ਵੀਰਵਾਰ, ਮਾਰਚ 12, 2026 03:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Birthday Special: ਸ਼ਾਇਰ Rahat Indori ਦੇ ਜਨਮ ਦਿਨ ‘ਤੇ ਪੜ੍ਹੋ ਉਨ੍ਹਾਂ ਦੇ ਕੁਝ ਦਿਲਚਸਪ ਸੇਰ

ਰਾਹਤ ਇੰਦੌਰੀ ਕਵੀ ਹੋਣ ਦੇ ਨਾਲ-ਨਾਲ ਹੁਨਰਮੰਦ ਖਿਡਾਰੀ ਵੀ ਸੀ। ਉਹ ਹਾਈ ਸਕੂਲ ਤੇ ਕਾਲਜ ਫੁੱਟਬਾਲ ਤੇ ਹਾਕੀ ਟੀਮਾਂ ਦਾ ਕਪਤਾਨ ਵੀ ਰਹੇ। ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ 'ਚ ਹੀ ਕਵਿਤਾ ਪਾਠ ਸ਼ੁਰੂ ਕੀਤਾ।

by Bharat Thapa
ਜਨਵਰੀ 1, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਰਾਹਤ ਕੁਰੈਸ਼ੀ, ਜਿਸਨੂੰ ਰਾਹਤ ਇੰਦੌਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਉਰਦੂ ਸ਼ਾਇਰ ਸੀ, ਜੋ ਆਪਣੇ ਸ਼ਬਦਾਂ ਨਾਲ ਜਾਦੂ ਬੁਣਨ ਲਈ ਜਾਣਿਆ ਜਾਂਦਾ ਸੀ। ਰਾਹਤ ਇੰਦੌਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੰਦੌਰ ਦੇ ਇੱਕ ਕਾਲਜ 'ਚ ਉਰਦੂ ਸਾਹਿਤ ਦੇ ਅਧਿਆਪਕ ਵਜੋਂ ਕੀਤੀ।
ਰਾਹਤ ਇੰਦੌਰੀ ਕਵੀ ਹੋਣ ਦੇ ਨਾਲ-ਨਾਲ ਹੁਨਰਮੰਦ ਖਿਡਾਰੀ ਵੀ ਸੀ। ਉਹ ਹਾਈ ਸਕੂਲ ਤੇ ਕਾਲਜ ਫੁੱਟਬਾਲ ਤੇ ਹਾਕੀ ਟੀਮਾਂ ਦਾ ਕਪਤਾਨ ਵੀ ਰਹੇ। ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ 'ਚ ਹੀ ਕਵਿਤਾ ਪਾਠ ਸ਼ੁਰੂ ਕੀਤਾ। ਉਨ੍ਹਾਂ ਨੇ 19 ਸਾਲ ਦੀ ਉਮਰ 'ਚ ਆਪਣਾ ਪਹਿਲਾ ਸ਼ੇਰ ਪੜ੍ਹਿਆ।
ਉਸਕੀ ਯਾਦ ਆਈ ਹੈ ਸਾਂਸੋਂ  ਜਰਾ ਆਹਿਸਤਾ ਚਲੋ 

