ਬੁੱਧਵਾਰ, ਅਪ੍ਰੈਲ 8, 2026 07:56 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

OMG 2 ਦਾ ਹਰ ਹਰ ਮਹਾਦੇਵ ਗਾਣਾ ਰਿਲੀਜ਼, ਅਕਸ਼ੈ ਕੁਮਾਰ ਦੇ ਸ਼ਿਵ ਤਾਂਡਵ ਨੂੰ ਵੇਖ ਖੁਸ਼ ਹੋਏ ਫੈਨਸ

Har Har Mahadev OMG 2 Song: ਅਕਸ਼ੈ ਕੁਮਾਰ ਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ ਓ ਮਾਈ ਗੌਡ-2 ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗਾਣਾ 'ਹਰ ਹਰ ਮਹਾਦੇਵ' ਰਿਲੀਜ਼ ਹੋਇਆ।

by ਮਨਵੀਰ ਰੰਧਾਵਾ
ਜੁਲਾਈ 27, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
OMG 2 song Har Har Mahadev: ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਸਟਾਰਰ ਫਿਲਮ 'OMG 2' ਦਾ ਦੂਜਾ ਗੀਤ ਹਰ ਹਰ ਮਹਾਦੇਵ ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਅਕਸ਼ੇ ਮੱਥੇ 'ਤੇ ਭਸਮ ਲਗਾ ਕੇ ਸ਼ਿਵ ਤਾਂਡਵ ਕਰਦੇ ਨਜ਼ਰ ਆ ਰਹੇ ਹਨ।
ਗਾਣੇ 'ਚ ਅਕਸ਼ੈ ਨੇ ਆਪਣੇ ਆਪ ਨੂੰ ਭੋਲੇਨਾਥ ਦੇ ਰੂਪ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਅਕਸ਼ੈ ਕੁਮਾਰ ਲੰਬੇ ਵਾਲਾਂ ਤੇ ਚਿਹਰੇ 'ਤੇ ਸੁਆਹ ਦੇ ਨਾਲ ਬਹੁਤ ਸ਼ਕਤੀਸ਼ਾਲੀ ਲੁੱਕ ਵਿੱਚ ਨਜ਼ਰ ਆ ਰਹੇ ਹਨ।
ਹਰ ਹਰ ਮਹਾਦੇਵ ਗੀਤ ਦੇ ਸ਼ੁਰੂ ਵਿਚ, ਅਕਸ਼ੈ ਸਿੰਘਾਸਣ 'ਤੇ ਬੈਠਾ ਹੈ ਅਤੇ ਉਸ ਦੇ ਆਲੇ-ਦੁਆਲੇ ਸ਼ਿਵ ਭਗਤਾਂ ਦੀ ਫੌਜ ਦਿਖਾਈ ਦੇ ਰਹੀ ਹੈ, ਸਾਰੇ ਭੋਲੇਨਾਥ ਦੀ ਸ਼ਰਧਾ ਵਿਚ ਗੁਆਚੇ ਹੋਏ ਹਨ।
ਇਸ ਦੌਰਾਨ ਅਕਸ਼ੈ ਸਟੇਜ ਤੋਂ ਹੇਠਾਂ ਆਉਂਦਾ ਹੈ ਅਤੇ ਸ਼ਿਵ ਤਾਂਡਵ ਕਰਨਾ ਸ਼ੁਰੂ ਕਰ ਦਿੰਦਾ ਹੈ। ਐਕਟਰ ਦੀ ਊਰਜਾ ਦੇਖਣ ਯੋਗ ਹੈ ਤੇ ਉਸ ਦੇ ਐਕਸਪ੍ਰੈਸ਼ਨ ਵੀ ਸ਼ਾਨਦਾਰ ਹਨ। ਇਸ ਦੌਰਾਨ ਪੰਕਜ ਤ੍ਰਿਪਾਠੀ ਦੀ ਝਲਕ ਵੀ ਦੇਖਣ ਨੂੰ ਮਿਲੀ।
'ਹਰ ਹਰ ਮਹਾਦੇਵ' ਗਾਣੇ ਨੂੰ ਵਿਕਰਮ ਮਾਂਟਰੋਜ਼ ਨੇ ਗਾਇਆ ਗਿਆ ਹੈ ਤੇ ਇਸ ਨੂੰ ਸ਼ੇਖਰ ਅਸਿਤਵਾ ਨੇ ਲਿਖਿਆ ਹੈ। ਅਕਸ਼ੈ ਕੁਮਾਰ ਦੀ ਫਿਲਮ 'ਓਹ ਮਾਈ ਗੌਡ 2' ਦੇ ਗੀਤ 'ਹਰ ਹਰ ਮਹਾਦੇਵ' ਦੇ ਬੋਲਾਂ ਦੇ ਨਾਲ-ਨਾਲ ਇਸ ਗੀਤ ਦੇ ਵਿਜ਼ੂਅਲ ਨੂੰ ਵੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ।
