India vs Sri Lanka: ਭਾਰਤ ਤੇ ਸ਼੍ਰੀਲੰਕਾ ਵਿਚਾਲੇ 3 ਟੀ-20 ਤੇ ਵਨਡੇ ਮੈਚਾਂ ਦੀ ਸੀਰੀਜ਼ 3 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਮੈਚ ਮੁੰਬਈ ‘ਚ ਖੇਡਿਆ ਜਾਵੇਗਾ ਜਿੱਥੇ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਭਾਰਤੀ ਟੀਮ, ਸ਼੍ਰੀਲੰਕਾ ਟੀਮ ਖਿਲਾਫ ਸੀਰੀਜ਼ ‘ਚ ਦਮਦਾਰ ਪ੍ਰਦਰਸ਼ਨ ਕਰਨਾ ਚਾਹੇਗੀ। ਇਸ ਤੋਂ ਪਹਿਲਾਂ ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੀ ਗਈ ਟੈਸਟ ਤੇ ਵਨਡੇ ਸੀਰੀਜ਼ ਦੇ ਮੈਚਾਂ ਦਾ ਲਾਈਵ ਸੋਨੀ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ ‘ਤੇ ਕੀਤਾ ਜਾ ਰਿਹਾ ਸੀ ਤੇ ਸੋਨੀ ਲਾਈਵ ਐਪ ‘ਤੇ ਲਾਈਵ ਸਟ੍ਰੀਮਿੰਗ ਕੀਤੀ ਜਾ ਰਹੀ ਸੀ। ਪਰ ਹੁਣ ਜਦੋਂ ਇਹ ਸੀਰੀਜ਼ ਭਾਰਤੀ ‘ਚ ਖੇਡੀ ਜਾਣੀ ਹੈ, ਲਾਈਵ ਸਟ੍ਰੀਮਿੰਗ ਦਾ ਪਲੇਟਫਾਰਮ ਬਦਲ ਗਿਆ ਹੈ।
ਸਟਾਰ ਸਪੋਰਟਸ ਨੈੱਟਵਰਕ ਭਾਰਤ ਤੇ ਸ਼੍ਰੀਲੰਕਾ ਟੀ-20 ਤੇ ਵਨਡੇ ਸੀਰੀਜ਼ ਮੈਚਾਂ ਦਾ ਔਫ਼ਿਸ਼ਅਲ ਬ੍ਰੋਡਕਾਸਟ ਹੈ। ਇਸ ਲਈ ਸੀਰੀਜ਼ ਦੇ ਸਾਰੇ ਮੈਚਾਂ ਦਾ ਲਾਈਵ ਸਟਾਰ ਸਪੋਰਟਸ ਚੈਨਲਾਂ ‘ਤੇ ਕੀਤਾ ਜਾਵੇਗਾ, ਜਦੋਂ ਕਿ ਤੁਸੀਂ ਡਿਜ਼ਨੀ + ਹੌਟਸਟਾਰ ‘ਤੇ ਮੈਚਾਂ ਦੀ ਲਾਈਵ ਸਟ੍ਰੀਮਿੰਗ ਦੇਖ ਸਕੋਗੇ।
ਹਾਰਦਿਕ ਪੰਡਯਾ (ਕਪਤਾਨ), ਰੁਤੁਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਰਾਹੁਲ ਤ੍ਰਿਪਾਠੀ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਿਵਮ ਮਾਵੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਹਰਦੀਪ ਪਟੇਲ। , ਉਮਰਾਨ ਮਲਿਕ, ਮੁਕੇਸ਼ ਕੁਮਾਰ।
ਟੀ-20 ਸੀਰੀਜ਼ ਦਾ ਸਮਾਂ
1. India vs Sri Lanka, ਪਹਿਲਾ ਟੀ-20, ਮੁੰਬਈ, 3 ਜਨਵਰੀ, ਸ਼ਾਮ 7:00 ਵਜੇ
2. India vs Sri Lanka, ਦੂਜਾ ਟੀ-20, ਪੁਣੇ, 5 ਜਨਵਰੀ, ਸ਼ਾਮ 7:00 ਵਜੇ
3. India vs Sri Lanka, ਤੀਜਾ ਟੀ-20, ਰਾਜਕੋਟ, 7 ਜਨਵਰੀ, ਸ਼ਾਮ 7:00 ਵਜੇ
India ODI Team:
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਅਰਸ਼ਦੀਪ ਸਿੰਘ।
ODI Series Schedule-
1. India vs Sri Lanka, ਪਹਿਲਾ ਵਨਡੇ, ਗੁਹਾਟੀ, 10 ਜਨਵਰੀ, ਦੁਪਹਿਰ 1:30 ਵਜੇ
2. India vs Sri Lanka, ਦੂਜਾ ਵਨਡੇ, ਕੋਲਕਾਤਾ, 12 ਜਨਵਰੀ, ਦੁਪਹਿਰ 1:30 ਵਜੇ
3. India vs Sri Lanka, ਤੀਜਾ ਵਨਡੇ, ਤਿਰੂਵਨੰਤਪੁਰਮ, 15 ਜਨਵਰੀ, ਦੁਪਹਿਰ 1:30 ਵਜੇ
ਭਾਰਤ ਖਿਲਾਫ ਸੀਰੀਜ਼ ਲਈ ਸ਼੍ਰੀਲੰਕਾ ਦੀ ਟੀ-20 ਟੀਮ
Sri Lanka team for India’s T20 series: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਚਰਿਤ ਅਸਲੰਕਾ, ਧਨੰਜਯਾ ਡੀ ਸਿਲਵਾ, ਵਾਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਸਦੀਰਾ ਸਮਰਾਵਿਕਰਮਾ, ਕੁਸਲ ਮੇਂਡਿਸ, ਭਾਨੁਕਾ ਰਾਜਪਕਸ਼ਾਨ, ਅਸ਼ੰਕਾ ਰਾਜਪਕਸ਼ਾ, ਅਸ਼ੰਕਾ ਰਾਜਪਕਸ਼ਾ, ਅਸ਼ੰਕਾ ਰਾਜਪਕਸਾ, ਡੀ. , ਕਾਸੁਨ ਰਜਿਥਾ , ਦੁਨਿਥ ਵੇਲਾਲੇਜ , ਪ੍ਰਮੋਦ ਮਦੁਸ਼ਨ , ਲਾਹਿਰੂ ਕੁਮਾਰਾ , ਨੁਵਾਨ ਤੁਸ਼ਾਰਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h