ਸੋਮਵਾਰ, ਅਕਤੂਬਰ 13, 2025 04:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘Achha Sila Diya’ ‘ਚ Nora Fatehi ਨਾਲ ਰੋਮਾਂਸ ਕਰਦੇ ਨਜ਼ਰ ਆਏ Rajkummar Rao, ਰਾਓ ਨੂੰ ਪਿਆਰ ਕਰ ਨੋਰਾ ਨੇ ਦਿੱਤਾ ਧੋਖਾ

ਇਨ੍ਹੀਂ ਦਿਨੀਂ ਬਾਲੀਵੁੱਡ 'ਚ ਰੀਮੇਕ ਗਾਣਿਆਂ ਦਾ ਕਾਫੀ ਰੁਝਾਨ ਹੈ। ਕਈ ਲੋਕ ਪੁਰਾਣੇ ਗਾਣਿਆਂ ਦੇ ਰੀਮੇਕ ਨੂੰ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਨ੍ਹਾਂ ਗੀਤਾਂ ਦੀ ਆਲੋਚਨਾ ਕਰਦੇ ਹਨ। ਪਰ ਫਿਰ ਵੀ ਇਹ ਰੁਝਾਨ ਜਾਰੀ ਹੈ।

by ਮਨਵੀਰ ਰੰਧਾਵਾ
ਜਨਵਰੀ 19, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਇਨ੍ਹੀਂ ਦਿਨੀਂ ਬਾਲੀਵੁੱਡ 'ਚ ਰੀਮੇਕ ਗਾਣਿਆਂ ਦਾ ਕਾਫੀ ਰੁਝਾਨ ਹੈ। ਕਈ ਲੋਕ ਪੁਰਾਣੇ ਗਾਣਿਆਂ ਦੇ ਰੀਮੇਕ ਨੂੰ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਨ੍ਹਾਂ ਗੀਤਾਂ ਦੀ ਆਲੋਚਨਾ ਕਰਦੇ ਹਨ। ਪਰ ਫਿਰ ਵੀ ਇਹ ਰੁਝਾਨ ਜਾਰੀ ਹੈ।
ਨਾਲ ਹੀ, ਹੁਣ 90 ਦੇ ਦਹਾਕੇ ਦਾ ਇੱਕ ਹੋਰ ਗੀਤ ਰੀਕ੍ਰਿਏਟ ਕੀਤਾ ਗਿਆ ਹੈ। ਇਹ ਗੀਤ ਫਿਲਮ 'ਬੇਵਫਾ ਸਨਮ' ਦਾ ਸਦਾਬਹਾਰ ਕਲਾਸਿਕ ਗੀਤ 'ਅੱਛਾ ਸੀਲਾ ਦੀਆ' ਹੈ। ਇਹ ਅਸਲੀ ਗੀਤ ਸੋਨੂੰ ਨਿਗਮ ਨੇ ਗਾਇਆ ਸੀ ਤੇ ਅੱਜ ਤੱਕ ਇਸ ਨੂੰ ਪਿਆਰ ਨਾਲ ਪ੍ਰਭਾਵਿਤ ਤੇ ਦਿਲ ਟੁੱਟਣ ਵਾਲੇ ਪ੍ਰੇਮੀਆਂ ਦਾ ਪਸੰਦੀਦਾ ਗੀਤ ਮੰਨਿਆ ਜਾਂਦਾ ਹੈ।
ਦੱਸ ਦੇਈਏ ਕਿ ਇਸ ਗੀਤ ਦੇ ਰੀਮੇਕ ਗੀਤ 'ਚ ਰਾਜਕੁਮਾਰ ਰਾਓ ਅਤੇ ਨੋਰਾ ਫਤੇਹੀ ਨਜ਼ਰ ਆਉਣ ਵਾਲੇ ਹਨ। ਇਸ ਗੀਤ ਦਾ ਟੀਜ਼ਰ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ ਅਤੇ ਅੱਜ ਇਸ ਕਲਾਸਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।
'Achha Sila Diya' ਗੀਤ ਦਾ ਟੀਜ਼ਰ ਟੀ-ਸੀਰੀਜ਼ ਵੱਲੋਂ 18 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਪੂਰਾ ਗੀਤ ਅੱਜ 19 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ।
ਰੀਮੇਕ ਗੀਤ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ, ਟੀ-ਸੀਰੀਜ਼ ਨੇ ਕੈਪਸ਼ਨ ਵਿੱਚ ਲਿਖਿਆ, "ਇਸ਼ਕ ਕੀ ਬਾਜ਼ੀ ਮੈਂ, ਕਿਸਕੀ ਜੀਤ ਹੋਵੇਗੀ ਔਰ ਕੌਨ ਜਾਏਗਾ ਹਾਰ.... #AchhaSilaDiya ਟੀਜ਼ਰ ਆਉਟ! ਗੀਤ 19 ਜਨਵਰੀ 2023 ਨੂੰ ਰਿਲੀਜ਼ ਹੋ ਰਿਹਾ ਹੈ। Stay Tuned"
ਗਾਣੇ ਦੀ ਗੱਲ ਕਰੀਏ ਤਾਂ ਇਹ ਕਹਾਣੀ ਇੱਕ ਪ੍ਰੇਮ ਤਿਕੋਣ ਹੈ, ਜਿਸ ਵਿੱਚ ਰਾਜਕੁਮਾਰ ਰਾਓ ਇੱਕ ਪ੍ਰੇਮੀ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਸਨੂੰ ਉਸਦੀ ਪ੍ਰੇਮਿਕਾ ਨੋਰਾ ਫਤੇਹੀ ਨੇ ਧੋਖਾ ਦਿੱਤਾ ਹੈ।
ਮੂਲ ਗੀਤ ਵਿੱਚ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਭੂਸ਼ਣ ਕੁਮਾਰ ਤੇ ਨਮਰਤਾ ਸ਼ਿਰੋਡਕਰ ਨੂੰ ਦਿਖਾਇਆ ਗਿਆ ਸੀ। ਇਹ 1995 ਦੀ ਫਿਲਮ ਮਰਹੂਮ ਗੁਲਸ਼ਨ ਕੁਮਾਰ ਵਲੋਂ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਸੀ ਤੇ ਖਾਸ ਤੌਰ 'ਤੇ ਇਸਦੇ ਸਾਉਂਡਟ੍ਰੈਕ ਲਈ ਬਹੁਤ ਵੱਡੀ ਹਿੱਟ ਬਣੀ ਸੀ।
