ਐਤਵਾਰ, ਜੂਨ 29, 2025 09:29 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

Demonetisation: ਸਿਰਫ 500, 1000 ਦੇ ਹੀ ਨਹੀਂ, ਸਰਕਾਰ ਨੇ ਕੀਤੇ ਇਹ ਨੋਟ ਵੀ ਬੰਦ

ਆਰਬੀਆਈ ਐਕਟ, 1934 ਦੀ ਧਾਰਾ 24 ਦੇ ਅਨੁਸਾਰ, ਆਰਬੀਆਈ ਨੂੰ 2, 5, 10, 20, 50, 100, 200, 500 ਅਤੇ 2000, 5000, 10000 ਰੁਪਏ ਦੇ ਨੋਟ ਛਾਪਣ ਦਾ ਅਧਿਕਾਰ ਹੈ।

by Bharat Thapa
ਜਨਵਰੀ 10, 2023
in ਕਾਰੋਬਾਰ
0

Currency Note In India: ਭਾਰਤ ‘ਚ ਨਵੇਂ ਨੋਟ ਛਾਪਣ ਤੇ ਉਹਨਾਂ ਨੂੰ ਚਲਾਉਣ ਲਈ ਆਰਬੀਆਈ ਜ਼ਿੰਮੇਵਾਰ ਹੈ। ਦੇਸ਼ ‘ਚ ਇੱਕ ਰੁਪਏ ਦੇ ਸਿੱਕੇ ਤੋਂ ਲੈ ਕੇ 2000 ਰੁਪਏ ਤੱਕ ਦੇ ਨੋਟ ਚੱਲਦੇ ਹਨ। ਸਾਲ 2016 ‘ਚ, ਸਰਕਾਰ ਨੇ ਦੇਸ਼ ‘ਚ ਨੋਟਬੰਦੀ ਦਾ ਐਲਾਨ ਕੀਤਾ, ਜਿਸ ‘ਚ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਨੇ 500 ਰੁਪਏ ਦਾ ਨਵਾਂ ਨੋਟ ਛਾਪਿਆ ਪਰ 1000 ਰੁਪਏ ਦਾ ਨੋਟ ਦੁਬਾਰਾ ਨਹੀਂ ਛਾਪਿਆ। ਹਾਲ ਹੀ ਵਿੱਚ, ਸੁਪਰੀਮ ਕੋਰਟ ਨੇ ਵੀ ਇੱਕ ਫੈਸਲਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਨੋਟਬੰਦੀ ਸਹੀ ਫੈਸਲਾ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੋਟ ਨੂੰ ਸਰਕੂਲੇਸ਼ਨ ਤੋਂ ਬਾਹਰ ਕੀਤਾ ਗਿਆ ਹੋਵੇ। ਇਕ ਹੋਰ ਨੋਟ ਸੀ ਜਿਸ ਨੂੰ ਦੋ ਵਾਰ ਬੰਦ ਕੀਤਾ ਗਿਆ ਸੀ, ਪਰ ਬਹੁਤ ਸਾਰੇ ਲੋਕ ਉਸ ਨੋਟ ਬਾਰੇ ਨਹੀਂ ਜਾਣਦੇ ਹਨ। ਜਿਸ ਨੋਟ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਪਹਿਲੀ ਵਾਰ 1938 ਵਿੱਚ ਛਾਪਿਆ ਗਿਆ ਸੀ, ਪਰ ਇਸ ਦਾ ਸਫ਼ਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਸਿਰਫ਼ 9 ਸਾਲਾਂ ਵਿੱਚ ਹੀ ਬੰਦ ਹੋ ਗਿਆ। ਇਸ ਤੋਂ ਬਾਅਦ ਇਸ ਨੂੰ ਮੁੜ ਅਮਲ ਵਿੱਚ ਲਿਆਂਦਾ ਗਿਆ। ਜਦੋਂ ਇਹ ਨੋਟ ਮੁੜ ਬਜ਼ਾਰ ਵਿੱਚ ਆਇਆ ਤਾਂ ਭਾਰਤ ਇੱਕ ਆਜ਼ਾਦ ਦੇਸ਼ ਸੀ ਅਤੇ ਸਾਲ 1954 ਸੀ।ਇਸ ਵਾਰ ਇਹ ਨੋਟ ਲੰਬੇ ਸਮੇਂ ਤੱਕ ਚਲਨ ਵਿੱਚ ਰਿਹਾ। ਜਦੋਂ ਇਹ ਨੋਟ ਦੁਬਾਰਾ ਬੰਦ ਕਰ ਦਿੱਤਾ ਗਿਆ। ਇਹ ਨੋਟ 10000 ਰੁਪਏ ਦਾ ਸੀ।

ਦੇਸ਼ ‘ਚ ਮੌਜੂਦਾ ਸਮੇਂ ‘ਚ 10, 20, 50, 100, 200, 500 ਅਤੇ 2000 ਰੁਪਏ ਦੇ ਨੋਟ ਚੱਲ ਰਹੇ ਹਨ। ਆਰਬੀਆਈ ਐਕਟ, 1934 ਦੀ ਧਾਰਾ 24 ਦੇ ਅਨੁਸਾਰ, ਆਰਬੀਆਈ ਨੂੰ 2, 5, 10, 20, 50, 100, 200, 500 ਅਤੇ 2000, 5000, 10000 ਰੁਪਏ ਦੇ ਨੋਟ ਛਾਪਣ ਦਾ ਅਧਿਕਾਰ ਹੈ। ਦਸ ਹਜ਼ਾਰ ਰੁਪਏ ਤੋਂ ਵੱਧ ਨਾ ਹੋਣ ਵਾਲੇ ਅਜਿਹੇ ਹੋਰ ਮੁੱਲਾਂ ਨੂੰ ਛਾਪਣ ਦਾ ਅਧਿਕਾਰ ਉਪਲਬਧ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ban in indiacurrencyDemonetisationlatest newspro punjab tvpunjabi news
Share213Tweet133Share53

Related Posts

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025

ਭਾਰਤ ਨੂੰ ਮੁਸ਼ਕਿਲ ‘ਚ ਪਾਏਗਾ ਇਰਾਨ-ਇਜ਼ਰਾਇਲ ਦਾ ਤਣਾਅ, ਤੇਲ ਦੀਆਂ ਕੀਮਤਾਂ ‘ਚ ਆਏਗਾ ਵੱਡਾ ਉਛਾਲ!

ਜੂਨ 23, 2025

ਦਿਨ ਨਹੀਂ ਘੰਟੇ ਦੇ ਹਿਸਾਬ ਨਾਲ ਮਿਲੇਗਾ ਇੰਟਰਨੈੱਟ ਡਾਟਾ! ਕੰਪਨੀਆਂ ਕਰ ਰਹੀਆਂ ਇਹ ਬਦਲਾਅ

ਜੂਨ 21, 2025

Jio, Airtel Vi ਦੇ ਗਾਹਕਾਂ ਲਈ ਆਈ ਅਪਡੇਟ, ਕੰਪਨੀਆਂ ਨੇ ਰੀਚਾਰਜ ਪਲਾਨ ‘ਚ ਕੀਤੇ ਇਹ ਬਦਲਾਅ

ਜੂਨ 18, 2025

ਅੱਜ ਤੋਂ UPI Payment ਦਾ Process ਹੋ ਜਾਵੇਗਾ ਹੋਰ ਵੀ ਤੇਜ, ਜਾਣੋ ਆਮ ਲੋਕਾਂ ‘ਤੇ ਕੀ ਪਏਗਾ ਅਸਰ

ਜੂਨ 16, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.