ਮੰਗਲਵਾਰ, ਮਈ 13, 2025 03:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹੁਣ ਨਵੀਂ ਲੁੱਕ ‘ਚ ਆਏਗੀ ਪੰਜਾਬੀਆਂ ਦੀ ਮਨਪਸੰਦ ਬਾਈਕ, ਜਾਣੋ ਵਿਸ਼ੇਸ਼ਤਾਵਾਂ, ਕੀਮਤ ਤੇ ਹੋਰ ਖੂਬੀਆਂ

ਰਾਇਲ ਐਨਫੀਲਡ ਦੀ ਅਗਲੀ ਜੇਨਰੇਸ਼ਨ ਬੁਲੇਟ 350 ਨੂੰ ਨਵੀਂ ਕਲਾਸਿਕ 350, ਮੀਟਿਯਾਰ 350 ਤੇ ਹੰਟਰ 350 ਦੀ ਤਰ੍ਹਾਂ ਹੀ ਕੰਪਨੀ ਦੇ ਨਵੇਂ ਜੇ-ਸੀਰੀਜ਼ ਪਲੇਟਫਾਰਮ 'ਤੇ ਡੇਵਲਪ ਕੀਤਾ ਜਾਵੇਗਾ।ਫਿਲਹਾਲ ਅਗਲੀ ਜੇਨਰੇਸ਼ਨ ਬੁਲੇਟ 350 ਦੀ ਟੈਸਟਿੰਗ ਚੱਲ ਰਹੀ ਹੈ।ਨਵੀਂ ਬੁਲੇਟ 5 ਸਪੀਡ ਗਿਅਰਬਾਕਸ ਦੇ ਨਾਲ ਆਵੇਗੀ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸਦਾ ਮਾਇਲੇਜ਼ ਵੀ ਪਹਿਲਾਂ ਤੋਂ ਬਿਹਤਰ ਹੋਵੇਗਾ।

by Gurjeet Kaur
ਸਤੰਬਰ 11, 2022
in Featured News, ਆਟੋਮੋਬਾਈਲ, ਤਕਨਾਲੋਜੀ
0
ਹੁਣ ਨਵੀਂ ਲੁੱਕ 'ਚ ਆਏਗੀ ਪੰਜਾਬੀਆਂ ਦੀ ਮਨਪਸੰਦ ਬਾਈਕ, ਜਾਣੋ ਵਿਸ਼ੇਸ਼ਤਾਵਾਂ, ਕੀਮਤ ਤੇ ਹੋਰ ਖੂਬੀਆਂ

ਹੁਣ ਨਵੀਂ ਲੁੱਕ 'ਚ ਆਏਗੀ ਪੰਜਾਬੀਆਂ ਦੀ ਮਨਪਸੰਦ ਬਾਈਕ, ਜਾਣੋ ਵਿਸ਼ੇਸ਼ਤਾਵਾਂ, ਕੀਮਤ ਤੇ ਹੋਰ ਖੂਬੀਆਂ

ਰਾਇਲ ਐਨਫੀਲਡ ਲਗਾਤਾਰ ਆਪਣੀ ਨਵੀਂ ਬਾਈਕ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ, ਨਾਲ ਹੀ ਆਉਣ ਵਾਲੇ ਦਿਨਾਂ ‘ਚ ਕੰਪਨੀ ਕਈ ਹੋਰ ਬਾਈਕਾਂ ਨੂੰ ਨਵੈਨ ਕਲੇਵਰ ਦੇ ਨਾਲ ਮਾਰਕੀਟ ‘ਚ ਉਤਾਰਨ ਦੀ ਪਲਾਨਿੰਗ ਕਰ ਰਹੀ ਹੈ।

ਇਹ ਵੀ ਪੜ੍ਹੋ : Report : 2050 ਤੱਕ ‘ਯੰਗ ਇੰਡੀਆ’ ਬਣ ਜਾਵੇਗਾ ‘ਪੁਰਾਣਾ ਭਾਰਤ’, ਪੰਜਾਂ ਵਿੱਚੋਂ ਇੱਕ ਵਿਅਕਤੀ 65 ਸਾਲ ਦਾ ਹੋਵੇਗਾ

ਹਾਲ ‘ਚ ਹੀ ਕੰਪਨੀ ਨੇ ਹੰਟਰ 350 ਲਾਂਚ ਕੀਤੀ ਹੈ।ਹੁਣ ਖਬਰ ਹੈ ਕਿ ਰਾਇਲ ਐਨਫੀਲਡ ਆਪਣੀਆਂ ਬੇਹੱਦ ਪੁਰਾਣੀ ਬੁਲੇਟ ਨੂੰ ਨਵੇਂ ਰੂਪ ‘ਚ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ।ਕੰਪਨੀ ਇਸ ਨੂੰ ਕਈ ਸਾਰੇ ਬਦਲਾਅ ਦੇ ਨਾਲ ਲਾਂਚ ਕਰਨ ਦਾ ਪਲਾਨ ਕਰ ਰਹੀ ਹੈ।ਰਿਪੋਰਟਾਂ ਦੀ ਮੰਨੀਏ ਤਾਂ ਫਿਲਹਾਲ ਨੈਕਸਟ ਜੇਨਰੇਸ਼ਨ ਬੁਲੇਟ 350 ਦੀ ਟੈਸਟਿੰਗ ਚੱਲ ਰਹੀ ਹੈ।ਕੰਪਨੀ ਲਗਾਤਾਰ ਆਪਣੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰ ਰਹੀ ਹੈ।