ਇਹ ਭੂਸ਼ਣ ਕੁਮਾਰ ਦੀ ਇੱਕ ਐਕਟਰ ਵਜੋਂ ਆਪਣੇ ਛੋਟੇ ਕੈਰੀਅਰ ਵਿੱਚ ਇੱਕਲੌਤੀ ਹਿੱਟ ਫਿਲਮ ਸੀ, ਜਿਸ ਤੋਂ ਬਾਅਦ ਉਹ ਜਲਦੀ ਹੀ ਫਿਲਮਾਂ ਤੋਂ ਹਟ ਗਏ।
ਖਾਸ ਗੱਲ ਇਹ ਹੈ ਕਿ ਗੀਤ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਇਸ ਗੀਤ ਨੂੰ ਯੂਟਿਊਬ 'ਤੇ 10 ਲੱਖ ਤੋਂ ਵੱਧ ਵਿਊਜ਼ ਮਿਲੇ। ਇਸ ਦੇ ਨਾਲ ਹੀ ਦਰਸ਼ਕ ਵੀ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਗੀਤ ਦੇ ਰੀਮੇਕ ਗੀਤ ‘ਚ ਰਾਜਕੁਮਾਰ ਰਾਓ ਅਤੇ ਨੋਰਾ ਫਤੇਹੀ ਨਜ਼ਰ ਆਉਣ ਵਾਲੇ ਹਨ। ਇਸ ਗੀਤ ਦਾ ਟੀਜ਼ਰ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ ਅਤੇ ਅੱਜ ਇਸ ਕਲਾਸਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।
ਮੂਲ ਗੀਤ ਵਿੱਚ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਛੋਟੇ ਭਰਾ ਭੂਸ਼ਣ ਕੁਮਾਰ ਤੇ ਨਮਰਤਾ ਸ਼ਿਰੋਡਕਰ ਨੂੰ ਦਿਖਾਇਆ ਗਿਆ ਸੀ। ਇਹ 1995 ਦੀ ਫਿਲਮ ਮਰਹੂਮ ਗੁਲਸ਼ਨ ਕੁਮਾਰ ਵਲੋਂ ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਸੀ ਤੇ ਖਾਸ ਤੌਰ ‘ਤੇ ਇਸਦੇ ਸਾਉਂਡਟ੍ਰੈਕ ਲਈ ਬਹੁਤ ਵੱਡੀ ਹਿੱਟ ਬਣੀ ਸੀ।
ਗਾਣੇ ਦੀ ਗੱਲ ਕਰੀਏ ਤਾਂ ਇਹ ਕਹਾਣੀ ਇੱਕ ਪ੍ਰੇਮ ਤਿਕੋਣ ਹੈ, ਜਿਸ ਵਿੱਚ ਰਾਜਕੁਮਾਰ ਰਾਓ ਇੱਕ ਪ੍ਰੇਮੀ ਦੀ ਭੂਮਿਕਾ ਨਿਭਾਅ ਰਿਹਾ ਹੈ ਜਿਸਨੂੰ ਉਸਦੀ ਪ੍ਰੇਮਿਕਾ ਨੋਰਾ ਫਤੇਹੀ ਨੇ ਧੋਖਾ ਦਿੱਤਾ ਹੈ।
ਰੀਮੇਕ ਗੀਤ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ, ਟੀ-ਸੀਰੀਜ਼ ਨੇ ਕੈਪਸ਼ਨ ਵਿੱਚ ਲਿਖਿਆ, “ਇਸ਼ਕ ਕੀ ਬਾਜ਼ੀ ਮੈਂ, ਕਿਸਕੀ ਜੀਤ ਹੋਵੇਗੀ ਔਰ ਕੌਨ ਜਾਏਗਾ ਹਾਰ…. #AchhaSilaDiya ਟੀਜ਼ਰ ਆਉਟ! ਗੀਤ 19 ਜਨਵਰੀ 2023 ਨੂੰ ਰਿਲੀਜ਼ ਹੋ ਰਿਹਾ ਹੈ। Stay Tuned”
‘Achha Sila Diya’ ਗੀਤ ਦਾ ਟੀਜ਼ਰ ਟੀ-ਸੀਰੀਜ਼ ਵੱਲੋਂ 18 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ ਤੇ ਪੂਰਾ ਗੀਤ ਅੱਜ 19 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ।
ਇਹ ਭੂਸ਼ਣ ਕੁਮਾਰ ਦੀ ਇੱਕ ਐਕਟਰ ਵਜੋਂ ਆਪਣੇ ਛੋਟੇ ਕੈਰੀਅਰ ਵਿੱਚ ਇੱਕਲੌਤੀ ਹਿੱਟ ਫਿਲਮ ਸੀ, ਜਿਸ ਤੋਂ ਬਾਅਦ ਉਹ ਜਲਦੀ ਹੀ ਫਿਲਮਾਂ ਤੋਂ ਹਟ ਗਏ।
ਖਾਸ ਗੱਲ ਇਹ ਹੈ ਕਿ ਗੀਤ ਦੇ ਰਿਲੀਜ਼ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਇਸ ਗੀਤ ਨੂੰ ਯੂਟਿਊਬ ‘ਤੇ 10 ਲੱਖ ਤੋਂ ਵੱਧ ਵਿਊਜ਼ ਮਿਲੇ। ਇਸ ਦੇ ਨਾਲ ਹੀ ਦਰਸ਼ਕ ਵੀ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ।
Tags: Achha Sila Diya songbollywoodentertainment newsNora and Rajkummar RaoNora Fatehipro punjab tvpunjabi newsRajkummar Rao
Share400Tweet250Share100

