ਸ਼ੁੱਕਰਵਾਰ, ਜਨਵਰੀ 2, 2026 12:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਨੰਗਲ ਅੰਬੀਆਂ ਦੀ Wife ਦੇ ਪੁਲਿਸ ‘ਤੇ ਗੰਭੀਰ ਦੋਸ਼, ਕਿਹਾ- ਮੇਰੇ ਵੱਲੋਂ ਕਾਤਲ ਦੀ ਜਾਣਕਾਰੀ ਦੇਣ ‘ਤੇ ਵੀ ਪੁਲਿਸ ਨੇ ਨਹੀਂ ਲਿਆ ਐਕਸ਼ਨ (ਵੀਡੀਓ)

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜਿਨ੍ਹਾਂ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੀ ਪਤਨੀ ਪੁਰਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਉਨ੍ਹਾਂ ਵੱਲੋਂ ਪੰਜਾਬ ਪੁਲਿਸ 'ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ

by Bharat Thapa
ਅਕਤੂਬਰ 29, 2022
in Featured, Featured News, ਪੰਜਾਬ
0

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜਿਨ੍ਹਾਂ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੀ ਪਤਨੀ ਪੁਰਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਉਨ੍ਹਾਂ ਵੱਲੋਂ ਪੰਜਾਬ ਪੁਲਿਸ ‘ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੁਝ ਸਮਾਂ ਪਹਿਲਾ ਜਲੰਧਰ ਦੇ ਐਸਐਸਪੀ ਨੂੰ ਫੋਨ ਕੀਤਾ ਗਿਆ ਤੇ ਆਡੀਓ ਮੈਸੇਜ ਵੀ ਜਿਸ ‘ਚ ਮੈਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਸਰਦਾਰ ਸੁਰਜਨ ਸਿੰਘ ਚੱਠਾ ਨਕੋਦਰ ਕਰਤਾਰ ਪੈਲੇਸ ‘ਚ ਬੈਠਾ ਹੈ ਤੇ ਆਪਣੀ ਜ਼ੰਦਗੀ ਦਾ ਆਨੰਦ ਮਾਨ ਰਿਹਾ ਹੈ। ਸਿਰਫ ਤਿੰਨ ਚਾਰ ਮਿੰਟ ਦੀ ਡਰਾਈਵ ਕਰ ਪੁਲਿਸ ‘ਤੇ ਪਹੁੰਚ ਸਕਦੀ ਹੈ ਤੇ ਉਸ ਨੂੰ ਫੜ੍ਹ ਸਕਦੀ ਹੈ ਤੁਸੀਂ ਉਥੇ ਚੱਲੇ ਜਾਓ ਪਰ ਮੈਨੂੰ ਪੁਲਿਸ ਦਾ ਜਵਾਬ ਮਿਲਿਆ ਕਿ ਸਾਨੂੰ ਇਸ ਦਾ ਸਬੂਤ ਚਾਹੀਦਾ।

ਜਿਸ ‘ਤੇ ਉਨ੍ਹਾਂ ਕਿਹਾ ਕਿ ਸਬੂਤ ਦੇਖਣਾ ਪੁਲਿਸ ਦਾ ਕੰਮ ਨਹੀਂ ਹੁੰਦਾ ਕੋਰਟ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਸੀ ਤਾਂ ਕਤਲ ਕੇਸ ਉਸ ਨੂੰ ਨਾਮਜ਼ਦ ਹੀ ਕਿਉਂ ਕੀਤਾ ਗਿਆ ਕਿ ਪੁਲਿਸ ਕੱਲੀ ਵਾਹ-ਵਾਹ ਖੱਟਣਾ ਚਾਹੁੰਦੀ ਸੀ ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: informationNangal Ambian's wifenot take actionpropunjabtvpunjab policeserious accusations
Share243Tweet152Share61

Related Posts

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਜਨਵਰੀ 1, 2026

BSNL ਨੇ ਲਾਂਚ ਕੀਤਾ ਨਵੇਂ ਸਾਲ ਦਾ ਕਿਫਾਇਤੀ ਪਲਾਨ, 400 ਲਾਈਵ ਚੈਨਲ ਵੀ ਮਿਲਣਗੇ

ਜਨਵਰੀ 1, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

ਨਵੇਂ ਸਾਲ ਦੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਹੋਈ ਇਕੱਠੀ ਹੋਈ, ਕਈ ਸੜਕਾਂ ਬੰਦ

ਜਨਵਰੀ 1, 2026

ਸਸਤਾ ਹੋਇਆ ਹਵਾਈ ਸਫ਼ਰ, ATF ਦੀਆਂ ਕੀਮਤਾਂ ‘ਚ ਆਈ 7% ਗਿਰਾਵਟ

ਜਨਵਰੀ 1, 2026

LPG ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ, ਜਾਣੋ ਸਾਲ ਦੇ ਪਹਿਲੇ ਦਿਨ ਕਿਹੜੇ ਹੋਏ ਬਦਲਾਅ

ਜਨਵਰੀ 1, 2026
Load More

Recent News

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਜਨਵਰੀ 1, 2026

BSNL ਨੇ ਲਾਂਚ ਕੀਤਾ ਨਵੇਂ ਸਾਲ ਦਾ ਕਿਫਾਇਤੀ ਪਲਾਨ, 400 ਲਾਈਵ ਚੈਨਲ ਵੀ ਮਿਲਣਗੇ

ਜਨਵਰੀ 1, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

ਨਵੇਂ ਸਾਲ ਦੇ ਦਿਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਹੋਈ ਇਕੱਠੀ ਹੋਈ, ਕਈ ਸੜਕਾਂ ਬੰਦ

ਜਨਵਰੀ 1, 2026

ਸਸਤਾ ਹੋਇਆ ਹਵਾਈ ਸਫ਼ਰ, ATF ਦੀਆਂ ਕੀਮਤਾਂ ‘ਚ ਆਈ 7% ਗਿਰਾਵਟ

ਜਨਵਰੀ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.