[caption id="attachment_134318" align="aligncenter" width="1110"]<img class="wp-image-134318 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-11.jpg" alt="" width="1110" height="610" /> Tata Motors ਨੇ ਲਾਂਚ ਕੀਤਾ Nexon, Harrier ਅਤੇ Safari ਦਾ Red Dark ਐਡੀਸ਼ਨ, ਜਾਣੋ ਕੀਮਤ, ਇੰਜਣ ਤੇ ਫੀਚਰਸ[/caption] [caption id="attachment_134309" align="aligncenter" width="1200"]<img class="wp-image-134309 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-2.jpg" alt="" width="1200" height="795" /> Tata Motors ਨੇ ਭਾਰਤੀ ਬਾਜ਼ਾਰ 'ਚ ਆਪਣੀ SUV ਲਾਈਨ-ਅੱਪ ਦਾ Red Dark ਐਡੀਸ਼ਨ ਪੇਸ਼ ਕੀਤਾ ਹੈ। Tata Nexon, Harrier ਤੇ Safari ਦੇ ਨਵੇਂ ਰੈੱਡ ਡਾਰਕ ਐਡੀਸ਼ਨ ਭਾਰਤ 'ਚ 12.35 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਦੇ ਨਾਲ ਲਾਂਚ ਕੀਤੇ ਗਏ ਹਨ।[/caption] [caption id="attachment_134310" align="aligncenter" width="1010"]<img class="wp-image-134310 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-3.jpg" alt="" width="1010" height="506" /> ਇਹ ਸਪੈਸ਼ਲ ਐਡੀਸ਼ਨ SUV ਨੂੰ ਕਈ ਨਵੇਂ ਫੀਚਰਸ ਦੇ ਨਾਲ ਪੇਸ਼ ਕੀਤ ਗਿਆ ਹੈ ਜਿਸ ਵਿੱਚ ਕਨੈਕਟਡ ਕਾਰ ਟੈਕ ਤੇ ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ (ADAS) ਦੇ ਨਾਲ ਇੱਕ ਵੱਡਾ ਟੱਚਸਕ੍ਰੀਨ ਸਿਸਟਮ ਸ਼ਾਮਲ ਹੈ।[/caption] [caption id="attachment_134311" align="aligncenter" width="2100"]<img class="wp-image-134311 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-4.jpg" alt="" width="2100" height="1268" /> Tata Nexon, Harrier, Safari Red Dark ਐਡੀਸ਼ਨ ਦੀਆਂ ਕੀਮਤਾਂ: ਨਵੇਂ Tata Nexon Red Dark ਐਡੀਸ਼ਨ ਦੀ ਕੀਮਤ 12.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ Tata Nexon ਤੇ Safari Red Dark ਐਡੀਸ਼ਨ ਦੀ ਕੀਮਤ 21.77 ਲੱਖ ਰੁਪਏ ਅਤੇ 22.61 ਲੱਖ ਰੁਪਏ ਹੈ। ਹਾਂ, ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਹਨ।[/caption] [caption id="attachment_134312" align="aligncenter" width="560"]<img class="wp-image-134312 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-5.jpg" alt="" width="560" height="560" /> Tata Nexon, Harrier, Safari Red Dark ਐਡੀਸ਼ਨ ਦੀ ਬੁਕਿੰਗ ਪ੍ਰੋਸੈਸ- ਗਾਹਕ Tata Motors ਦੇ Red Edition ਦੇ ਤਹਿਤ ਪੇਸ਼ ਕੀਤੇ Nexon, Harrier ਅਤੇ Safari ਨੂੰ ਖਰੀਦਣ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਬੁਕਿੰਗ ਕਰ ਸਕਦੇ ਹਨ।