  • ਜੇ-ਸੀਰੀਜ਼ ਪਲੇਟਫਾਰਮ ‘ਤੇ ਹੋਵੇਗੀ ਡੇਵਲਪ
    ਰਾਇਲ ਐਨਫੀਲ਼ਡ ਦੀ ਨੇਕਸਟ ਜੇਨਰੇਸ਼ਨ ਬੁਲੇਟ 350 ਨੂੰ ਨਵੀਂ ਕਲਾਸਿਕ 350, ਮੀਟਿਯਾਰ 350 ਤੇ ਹੰਟਰ 350 ਦੀ ਤਰ੍ਹਾਂ ਹੀ ਕੰਪਨੀ ਦੇ ਨਵੇਂ ਜੇ-ਸੀਰੀਜ਼ ਪਲੇਟਫਾਰਮ ‘ਤੇ ਡੇਵਲਪ ਕੀਤਾ ਜਾਵੇਗਾ।ਜੇ-ਸੀਰੀਜ਼ ਪਲੇਟਫਾਰਮ ਦੀ ਖਾਸ ਗੱਲ ਇਹ ਹੈ ਕਿ ਇੱਥੇ ਡੇਵਲਪ ਹੋਣ ਵਾਲੀ ਬਾਈਕਸ ‘ਚ ਜਬਰਦਸਤ ਪਰਫਾਰਮੈਂਸ ਮਿਲਣ ਦੇ ਨਾਲ ਵੱਧ ਪਾਵਰ ਤੇ ਘੱਟ ਵਾਈਬ੍ਰੇਸ਼ਨ ਹੁੰਦਾ ਹੈ।ਇਸ ਕਾਰਨ ਰਾਇਲ ਐਨਫੀਲ਼ਡ ਦੀ ਨਵੀਂ ਬਾਈਕਸ ਵਧੇਰੇ ਪਾਵਰਫੁਲ ਨਜ਼ਰ ਆ ਰਹੀ ਹੈ।
  • ਦਮਦਾਰ ਹੋਵੇਗਾ ਇੰਜਣ: ਜੇਕਰ ਰਾਇਲ ਐਨਫੀਲਡ ਦੀ ਅਗਲੀ ਜਨਰੇਸ਼ਨ ਬੁਲੇਟ 350 ‘ਚ ਮਿਲਣ ਵਾਲੇ ਇੰਜਣ ਦੀ ਗੱਲ ਕਰੀਏ, ਤਾਂ ਇਹ 349ਸੀਸੀ ਦਾ ਸਿੰਗਲ ਸਿਲਿੰਡਰ ਏਅਰ ਕੂਲਡ ਇੰਜਣ ਦੇ ਨਾਲ ਆ ਸਕਦੀ ਹੈ।ਇਹ 20.2ਬੀਐਚਪੀ ਦੀ ਪਾਵਰ ਤੇ 27ਐਨਐਮ ਟਾਰਕ ਜੇਨਰੇਟ ਕਰ ਸਕਦਾ ਹੈ।ਨਵੀਂ ਬੁਲੇਟ 350 5 ਸਪੀਡ ਗਿਅਰਬਾਕਸ ਦੇ ਨਾਲ ਆਵੇਗੀ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸਦਾ ਮਾਇਲੇਜ਼ ਵੀ ਪਹਿਲਾਂ ਬਿਹਤਰ ਹੋਵੇਗਾ।

