[caption id="attachment_179604" align="aligncenter" width="1280"] Hero Karizma XMR 210 to Be Launch: ਦੇਸ਼ ਦੀ ਪ੍ਰਮੁੱਖ ਦੋ-ਪਹੀਆ ਵਾਹਨ ਕੰਪਨੀ Hero MotoCorp ਆਪਣੀ ਸ਼ਕਤੀਸ਼ਾਲੀ ਅਤੇ ਸਭ ਤੋਂ ਪਸੰਦੀਦਾ ਸੁਪਰਬਾਈਕ Hero Karizma XMR ਨੂੰ ਇੱਕ ਨਵੇਂ ਅਵਤਾਰ ਵਿੱਚ ਲਿਆ ਰਹੀ ਹੈ।[/caption] [caption id="attachment_179605" align="aligncenter" width="640"] ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ 'ਚ ਕੰਪਨੀ ਨੇ ਦੱਸਿਆ ਕਿ ਜਲਦ ਹੀ Hero Karizma XMR ਨੂੰ ਦੇਸ਼ 'ਚ ਲਾਂਚ ਕੀਤਾ ਜਾਵੇਗਾ। ਇਸ ਦੀ ਲਾਂਚਿੰਗ ਡੇਟ 29 ਅਗਸਤ 2023 ਤੈਅ ਕੀਤੀ ਗਈ ਹੈ।[/caption] [caption id="attachment_179606" align="aligncenter" width="414"] ਇਸ ਬਾਈਕ ਨੂੰ ਹਰਿਆਣਾ ਦੇ ਗੁਰੂਗ੍ਰਾਮ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਹਾਲ ਹੀ 'ਚ ਆਪਣੀ ਡੀਲਰਸ਼ਿਪ ਮੀਟਿੰਗ 'ਚ ਇਸ ਬਾਈਕ ਨੂੰ ਸ਼ੋਅਕੇਸ ਕੀਤਾ ਸੀ।[/caption] [caption id="attachment_179607" align="aligncenter" width="958"] ਦੱਸ ਦੇਈਏ ਕਿ ਕੰਪਨੀ ਨੇ ਇਸ ਬਾਈਕ ਨੂੰ ਸਭ ਤੋਂ ਪਹਿਲਾਂ ਸਾਲ 2003 'ਚ ਲਾਂਚ ਕੀਤਾ ਸੀ। ਉਸ ਸਮੇਂ ਹੀਰੋ ਅਤੇ ਹੌਂਡਾ ਇੱਕ ਉੱਦਮ ਵਜੋਂ ਕੰਮ ਕਰਦੇ ਸੀ। ਸਾਲ 2006 'ਚ ਇਸ ਬਾਈਕ ਨੂੰ ਇੱਕ ਵਾਰ ਫਿਰ ਤੋਂ ਅਪਡੇਟ ਕੀਤਾ ਗਿਆ ਸੀ।[/caption] [caption id="attachment_179608" align="aligncenter" width="708"] ਇਸ ਤੋਂ ਇਲਾਵਾ ਕੰਪਨੀ ਨੇ ਸਾਲ 2007 'ਚ Karizma R ਅਤੇ ਸਾਲ 2009 'ਚ Karizma ZMR ਲਾਂਚ ਕੀਤੀ ਪਰ 2019 'ਚ ਮੰਗ ਘੱਟ ਗਈ, ਜਿਸ ਤੋਂ ਬਾਅਦ ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ।[/caption] [caption id="attachment_179609" align="aligncenter" width="713"] ਦੱਸਿਆ ਜਾ ਰਿਹਾ ਹੈ ਕਿ ਇਸ ਬਾਈਕ 'ਚ 210 ਸੀਸੀ ਲਿਕਵਿਡ ਕੂਲਡ ਸਿੰਗਲ ਸਿਲੰਡਰ ਇੰਜਣ ਦਿੱਤਾ ਜਾਵੇਗਾ। ਇਸ ਬਾਈਕ 'ਚ 6-ਸਪੀਡ ਗਿਅਰਬਾਕਸ ਵੀ ਮਿਲੇਗਾ। ਹਾਲਾਂਕਿ ਇਸ ਬਾਈਕ 'ਚ ਹੋਰ ਕਿਹੜੇ ਫੀਚਰਸ ਮਿਲਣਗੇ, ਕੰਪਨੀ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।[/caption] [caption id="attachment_179610" align="aligncenter" width="962"] ਇਸ ਈਵੈਂਟ 'ਚ ਦਿਖਾਈ ਗਈ ਬਾਈਕ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਡਿਜ਼ਾਈਨ ਥੋੜਾ ਐਗਰੈਸਿਵ ਹੋਵੇਗਾ। ਰੋਡ ਅਪੀਅਰੈਂਸ ਪਹਿਲਾਂ ਨਾਲੋਂ ਵੱਡੀ ਹੋਵੇਗੀ। ਇਸ ਬਾਈਕ 'ਚ ਰਿਅਰ ਮੋਨੋਸ਼ੌਕ, ਡਿਊਲ ਚੈਨਲ ਐਂਟੀ ਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ।[/caption] [caption id="attachment_179611" align="aligncenter" width="779"] ਦੱਸਿਆ ਜਾ ਰਿਹਾ ਹੈ ਕਿ ਨਵੀਂ ਬਾਈਕ 'ਚ ਸਲੀਕ ਹੈੱਡਲੈਂਪਸ, ਟੂ-ਪੀਸ ਸੀਟ, ਡਿਊਲ ਟੋਨ ਫਿਊਲ ਟੈਂਕ, ਨੈਰੋ ਟੇਲ ਸੈਕਸ਼ਨ ਦੇ ਨਾਲ ਸਪੋਰਟੀ ਫੇਅਰਿੰਗ ਮਿਲੇਗੀ। ਇਸ ਤੋਂ ਇਲਾਵਾ ਬਲੂਟੁੱਥ ਕਨੈਕਟੀਵਿਟੀ ਅਤੇ ਡਿਜੀਟਲ ਇੰਸਟਰੂਮੈਂਟਸ ਕੰਸੋਲ ਉਪਲਬਧ ਹਨ।[/caption]