[caption id="attachment_110755" align="aligncenter" width="934"]<img class="wp-image-110755 size-full" src="https://propunjabtv.com/wp-content/uploads/2022/12/santa-claus.webp" alt="" width="934" height="623" /> Santa Claus on Christmas: ਕ੍ਰਿਸਮਸ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ। ਇਸ ਫੋਟੋ ਗੈਲਰੀ ਵਿੱਚ ਜਾਣੋ ਕੀ ਇਹ ਤਿਉਹਾਰ ਕਿਵੇਂ ਸ਼ੁਰੂ ਹੋਇਆ, ਇਹ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਨਾਲ ਜੁੜੀਆਂ ਪਰੰਪਰਾਵਾਂ ਬਾਰੇ।[/caption] [caption id="attachment_110757" align="aligncenter" width="900"]<img class="wp-image-110757 size-full" src="https://propunjabtv.com/wp-content/uploads/2022/12/santa-gift.jpeg" alt="" width="900" height="599" /> ਸੈਂਟਾ ਕਲੌਸ ਦਾ ਨਾਂ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕੀ ਉਹ ਕ੍ਰਿਸਮਿਸ ਵਾਲੇ ਦਿਨ ਬੱਚਿਆਂ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਸੈਂਟਾ ਕਲੌਸ ਕੌਣ ਹੈ ਜਾਂ ਇਹ ਪਰੰਪਰਾ ਕਿਵੇਂ ਸ਼ੁਰੂ ਹੋਈ ?[/caption] [caption id="attachment_110758" align="aligncenter" width="700"]<img class="wp-image-110758 size-full" src="https://propunjabtv.com/wp-content/uploads/2022/12/gift.webp" alt="" width="700" height="525" /> ਸੈਂਟਾ ਕਲੌਸ ਨੂੰ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕੀ ਅਸਲੀ ਸੈਂਟਾ ਕਲੌਸ ਕੌਣ ਸੀ ਤੇ ਸੈਂਟਾ 25 ਦਸੰਬਰ ਨੂੰ ਬੱਚਿਆਂ ਨੂੰ ਤੋਹਫ਼ੇ ਆਦਿ ਕਿਉਂ ਵੰਡਦਾ ਹੈ। ਸੈਂਟਾ ਦੀ ਕਹਾਣੀ ਨਿਕੋਲਸ ਨਾਂ ਦੇ ਵਿਅਕਤੀ ਨਾਲ ਸਬੰਧਤ ਮੰਨੀ ਜਾਂਦੀ ਹੈ।[/caption] [caption id="attachment_110759" align="aligncenter" width="800"]<img class="wp-image-110759 size-full" src="https://propunjabtv.com/wp-content/uploads/2022/12/birht-place.jpg" alt="" width="800" height="525" /> ਨਿਕੋਲਸ ਦਾ ਜਨਮ ਤੀਜੀ ਸਦੀ (300 ਈ.) 'ਚ ਈਸਾ ਦੀ ਮੌਤ ਤੋਂ 280 ਸਾਲ ਬਾਅਦ ਤੁਰਕਿਸਤਾਨ ਦੇ ਮਾਈਰਾ ਸ਼ਹਿਰ 'ਚ ਹੋਇਆ ਸੀ। ਨਿਕੋਲਸ ਬਹੁਤ ਦਿਆਲੂ ਸੀ ਅਤੇ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ।[/caption] [caption id="attachment_110760" align="aligncenter" width="496"]<img class="wp-image-110760 " src="https://propunjabtv.com/wp-content/uploads/2022/12/choklate.webp" alt="" width="496" height="506" /> ਨਿਕੋਲਸ ਹਰ ਸਾਲ 25 ਦਸੰਬਰ ਯਾਨੀ ਈਸਾ ਦੇ ਜਨਮ ਦਿਨ 'ਤੇ ਗਿਫਟ ਅਤੇ ਚਾਕਲੇਟ ਵੰਡ ਦਾ ਸੀ। ਉਸ ਨੂੰ ਵਾਹੋਵਾਹੀ ਪਸੰਦ ਨਹੀਂ ਸੀ, ਇਸ ਲਈ ਉਹ ਅੱਧੀ ਰਾਤ ਨੂੰ ਗਰੀਬ ਲੋਕਾਂ ਦੇ ਘਰ ਜਾ ਕੇ ਚੁੱਪ-ਚਾਪ ਬੱਚਿਆਂ ਲਈ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਰੱਖ ਆਉਂਦਾ ਸੀ। ਉਸ ਦੀ ਦਿਆਲਤਾ ਨੂੰ ਦੇਖ ਕੇ ਲੋਕ ਨਿਕੋਲਸ ਨੂੰ ਸੈਂਟਾ ਨਿਕੋਲਸ ਕਹਿਣ ਲੱਗ ਪਏ।[/caption] [caption id="attachment_110761" align="aligncenter" width="1200"]<img class="wp-image-110761 size-full" src="https://propunjabtv.com/wp-content/uploads/2022/12/santa-with-children.jpg" alt="" width="1200" height="667" /> ਨਿਕੋਲਸ ਦੀ ਮੌਤ ਤੋਂ ਬਾਅਦ ਲੋਕਾਂ ਨੇ 25 ਦਸੰਬਰ ਦੀ ਰਾਤ ਨੂੰ ਗਰੀਬਾਂ ਅਤੇ ਲੋੜਵੰਦਾਂ ਅਤੇ ਬੱਚਿਆਂ ਨੂੰ ਤੋਹਫੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਇਹ ਰਿਵਾਜ ਬਣ ਗਿਆ। ਸੈਂਟਾ ਨਿਕੋਲਸ ਦਾ ਨਵਾਂ ਨਾਂਅ ਡੈਨਮਾਰਕ ਦੇ ਲੋਕਾਂ ਵਲੋਂ ਰੱਖਿਆ ਗਿਆ।[/caption] [caption id="attachment_110762" align="aligncenter" width="809"]<img class="wp-image-110762 size-full" src="https://propunjabtv.com/wp-content/uploads/2022/12/Thomas-Nast.jpg" alt="" width="809" height="1156" /> ਅਮਰੀਕੀ ਪੋਲੀਟਿਕਲ ਕਾਰਟੂਨਿਸਟ ਥਾਮਸ ਨਾਸਟ ਨੇ ਸੈਂਟਾ ਨੂੰ ਪ੍ਰਸਿੱਧ ਬਣਾਉਣ ਦਾ ਕੰਮ ਕੀਤਾ ਜੋ ਅਸੀਂ ਅੱਜ ਦੇਖਦੇ ਹਾਂ। ਉਹ ਹਾਰਪਰਜ਼ ਵੀਕਲੀ ਲਈ ਕਾਰਟੂਨ ਬਣਾਉਂਦਾ ਸੀ।[/caption] [caption id="attachment_110763" align="aligncenter" width="1200"]<img class="wp-image-110763 size-full" src="https://propunjabtv.com/wp-content/uploads/2022/12/santa-claus-hotline-to-call.jpg" alt="" width="1200" height="1200" /> 3 ਜਨਵਰੀ, 1863 ਨੂੰ ਪਹਿਲੀ ਵਾਰ ਮੈਗਜ਼ੀਨ ਵਿੱਚ ਸੈਂਟਾਂ ਦਾ ਇੱਕ ਦਾੜ੍ਹੀ ਵਾਲਾ ਕਾਰਟੂਨ ਛਪਿਆ। ਇਸ ਕਾਰਟੂਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਬਾਅਦ ਇਸ ਕਾਰਟੂਨ ਨੂੰ ਕਈ ਬ੍ਰਾਂਡਾਂ ਦੇ ਪ੍ਰਚਾਰ ਲਈ ਵਰਤਿਆ ਗਿਆ ਅਤੇ ਕਈ ਪ੍ਰਯੋਗ ਸ਼ੁਰੂ ਕੀਤੇ ਗਏ।[/caption]