Related Posts

ਗਾਇਕ ਰਾਜਵੀਰ ਜਵੰਦਾ ਦੇ ਸੰਸਕਾਰ ‘ਚ ਲੱਖਾਂ ਦੀ ਲੁੱਟ, ਰੌਂਦਿਆਂ ਦੀਆਂ ਜੇਬਾਂ ‘ਚੋਂ ਕੱਢ ਲਏ 150 ਤੋਂ ਵੱਧ ਲੋਕਾਂ ਦੇ ਫ਼ੋਨ

ਅਕਤੂਬਰ 11, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ਬਾਡੀ ਬਿਲਡਰ ਘੁੰਮਣ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ‘ਚ ਹੋਇਆ ਹੰਗਾਮਾ: ਪਰਿਵਾਰ ਦਾ ਦੋਸ਼ – ਸਰੀਰ ਅਚਾਨਕ ਨੀਲਾ ਕਿਵੇਂ ਹੋਇਆ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

ਪੰਜ ਤੱਤਾਂ ‘ਚ ਵਲੀਨ ਹੋਏ ਗਾਇਕ ਰਾਜਵੀਰ ਜਵੰਦਾ, ਹਰ ਅੱਖ ਹੋਈ ਨਮ

ਅਕਤੂਬਰ 9, 2025

CM ਭਗਵੰਤ ਮਾਨ ਨੇ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਅਕਤੂਬਰ 9, 2025
Load More

Recent News

ਚੌਲਾਂ ਦੀ ਇਡਲੀ ਜਾਂ ਸੂਜੀ ਦਾ ਉਪਮਾ . . . . ਕੀ ਹੈ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ?

ਅਕਤੂਬਰ 12, 2025

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਹੋਰ ਤੇਜ਼ : ਡਾ. ਬਲਜੀਤ ਕੌਰ

ਅਕਤੂਬਰ 12, 2025

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਅਕਤੂਬਰ 12, 2025

Breaking News : ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ 8 ਦਵਾਈਆਂ ਦੀ ਖ਼ਰੀਦ ਅਤੇ ਵਰਤੋਂ ‘ਤੇ ਲੱਗੀ ਪਾਬੰਦੀ

ਅਕਤੂਬਰ 12, 2025

ਕੀ ਛਾਤੀ ਵਿੱਚ ਹੋਣ ਵਾਲੀ ਹਰ ਗੰਢ ਕੈਂਸਰ ਦੀ ਨਿਸ਼ਾਨੀ ਹੈ ? ਮਾਹਿਰਾਂ ਤੋਂ ਜਾਣੋ

ਅਕਤੂਬਰ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.