ ਇੰਦਰਜੀਤ ਨਿੱਕੂ ਨੇ ਪੰਜਾਬੀ ਇੰਡਰਸਟਰੀ ਦੇ ਆਪਣੇ ਸਹਿਯੋਗੀਆਂ ‘ਤੇ ਗਿਲਾ ਸ਼ਿਕਵਾ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਮੇਰਾ ਇੰਡਸਟਰੀ ‘ਚ ਚੰਗਾ ਨਾਮ ਸੀ ਮੇਰੀ ਆਰਥਿਕ ਹਾਲਤ ਠੀਕ ਸੀ ਤਾਂ ਸਾਰੇ ਮੇਰੇ ਨਾਲ ਸਨ ਪਰ ਜਦੋਂ ਮੇਰੀ ਜ਼ਿੰਦਗੀ ‘ਚ ਆਹ ਦਿਨ ਆਏ ਤਾਂ ਕਿਸੇ ਨੇ ਵੀ ਮੇਰੀ ਬਾਂਹ ਨਹੀਂ ਫੜੀ।

ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਇਆ ਸੀ।ਜਿਸ ‘ਚ ਉਹ ਇੱਕ ਡੇਰੇ ‘ਤੇ ਸੰਤ ਅੱਗੇ ਮੱਥਾ ਟੇਕ ਰਹੇ ਸਨ।ਇਸ ਵੀਡੀਓ ‘ਚ ਇੰਦਰਜੀਤ ਨਿੱਕੂ ਨੇ ਸੰਤ ਨੂੰ ਕੰਮ ਨਾ ਮਿਲਣ ਤੇ ਸਿਰ ਤੇ ਕਰਜ਼ੇ ਦਾ ਦਰਦ ਜਾਹਿਰ ਕੀਤਾ।ਵੀਡੀਓ ‘ਚ ਨਿੱਕੂ ਇਕ ਸੰਤ ਅੱਗੇ ਆਪਣੇ ਆਰਥਿਕ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਕਈ ਗਾਇਕ ਇੰਦਰਜੀਤ ਨਿੱਕੂ ਦੇ ਹੱਕ ‘ਚ ਆਏ ਤੇ ਮੱਦਦ ਦਾ ਵਾਅਦਾ ਕੀਤਾ।ਗਾਇਕ ਨਿੱਕੂ ਨੇ ਕਿਹਾ ਕਿ ਭਟਕਿਆ ਹੋਇਆ ਵਿਅਕਤੀ ਆਪਣੀ ਮੰਜ਼ਿਲ ‘ਤੇ ਪਹੁੰਚ ਹੀ ਜਾਂਦਾ ਹੈ।ਅੱਜ ਬਾਬੇ ਨਾਨਕ ਦੇ ਦਰ ‘ਤੇ ਪਹੁੰਚਿਆਂ ਹਾਂ।ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਦੁਨੀਆ ਤੋਂ ਪਿਆਰ ਮਿਲ ਰਿਹਾ ਹੈ।

ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਤੇ ਮਦਦ ਦੀ ਪੇਸ਼ਕਸ਼ ਵੀ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ।ਲੋਕ ਉਨ੍ਹਾਂ ਦੇ ਝਾਂਸੇ ‘ਚ ਆ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ‘ਚ ਪੈਸੇ ਨਾ ਪਾਉਣ।
ਜ਼ਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਆਪਣੀ ਇਸ ਭੁੱਲ ਨੂੰ ਬਖਸ਼ਾਉਣ ਤੇ ਸ਼ੁਕਰਾਨਾ ਕਰਨ ਲਈ ਬੀਤੇ ਮੰਗਲਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ।ੳੇੁਨ੍ਹਾਂ ਨੇ ਪੂਰੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਆਪਣੀ ਭੁੱਲ ਬਖਸ਼ਾਉਣ ਤੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ‘ਚ ਆਉਣ ਦੀ ਗੱਲ ਕਹੀ।ਦੂਜੇ ਪਾਸੇ ਪੂਰੇ ਦਰਸ਼ਕਾਂ ਤੋਂ ਮਿਲ ਰਹੇ ਅਥਾਹ ਪਿਆਰ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ : Career Tips: 12ਵੀਂ ਤੋਂ ਬਾਅਦ ਕੀ ਕਰੀਏ?ਬਾਇਓਲਾਜੀ ਵਾਲਿਆਂ ਲਈ ਇਹ ਹਨ ਬੈਸਟ ਕਰੀਅਰ ਆਪਸ਼ਨ, ਪੜ੍ਹੋ

Tags: babbu maanInderjitNikkulatest punjabi newsMusicIndustry Inderjit Nikkupunjabi singerViralVideo
Share803Tweet502Share201

Related Posts

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025

ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੇ ਲਿਆ ਜਨਮ

ਦਸੰਬਰ 3, 2025

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਹੋਇਆ ਰਿਲੀਜ਼ : 5 ਮਿੰਟਾਂ ‘ਚ 3 ਲੱਖ ਤੋਂ ਵੱਧ ਹੋਏ ਵਿਊਜ਼

ਨਵੰਬਰ 28, 2025

ਦਿੱਲੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਨਵੰਬਰ 28, 2025
Load More

Recent News

ਸਿਡਨੀ ਦੇ ਬੋਂਡੀ ਬੀਚ ‘ਤੇ 2 ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ, 10 ਲੋਕਾਂ ਦੀ ਮੌਤ, ਕਈ ਜ਼ਖਮੀ

ਦਸੰਬਰ 15, 2025

BJP ਵੱਲੋਂ ਨਿਤਿਨ ਨਬੀਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰਾਸ਼ਟਰੀ ਕਾਰਜਕਾਰੀ ਪ੍ਰਧਾਨ ਵਜੋਂ ਕੀਤਾ ਨਿਯੁਕਤ

ਦਸੰਬਰ 14, 2025

Kia Seltos Hybrid ਦੀ ਲਾਂਚ ਤਰੀਕ ਆਈ ਸਾਹਮਣੇ, ਇਨ੍ਹਾਂ SUV ਨਾਲ ਹੋਵੇਗਾ ਮੁਕਾਬਲਾ

ਦਸੰਬਰ 14, 2025

iPhone 17e ਜਲਦ ਕਰੇਗਾ ਐਂਟਰੀ, ਜਾਣੋ ਕੀਮਤ ਅਤੇ Features

ਦਸੰਬਰ 14, 2025

ਇਸ ਮਿਊਚੁਅਲ ਫੰਡ ਨੇ ਬਣਾਇਆ ਨਵਾਂ ਰਿਕਾਰਡ, 50 ਹਜ਼ਾਰ ਕਰੋੜ ਰੁਪਏ ਦੇ Elite Club ‘ਚ ਹੋਇਆ ਸ਼ਾਮਿਲ

ਦਸੰਬਰ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.