ਧੜਕਨੋ ਸੇ ਭੀ ਇਬਾਦਤ ਮੈਂ ਖਲਲ ਪੜਤਾ ਹੈ।
ਦੋਸਤੀ ਜਬ ਕਿਸੀ ਸੇ ਕਿਸੀ ਕੀ ਜਾਏ 

ਦੁਸਮਨੋ ਕੀ ਰਾਏ ਲੀ ਜਾਏ
ਆਂਖੋਂ ਮੈਂ ਪਾਣੀ ਰੱਖੋ ਹੋਟੋਂ ਪੇ ਚਿੰਗਾਰੀ ਰੱਖੋ 

ਜਿੰਦਾ ਰਹਿਨਾ ਹੈ ਤੋਂ ਤਰਕੀਬੇਂ ਬਹੁਤ ਸਾਰੀ ਰੱਖੋ
ਹਮ ਸੇ ਪਹਿਲੇ ਭੀ ਮੁਸਾਫ਼ਿਰ ਕਈ ਗੁਜਰੇ ਹੋਂਗੇ 

ਕਮ ਸੇ ਕਮ ਰਾਹ ਕੇ ਪਥਰ ਤੋ ਹਟਾਤੇ ਜਾਤੇ!
ਘਰ ਕੇ ਬਾਹਰ ਢੂੰਢਤਾ ਰਹਿਤਾ ਹੂੰ ਦੁਨੀਆ 

ਘਰ ਕੇ ਅੰਦਰ ਦੁਨੀਆ ਦਾਰੀ ਰਹਿਤੀ ਹੈ!
ਰਾਹਤ ਕੁਰੈਸ਼ੀ, ਜਿਸਨੂੰ ਰਾਹਤ ਇੰਦੌਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਉਰਦੂ ਸ਼ਾਇਰ ਸੀ, ਜੋ ਆਪਣੇ ਸ਼ਬਦਾਂ ਨਾਲ ਜਾਦੂ ਬੁਣਨ ਲਈ ਜਾਣਿਆ ਜਾਂਦਾ ਸੀ। ਰਾਹਤ ਇੰਦੌਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੰਦੌਰ ਦੇ ਇੱਕ ਕਾਲਜ ‘ਚ ਉਰਦੂ ਸਾਹਿਤ ਦੇ ਅਧਿਆਪਕ ਵਜੋਂ ਕੀਤੀ।
ਰਾਹਤ ਇੰਦੌਰੀ ਕਵੀ ਹੋਣ ਦੇ ਨਾਲ-ਨਾਲ ਹੁਨਰਮੰਦ ਖਿਡਾਰੀ ਵੀ ਸੀ। ਉਹ ਹਾਈ ਸਕੂਲ ਤੇ ਕਾਲਜ ਫੁੱਟਬਾਲ ਤੇ ਹਾਕੀ ਟੀਮਾਂ ਦਾ ਕਪਤਾਨ ਵੀ ਰਹੇ। ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ‘ਚ ਹੀ ਕਵਿਤਾ ਪਾਠ ਸ਼ੁਰੂ ਕੀਤਾ। ਉਨ੍ਹਾਂ ਨੇ 19 ਸਾਲ ਦੀ ਉਮਰ ‘ਚ ਆਪਣਾ ਪਹਿਲਾ ਸ਼ੇਰ ਪੜ੍ਹਿਆ।
ਉਸਕੀ ਯਾਦ ਆਈ ਹੈ ਸਾਂਸੋਂ ਜਰਾ ਆਹਿਸਤਾ ਚਲੋ
ਧੜਕਨੋ ਸੇ ਭੀ ਇਬਾਦਤ ਮੈਂ ਖਲਲ ਪੜਤਾ ਹੈ।
ਦੋਸਤੀ ਜਬ ਕਿਸੀ ਸੇ ਕਿਸੀ ਕੀ ਜਾਏ
ਦੁਸਮਨੋ ਕੀ ਰਾਏ ਲੀ ਜਾਏ
ਆਂਖੋਂ ਮੈਂ ਪਾਣੀ ਰੱਖੋ ਹੋਟੋਂ ਪੇ ਚਿੰਗਾਰੀ ਰੱਖੋ
ਜਿੰਦਾ ਰਹਿਨਾ ਹੈ ਤੋਂ ਤਰਕੀਬੇਂ ਬਹੁਤ ਸਾਰੀ ਰੱਖੋ
ਹਮ ਸੇ ਪਹਿਲੇ ਭੀ ਮੁਸਾਫ਼ਿਰ ਕਈ ਗੁਜਰੇ ਹੋਂਗੇ
ਕਮ ਸੇ ਕਮ ਰਾਹ ਕੇ ਪਥਰ ਤੋ ਹਟਾਤੇ ਜਾਤੇ!
ਘਰ ਕੇ ਬਾਹਰ ਢੂੰਢਤਾ ਰਹਿਤਾ ਹੂੰ ਦੁਨੀਆ
ਘਰ ਕੇ ਅੰਦਰ ਦੁਨੀਆ ਦਾਰੀ ਰਹਿਤੀ ਹੈ!
Tags: famous poeter birthdaylatest newsnew year 2023pro punjab tvpunjabi newsRahat IndoriRahat Indori birthdayviral news
Share303Tweet190Share76

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

ਮੁਕੇਸ਼ ਅੰਬਾਨੀ ਬਣਾਉਣਗੇ ਅਮਰੀਕਾ ਦੀ ‘ਸਭ ਤੋਂ ਵੱਡੀ’ ਤੇਲ ਰਿਫਾਇਨਰੀ, ਰਾਸ਼ਟਰਪਤੀ ਟਰੰਪ ਨੇ ਵੱਡੇ ਸੌਦੇ ਦਾ ਕੀਤਾ ਐਲਾਨ , ਰਿਲਾਇੰਸ…

ਮਾਰਚ 11, 2026

ਅਮਰੀਕਾ ਨਾਲ ਵਪਾਰ ਸਮਝੌਤਾ ਇੱਕ ਅਜਿਹਾ ਸਮਝੌਤਾ ਹੈ ਜੋ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 11, 2026

13 ਸਾਲ ਕੋਮਾ ‘ਚ ਰਹਿਣ ਤੋਂ ਬਾਅਦ ਵਿਅਕਤੀ ਨੂੰ ਸੁਪਰੀਮ ਕੋਰਟ ਨੇ ਇੱਛਾ ਮੌਤ ਦੀ ਮਨਜ਼ੂਰੀ

ਮਾਰਚ 11, 2026

ਅਚਾਨਕ ਕਰੈਸ਼ ਹੋਇਆ ਇੰਸਟਾਗ੍ਰਾਮ ! ਉਪਭੋਗਤਾਵਾਂ ਨੂੰ ਵਿਸ਼ਵ ਪੱਧਰ ‘ਤੇ DM ਗੜਬੜ ਤੇ ਐਪ ਐਕਸੈਸ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ

ਮਾਰਚ 11, 2026

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ ‘ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਮਾਰਚ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.