'ਹਰ ਹਰ ਮਹਾਦੇਵ' ਸਾਵਣ ਦੇ ਮਹੀਨੇ ਭਗਵਾਨ ਭੋਲੇਨਾਥ ਨੂੰ ਸਮਰਪਿਤ ਸਭ ਤੋਂ ਵਧੀਆ ਗੀਤਾਂ ਚੋਂ ਇੱਕ ਹੈ। ਇਸ ਗੀਤ ਦਾ ਸੰਗੀਤ ਵੀ ਲਾਜਵਾਬ ਹੈ, ਜਿਸ ਨੂੰ ਸੁਣ ਕੇ ਤੁਸੀਂ ਨਾ ਸਿਰਫ਼ 'ਹਰ-ਹਰ ਮਹਾਦੇਵ' ਕਹੋਗੇ, ਸਗੋਂ ਬੰਦ ਅੱਖਾਂ ਨਾਲ ਗੀਤ ਸੁਣ ਕੇ ਸ਼ਰਧਾ ਵਿਚ ਲੀਨ ਹੋ ਜਾਵੋਗੇ।
OMG 2 ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਨੇ ਇਸ ਦੀ ਕਾਫੀ ਤਾਰੀਫ ਕੀਤੀ ਸੀ। OMG 2, ਅਮਿਤ ਰਾਏ ਦੁਆਰਾ ਨਿਰਦੇਸ਼ਤ, ਅਕਸ਼ੈ ਕੁਮਾਰ ਤੋਂ ਇਲਾਵਾ ਯਾਮੀ ਗੌਤਮ ਅਤੇ ਪੰਕਜ ਤ੍ਰਿਪਾਠੀ ਨੇ ਕੰਮ ਕੀਤਾ ਹੈ।
ਅਕਸ਼ੈ ਕੁਮਾਰ ਦੀ OMG ਸਾਲ 2012 ਵਿੱਚ ਆਈ ਸੀ, ਇਹ ਫਿਲਮ OMG: Oh My God ਦਾ ਸੀਕਵਲ ਹੈ। ਜਿਸ 'ਚ ਅਕਸ਼ੇ ਕੁਮਾਰ ਦੇ ਨਾਲ ਪਰੇਸ਼ ਰਾਵਲ ਸੀ। OMG ਵਿੱਚ ਅਕਸ਼ੈ ਕੁਮਾਰ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ।
ਦੱਸ ਦੇਈਏ ਕਿ 'OMG 2' ਵਿੱਚ ਅਰੁਣ ਗੋਵਿਲ ਭਗਵਾਨ ਰਾਮ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਵੀ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਖਾਸ ਗੱਲ ਇਹ ਹੈ ਕਿ 'OMG 2' ਦਾ ਟਕਰਾਅ 11 ਅਗਸਤ ਨੂੰ ਸੰਨੀ ਦਿਓਲ ਦੀ ਫਿਲਮ 'ਗਦਰ 2' ਨਾਲ ਹੋਵੇਗਾ।
OMG 2 song Har Har Mahadev: ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਸਟਾਰਰ ਫਿਲਮ ‘OMG 2’ ਦਾ ਦੂਜਾ ਗੀਤ ਹਰ ਹਰ ਮਹਾਦੇਵ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਅਕਸ਼ੇ ਮੱਥੇ ‘ਤੇ ਭਸਮ ਲਗਾ ਕੇ ਸ਼ਿਵ ਤਾਂਡਵ ਕਰਦੇ ਨਜ਼ਰ ਆ ਰਹੇ ਹਨ।
ਗਾਣੇ ‘ਚ ਅਕਸ਼ੈ ਨੇ ਆਪਣੇ ਆਪ ਨੂੰ ਭੋਲੇਨਾਥ ਦੇ ਰੂਪ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ। ਅਕਸ਼ੈ ਕੁਮਾਰ ਲੰਬੇ ਵਾਲਾਂ ਤੇ ਚਿਹਰੇ ‘ਤੇ ਸੁਆਹ ਦੇ ਨਾਲ ਬਹੁਤ ਸ਼ਕਤੀਸ਼ਾਲੀ ਲੁੱਕ ਵਿੱਚ ਨਜ਼ਰ ਆ ਰਹੇ ਹਨ।
ਹਰ ਹਰ ਮਹਾਦੇਵ ਗੀਤ ਦੇ ਸ਼ੁਰੂ ਵਿਚ, ਅਕਸ਼ੈ ਸਿੰਘਾਸਣ ‘ਤੇ ਬੈਠਾ ਹੈ ਅਤੇ ਉਸ ਦੇ ਆਲੇ-ਦੁਆਲੇ ਸ਼ਿਵ ਭਗਤਾਂ ਦੀ ਫੌਜ ਦਿਖਾਈ ਦੇ ਰਹੀ ਹੈ, ਸਾਰੇ ਭੋਲੇਨਾਥ ਦੀ ਸ਼ਰਧਾ ਵਿਚ ਗੁਆਚੇ ਹੋਏ ਹਨ।
