[caption id="attachment_110713" align="aligncenter" width="400"]<img class="wp-image-110713 size-full" src="https://propunjabtv.com/wp-content/uploads/2022/12/fish-oil-cholesterol.jpg" alt="" width="400" height="366" /> Benefits of Fish Oil: ਸਰਦੀਆ 'ਚ ਮੱਛੀ ਦੇ ਤੇਲ ਦਾ ਸੇਵਨ ਕਲੈਸਟਰੋਲ ਨੂੰ ਠੀਕ ਕਰਨ ਲਈ ਅਤੇ ਅੱਖਾਂ ਲਈ ਕਾਫ਼ੀ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਕਈ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ।[/caption] [caption id="attachment_110714" align="aligncenter" width="620"]<img class="wp-image-110714 size-full" src="https://propunjabtv.com/wp-content/uploads/2022/12/fish-oil.webp" alt="" width="620" height="350" /> ਮੱਛੀ ਦੇ ਤੇਲ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ ਅਤੇ ਡੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ<br />ਡਾਇਟ ਵਿੱਚ ਮੱਛੀ ਤੇਲ ਦੇ ਸਪਲੀਮੈਂਟ ਵੀ ਸ਼ਾਮਿਲ ਕਰ ਸਕਦੇ ਹੋ।[/caption] [caption id="attachment_110715" align="aligncenter" width="1200"]<img class="wp-image-110715 size-full" src="https://propunjabtv.com/wp-content/uploads/2022/12/fish-oil-benefits-for-hair-growth-and-skin-glow_g.jpg" alt="" width="1200" height="900" /> ਮੱਛੀ ਦਾ ਤੇਲ ਸਾਡੀ ਸਿਹਤ ਲਈ ਤਾਂ ਲਾਹੇਵੰਦ ਹੈ ਹੀ, ਇਹ ਸਾਡੀ ਚਮੜੀ ਅਤੇ ਵਾਲਾਂ ਨੂੰ ਵੀ ਵਧੀਆ ਬਣਾ ਕੇ ਰੱਖਦਾ ਹੈ। ਅੱਖਾਂ ਦੀ ਰੋਸ਼ਨੀ ਚੰਗੀ ਰਹੇ, ਇਸ ਲਈ ਵੀ ਆਪਣੀ ਡਾਇਟ ਵਿੱਚ ਮੱਛੀ ਦੇ ਤੇਲ ਨੂੰ ਜ਼ਰੂਰ ਸ਼ਾਮਲ ਕਰੋ।[/caption] [caption id="attachment_110720" align="aligncenter" width="640"]<img class="wp-image-110720 size-full" src="https://propunjabtv.com/wp-content/uploads/2022/12/fish-oil-1.jpg" alt="" width="640" height="353" /> ਹੈਲਥਲਾਇਨ ਦੇ ਮੁਤਾਬਕ, ਮੱਛੀਆਂ ਦੇ ਟਿਸ਼ੂ ਤੋਂ ਤਿਆਰ ਕੀਤਾ ਗਿਆ ਇਹ ਤੇਲ ਸਮੁੰਦਰੀ ਮੱਛੀਆਂ ਜਿਵੇਂ ਕਿ ਟੂਨਾ, ਹੇਰਿੰਗ, ਮੈਕਰੇਲ ਤੋਂ ਤਿਆਰ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਵੀ ਹਫ਼ਤੇ ਵਿੱਚ ਘੱਟ ਤੋਂ ਘੱਟ 1 ਜਾਂ 2 ਵਾਰ ਮੱਛੀ ਦਾ ਸੇਵਨ ਕਰਨ ਦੀ ਸਲਾਹ ਦਿੰਦਾ ਹੈ। ਇਸ ਦਾ ਕਾਰਨ ਇਸ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਹੈ ਜੋ ਸਿਹਤ ਦੇ ਲਈ ਬਹੁਤ ਲਾਭਕਾਰੀ ਹੈ।[/caption] [caption id="attachment_110728" align="aligncenter" width="629"]<img class="wp-image-110728 size-full" src="https://propunjabtv.com/wp-content/uploads/2022/12/fish-oil-1.webp" alt="" width="629" height="422" /> ਹੈਲਥਕਾਰਟ ਦੇ ਪੋਸ਼ਣ ਵਿਗਿਆਨੀ ਅਵਨੀ ਸ਼ਰਮਾ ਮੁਤਾਬਕ ਮੱਛੀ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਸਰਦੀਆਂ 'ਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਰੱਖ ਸਕਦੀ ਹੈ।ਇਸ ਲਈ ਮੱਛੀ ਦੇ ਤੇਲ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।[/caption] [caption id="attachment_110729" align="aligncenter" width="640"]<img class="wp-image-110729 size-full" src="https://propunjabtv.com/wp-content/uploads/2022/12/fish-oil-cholesterol-1.jpg" alt="" width="640" height="451" /> ਮੱਛੀ ਦਾ ਤੇਲ ਮਾੜੇ ਕੋਲੈਸਟਰੋਲ ਨੂੰ ਘਟਾਉਣ ਵਿੱਚ ਮਦਦ ਕਰਦੇ ਹੋਏ ਵਧੀਆ ਕੋਲੈਸਟਰੋਲ ਨੂੰ ਵਧਾਉਂਦਾ ਹੈ। ਇਸ ਵਿੱਚ ਕੋਲੈਸਟਰੋਲ ਦੀ ਸਮੱਸਿਆ ਨੂੰ 15 ਤੋਂ 30 ਪ੍ਰਤੀਸ਼ਤ ਤੱਕ ਘਟਾਉਣ ਦੀ ਯੋਗਤਾ ਵੀ ਮੌਜੂਦ ਹੈ।[/caption]