ਚੰਡੀਗੜ੍ਹ, 16 ਮਈ 2025 – ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ ਕੀਤੀਆਂ ਗਈਆਂ ਹਨ। ਜਿਸ ‘ਚ ਨਵਦੀਪ ਸਿੰਘ ਗਿੱਲ ਨੂੰ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈ। 08 ਮਈ 2025 ਨੂੰ ਹੋਈ ਮੀਟਿੰਗ ਤੋਂ ਬਾਅਦ ਇਹ ਫੈਂਸਲਾ ਲਿਆ ਗਿਆ ਹੈ
ਰੁਚੀ ਕਾਲੜਾ (ਸੂਚਨਾ ਤੇ ਲੋਕ ਸੰਪਰਕ ਵਿਭਾਗ ) ਨੂੰ ਡਿਪਟੀ ਡਾਇਰੈਕਟਰ ਬਠਿੰਡਾ, ਰਸ਼ਿਮ ਵਰਮਾ (ਸੂਚਨਾ ਤੇ ਲੋਕ ਸੰਪਰਕ ਵਿਭਾਗ )ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਅਤੇ ਹਫਤੇ ਚ 4 ਦਿਨ ਵਾਧੂ ਡਿਊਟੀ ਵਧੀਕ ਜ਼ਿਲ੍ਹਾ ਦਫਤਰ ਸ਼੍ਰੀ ਅਨੰਦਪੁਰ ਸਾਹਿਬ , ਪ੍ਰਭਦੀਪ ਸਿੰਘ ਕਲੌਧਰ (ਸੂਚਨਾ ਤੇ ਲੋਕ ਸੰਪਰਕ ਵਿਭਾਗ ) ਨੂੰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਅਤੇ ਹਫਤੇ ਚ 4 ਦਿਨ ਵਾਧੂ ਡਿਊਟੀ ਵਧੀਕ ਜ਼ਿਲ੍ਹਾ ਸੰਗਰੂਰ ,ਹਾਕਮ ਥਾਪਰ (ਸੂਚਨਾ ਤੇ ਲੋਕ ਸੰਪਰਕ ਵਿਭਾਗ ) ਨੂੰ ਡਿਪਟੀ ਡਾਇਰੈਕਟਰ ਜਲੰਧਰ , ਹਰਦੀਪ ਸਿੰਘ (ਆਰਟ ਐਗਜ਼ੇਟਿਵ) ਨੂੰ ਮੁੱਖ ਦਫਤਰ ‘ਚ ਤਰੱਕੀ ਦਿੱਤੀ ਗਈ
ਹੁਕਮਾਂ ਦੀ ਕਾਪੀ ਹੇਠਾਂ ਦਿੱਤੀ ਹੈ :