  • ਮਿਲ ਸਕਦੇ ਹਨ ਇਹ ਫੀਚਰ: ਆਉਣ ਵਾਲੇ ਨਵੇਂ ਰਾਇਲ ਐਨਫੀਲ਼ਡ ਬੁਲੇਟ 350 ਦੀਆਂ ਵਿਸ਼ੇਸਤਾਵਾਂ ਦੀ ਗੱਲ ਕਰੀਏ ਤਾਂ ਇਸ ‘ਚ ਨਵੇਂ ਡਿਜ਼ਾਇਨ ਦਾ ਰਾਊਂਡ ਹੇਡਲੈਂਪ, ਨਵੇਂ ਟੇਲਲੈਂਪ, ਰਾਉਂਡ ਰਿਅਰ ਵਿਊ ਮਿਰਰ ਦੇਖਣ ਨੂੰ ਮਿਲ ਸਕਦਾ ਹੈ।ਇਹ ਸਿੰਗਲ ਸੇਟਅਪ ਦੇ ਨਾਲ ਆ ਸਕਦੀ ਹੈ।ਇਸ ਤੋਂ ਇਲਾਵਾ ਇਸ ‘ਚ ਨਵਾਂ ਫ੍ਰੰਟ ਡਿਸਕ ਬ੍ਰੇਕ ਤੇ ਰਿਅਰ ਡ੍ਰੰਮ ਬ੍ਰੇਕ ਮਿਲ ਸਕਦਾ ਹੈ।ਨਵੀਂ ਬੁਲੇਟ 350ਸਿੰਗਲ ਚੈਨਲ ਏਬੀਐਸ ਤੇ ਟਵਿਨ ਸ਼ਾਕ ਆਬਜਾਬਰ ਦੇ ਨਾਲ ਆ ਸਕਦੀ ਹੈ।
    ਕਿੰਨੀ ਹੋ ਸਕਦੀ ਹੈ ਕੀਮਤ- ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤਕ ਕੰਪਨੀ ਨਵੇਂ ਬੁਲੇਟ 350 ਨੂੰ ਲਾਂਚ ਕਰ ਸਕਦੀ ਹੈ।ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਹੰਟਰ 350 ਵਾਲੇ ਰੇਂਜ਼ ‘ਚ ਆ ਸਕਦੀ ਹੈ।ਰਾਇਲ਼ ਐਨਫੀਲ਼ਡ ਦੀ ਨਵੀਂ ਬਾਇਕ ਹੰਟਰ 350 ਦੀ ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 1.68 ਲੱਖ ਰੁਪਏ ਤੱਕ ਜਾਂਦੀ ਹੈ।

ਇਹ ਵੀ ਪੜ੍ਹੋ : America: ਮੈਮਫ਼ਿਸ ‘ਚ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਦੀ ਫੇਸਬੁੱਕ ‘ਤੇ ਕੀਤੀ ਲਾਈਵ ਸਟ੍ਰੀਮਿੰਗ

Tags: bullet 350disk breakdrum breaklatest newsLatest ZenrationNew bikenew features bulletRoyal Enfield bullet
Share350Tweet219Share88

Related Posts

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦਿੰਦੇ ਹੋਏ ਅੱਜ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

ਮਈ 12, 2025

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦੇਣ ਲਈ ਭਾਰਤੀ ਸੈਨਾ ਨੇ ਕੀਤੀ ਪ੍ਰੈਸ ਕਾਨਫਰੰਸ

ਮਈ 12, 2025

Airtel ਨੇ ਯੂਜਰਸ ਲਈ ਲੈਕੇ ਆਇਆ ਨਵਾਂ ਪਲੈਨ ਹੁਣ ਇੱਕ ਰੀਚਾਰਜ ‘ਚ ਮਿਲੇਗਾ Unlimited ਡਾਟਾ

ਮਈ 12, 2025

ਇਮੀਗ੍ਰੇਸ਼ਨ ਨੂੰ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ UK , ਭਾਰਤੀਆਂ ਲਈ ਇਸਦਾ ਕੀ ਅਰਥ

ਮਈ 12, 2025
cyber crime

ਪਾਕਿਸਤਾਨ ਭਾਰਤ ਤੇ ਇਸ ਟੈਕਨੀਕ ਨਾਲ ਕਰ ਰਿਹਾ ਸਾਈਬਰ ਅਟੈਕ, ਪੰਜਾਬ ਪੁਲਿਸ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ

ਮਈ 12, 2025
gold price

Gold Price Update: ਸੋਨੇ ਦੇ ਡਿੱਗੇ ਇੱਕ ਦਮ ਭਾਅ, ਇਹ ਹੈ ਸੋਨੇ ਦੀ ਖਰੀਦਦਾਰੀ ਦਾ ਸਹੀ ਮੌਕਾ

ਮਈ 12, 2025
Load More

Recent News

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦਿੰਦੇ ਹੋਏ ਅੱਜ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

ਮਈ 12, 2025

ਅਪ੍ਰੇਸ਼ਨ ਸਿੰਦੂਰ ਵਾਰੇ ਜਾਣਕਾਰੀ ਦੇਣ ਲਈ ਭਾਰਤੀ ਸੈਨਾ ਨੇ ਕੀਤੀ ਪ੍ਰੈਸ ਕਾਨਫਰੰਸ

ਮਈ 12, 2025

Airtel ਨੇ ਯੂਜਰਸ ਲਈ ਲੈਕੇ ਆਇਆ ਨਵਾਂ ਪਲੈਨ ਹੁਣ ਇੱਕ ਰੀਚਾਰਜ ‘ਚ ਮਿਲੇਗਾ Unlimited ਡਾਟਾ

ਮਈ 12, 2025

ਇਮੀਗ੍ਰੇਸ਼ਨ ਨੂੰ ਰੋਕਣ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ UK , ਭਾਰਤੀਆਂ ਲਈ ਇਸਦਾ ਕੀ ਅਰਥ

ਮਈ 12, 2025
cyber crime

ਪਾਕਿਸਤਾਨ ਭਾਰਤ ਤੇ ਇਸ ਟੈਕਨੀਕ ਨਾਲ ਕਰ ਰਿਹਾ ਸਾਈਬਰ ਅਟੈਕ, ਪੰਜਾਬ ਪੁਲਿਸ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ

ਮਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.