ਇਸ ਦੌਰਾਨ ਅਕਸ਼ੈ ਸਟੇਜ ਤੋਂ ਹੇਠਾਂ ਆਉਂਦਾ ਹੈ ਅਤੇ ਸ਼ਿਵ ਤਾਂਡਵ ਕਰਨਾ ਸ਼ੁਰੂ ਕਰ ਦਿੰਦਾ ਹੈ। ਐਕਟਰ ਦੀ ਊਰਜਾ ਦੇਖਣ ਯੋਗ ਹੈ ਤੇ ਉਸ ਦੇ ਐਕਸਪ੍ਰੈਸ਼ਨ ਵੀ ਸ਼ਾਨਦਾਰ ਹਨ। ਇਸ ਦੌਰਾਨ ਪੰਕਜ ਤ੍ਰਿਪਾਠੀ ਦੀ ਝਲਕ ਵੀ ਦੇਖਣ ਨੂੰ ਮਿਲੀ।
‘ਹਰ ਹਰ ਮਹਾਦੇਵ’ ਗਾਣੇ ਨੂੰ ਵਿਕਰਮ ਮਾਂਟਰੋਜ਼ ਨੇ ਗਾਇਆ ਗਿਆ ਹੈ ਤੇ ਇਸ ਨੂੰ ਸ਼ੇਖਰ ਅਸਿਤਵਾ ਨੇ ਲਿਖਿਆ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਓਹ ਮਾਈ ਗੌਡ 2’ ਦੇ ਗੀਤ ‘ਹਰ ਹਰ ਮਹਾਦੇਵ’ ਦੇ ਬੋਲਾਂ ਦੇ ਨਾਲ-ਨਾਲ ਇਸ ਗੀਤ ਦੇ ਵਿਜ਼ੂਅਲ ਨੂੰ ਵੀ ਖੂਬਸੂਰਤੀ ਨਾਲ ਸ਼ੂਟ ਕੀਤਾ ਗਿਆ ਹੈ।
‘ਹਰ ਹਰ ਮਹਾਦੇਵ’ ਸਾਵਣ ਦੇ ਮਹੀਨੇ ਭਗਵਾਨ ਭੋਲੇਨਾਥ ਨੂੰ ਸਮਰਪਿਤ ਸਭ ਤੋਂ ਵਧੀਆ ਗੀਤਾਂ ਚੋਂ ਇੱਕ ਹੈ। ਇਸ ਗੀਤ ਦਾ ਸੰਗੀਤ ਵੀ ਲਾਜਵਾਬ ਹੈ, ਜਿਸ ਨੂੰ ਸੁਣ ਕੇ ਤੁਸੀਂ ਨਾ ਸਿਰਫ਼ ‘ਹਰ-ਹਰ ਮਹਾਦੇਵ’ ਕਹੋਗੇ, ਸਗੋਂ ਬੰਦ ਅੱਖਾਂ ਨਾਲ ਗੀਤ ਸੁਣ ਕੇ ਸ਼ਰਧਾ ਵਿਚ ਲੀਨ ਹੋ ਜਾਵੋਗੇ।
OMG 2 ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਨੇ ਇਸ ਦੀ ਕਾਫੀ ਤਾਰੀਫ ਕੀਤੀ ਸੀ। OMG 2, ਅਮਿਤ ਰਾਏ ਦੁਆਰਾ ਨਿਰਦੇਸ਼ਤ, ਅਕਸ਼ੈ ਕੁਮਾਰ ਤੋਂ ਇਲਾਵਾ ਯਾਮੀ ਗੌਤਮ ਅਤੇ ਪੰਕਜ ਤ੍ਰਿਪਾਠੀ ਨੇ ਕੰਮ ਕੀਤਾ ਹੈ।
ਅਕਸ਼ੈ ਕੁਮਾਰ ਦੀ OMG ਸਾਲ 2012 ਵਿੱਚ ਆਈ ਸੀ, ਇਹ ਫਿਲਮ OMG: Oh My God ਦਾ ਸੀਕਵਲ ਹੈ। ਜਿਸ ‘ਚ ਅਕਸ਼ੇ ਕੁਮਾਰ ਦੇ ਨਾਲ ਪਰੇਸ਼ ਰਾਵਲ ਸੀ। OMG ਵਿੱਚ ਅਕਸ਼ੈ ਕੁਮਾਰ ਨੇ ਭਗਵਾਨ ਕ੍ਰਿਸ਼ਨ ਦੀ ਭੂਮਿਕਾ ਨਿਭਾਈ ਸੀ।
ਦੱਸ ਦੇਈਏ ਕਿ ‘OMG 2’ ਵਿੱਚ ਅਰੁਣ ਗੋਵਿਲ ਭਗਵਾਨ ਰਾਮ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਵੀ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਖਾਸ ਗੱਲ ਇਹ ਹੈ ਕਿ ‘OMG 2’ ਦਾ ਟਕਰਾਅ 11 ਅਗਸਤ ਨੂੰ ਸੰਨੀ ਦਿਓਲ ਦੀ ਫਿਲਮ ‘ਗਦਰ 2’ ਨਾਲ ਹੋਵੇਗਾ।
Tags: Akshay KumarAkshay Kumar Tandav Dancebollywoodentertainment newsHar Har Mahadev ReleaseHar Har Mahadev SongOMG 2Pankaj Tripathipro punjab tvpunjabi newsShiv Tandav
Share215Tweet134Share54