[/caption] [caption id="attachment_134313" align="aligncenter" width="1400"]<img class="wp-image-134313 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-6.jpg" alt="" width="1400" height="900" /> ਤੁਸੀਂ ਆਪਣੀ ਨਜ਼ਦੀਕੀ ਟਾਟਾ ਮੋਟਰਜ਼ ਡੀਲਰਸ਼ਿਪ 'ਤੇ ਜਾ ਕੇ ਵੀ ਔਫਲਾਈਨ ਬੁੱਕ ਕਰ ਸਕਦੇ ਹੋ। ਕੰਪਨੀ ਨੇ ਇਨ੍ਹਾਂ ਤਿੰਨ ਐਡੀਸ਼ਨਾਂ ਦੀ ਬੁਕਿੰਗ ਲਈ 50,000 ਰੁਪਏ ਦੀ ਟੋਕਨ ਰਾਸ਼ੀ ਤੈਅ ਕੀਤੀ ਹੈ।[/caption] [caption id="attachment_134314" align="aligncenter" width="1200"]<img class="wp-image-134314 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-7.jpg" alt="" width="1200" height="675" /> Tata Nexon, Harrier, Safari Red ਡਾਰਕ ਐਡੀਸ਼ਨ ਨਵਾਂ ਕੀ ਹੈ?- ਇਹਨਾਂ Tata SUVs ਦਾ ਡਾਰਕ ਰੈੱਡ ਐਡੀਸ਼ਨ ਓਬੇਰੋਨ ਬਲੈਕ ਸ਼ੇਡ ਨੂੰ ਪੇਸ਼ ਕਰਦਾ ਹੈ। ਫੀਚਰਸ ਦੀ ਗੱਲ ਕਰੀਏ ਤਾਂ Harrier ਅਤੇ Safari ਨੂੰ ਕਨੈਕਟਡ ਕਾਰ ਟੈਕ ਦੇ ਨਾਲ ਵੱਡਾ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ।[/caption] [caption id="attachment_134315" align="aligncenter" width="848"]<img class="wp-image-134315 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-8.jpg" alt="" width="848" height="543" /> ਨਵੇਂ ਐਡੀਸ਼ਨ ਦੀਆਂ ਇਨ੍ਹਾਂ ਕਾਰਾਂ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਇੱਕ 7.0-ਇੰਚ ਡਿਜੀਟਲ TFT ਕਲੱਸਟਰ, ਛੇ ਏਅਰਬੈਗ, ਇੱਕ 360-ਡਿਗਰੀ ਕੈਮਰਾ, ADAS, ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣ ਉਨ੍ਹਾਂ ਨੂੰ 3 ਸਾਲ ਜਾਂ 1 ਲੱਖ ਕਿਲੋਮੀਟਰ ਦੀ ਸਟੈਂਡਰਡ ਵਾਰੰਟੀ ਮਿਲ ਰਹੀ ਹੈ।[/caption] [caption id="attachment_134316" align="aligncenter" width="769"]<img class="wp-image-134316 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-9.jpg" alt="" width="769" height="520" /> ਟਾਟਾ ਨੈਕਸਨ, ਹੈਰੀਅਰ, ਸਫਾਰੀ ਰੈੱਡ ਡਾਰਕ ਐਡੀਸ਼ਨ ਇੰਜਣ ਤੇ ਟ੍ਰਾਂਸਮਿਸ਼ਨ-<br />ਟਾਟਾ ਮੋਟਰਸ ਨੇ ਇਨ੍ਹਾਂ ਤਿੰਨਾਂ SUV ਦੇ ਇੰਜਣਾਂ ਨੂੰ ਪਹਿਲਾਂ ਵਾਂਗ ਹੀ ਰੱਖਿਆ ਹੈ ਪਰ ਇਨ੍ਹਾਂ ਇੰਜਣਾਂ ਨੂੰ RDE ਅਤੇ E20 ਫਿਊਲ ਨਾਲ ਬਣਾਇਆ ਗਿਆ ਹੈ। ਹੈਰੀਅਰ ਅਤੇ ਸਫਾਰੀ ਰੈੱਡ ਡਾਰਕ ਐਡੀਸ਼ਨ ਵਿੱਚ ਉਹੀ 170 bhp 2.0-ਲੀਟਰ ਡੀਜ਼ਲ ਇੰਜਣ 6-ਸਪੀਡ MT/AT ਨਾਲ ਮਿਲਦਾ ਹੈ।[/caption] [caption id="attachment_134317" align="aligncenter" width="757"]<img class="wp-image-134317 size-full" src="https://propunjabtv.com/wp-content/uploads/2023/02/Tata-Nexon-Harrier-Safari-Red-Dark-10.jpg" alt="" width="757" height="547" /> ਦੂਜੇ ਪਾਸੇ, Tata Nexon ਨੂੰ 118bhp 1.2-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 108bhp 1.2-ਲੀਟਰ ਡੀਜ਼ਲ ਇੰਜਣ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਦੇ ਨਾਲ 6-ਸਪੀਡ ਮੈਨੂਅਲ ਗਿਅਰਬਾਕਸ ਅਤੇ 6-ਸਪੀਡ AMT ਟ੍ਰਾਂਸਮਿਸ਼ਨ ਨੂੰ ਜੋੜਿਆ ਗਿਆ ਹੈ।[/caption]