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਪੰਜਾਬ ‘ਚ ਕੱਲ੍ਹ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਰਕਾਰੀ ਅਦਾਰੇ

ਅਪ੍ਰੈਲ 7, 2026

ਇੰਡੀਗੋ ਤੋਂ ਬਾਅਦ ਹੁਣ ਇਸ ਏਅਰਲਾਈਨ ਨੇ ਵਧਾਏ ਟਿਕਟ ਦੇ ਰੇਟ!

ਅਪ੍ਰੈਲ 7, 2026

10ਵੀਂ ਅਤੇ 12ਵੀਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ; ਇਸ ਮਿਤੀ ਨੂੰ ਘੋਸ਼ਿਤ ਕੀਤੇ ਜਾ ਸਕਦੇ ਹਨ ਨਤੀਜੇ

ਅਪ੍ਰੈਲ 7, 2026

ਪੰਜਾਬ ਦੇ ਆਵਾਜਾਈ ਖੇਤਰ ਦੇ ਵਿਕਾਸ ਨੂੰ ਕੀਤਾ ਹੋਰ ਤੇਜ਼, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀ.ਆਰ.ਟੀ.ਸੀ. ਫਲੀਟ ‘ਚ 250 ਨਵੀਆਂ ਬੱਸਾਂ ਨੂੰ ਦਿਖਾਈ ਹਰੀ ਝੰਡੀ

ਅਪ੍ਰੈਲ 7, 2026

ਕਦੇ ਘਾਟੇ ‘ਚ ਚਲਦਾ ਬਿਜਲੀ ਵਿਭਾਗ ਪਿਛਲੇ 4 ਸਾਲਾਂ ਤੋਂ ਪੰਜਾਬ ਦੇ 90 ਫੀਸਦ ਘਰਾਂ ਨੂੰ ਮੁਫ਼ਤ ਬਿਜਲੀ ਦੇ ਕੇ ਵੀ ਕਮਾ ਰਿਹੈ ਮੁਨਾਫ਼ਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਪ੍ਰੈਲ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.