ਐਤਵਾਰ, ਸਤੰਬਰ 14, 2025 03:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Twitter ‘ਤੇ ਆਪਣੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੰਦਿਆਂ Diljit Dosanjh ਨੇ ਖੋਲ੍ਹੇ ਜ਼ਿੰਦਗੀ ਦੇ ਕੁਝ ਡੂੰਘੇ ਰਾਜ਼

Diljit ਦੀ ਸਖ਼ਤ ਮਿਹਨਤ ਨੇ ਉਸਨੂੰ ਇੱਕ ਕ੍ਰੈਜ਼ੀ ਪ੍ਰਸ਼ੰਸਕ ਫੋਲੋਇੰਗ ਨੂੰ ਅਟ੍ਰੈਕਟ ਕਰਨ 'ਚ ਕਾਫੀ ਮਦਦ ਕੀਤੀ ਹੈ ਇਸ ਕਰਕੇ ਉਸਦੇ ਫੈਨਸ ਹਮੇਸ਼ਾਂ ਦਿਲਜੀਤ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ ਵੀ ਉਤਸੁਕ ਰਹਿੰਦੇ ਹਨ।

by propunjabtv
ਨਵੰਬਰ 1, 2022
in ਮਨੋਰੰਜਨ
0

Diljit Dosanjh on Twitter: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਪੰਜਾਬ ਦਾ ਅਜਿਹਾ ਸੁਪਰਸਟਾਰ ਹੈ ਜਿਸਨੇ ਪੰਜਾਬੀ ਮਿਊਜ਼ਿਕ, ਪੰਜਾਬੀ ਫਿਲਮਾਂ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਵੀ ਨਾਂ ਅਤੇ ਪ੍ਰਸਿੱਧੀ ਖੱਟੀ ਹੈ। ਉਹ ਇੱਕ ਸ਼ਾਨਦਾਰ ਕਲਾਕਾਰ ਹੈ ਅਤੇ ਉਸਨੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਆਪਣੇ ਹੁਨਰ ਨੂੰ ਸਾਬਤ ਕੀਤਾ ਹੈ।

ਦਿਲਜੀਤ ਦੀ ਸਖ਼ਤ ਮਿਹਨਤ ਨੇ ਉਸਨੂੰ ਇੱਕ ਕ੍ਰੈਜ਼ੀ ਪ੍ਰਸ਼ੰਸਕ ਫੋਲੋਇੰਗ ਨੂੰ ਅਟ੍ਰੈਕਟ ਕਰਨ ‘ਚ ਕਾਫੀ ਮਦਦ ਕੀਤੀ ਹੈ ਇਸ ਕਰਕੇ ਉਸਦੇ ਫੈਨਸ ਹਮੇਸ਼ਾਂ ਦਿਲਜੀਤ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਹੋਰ ਜਾਣਨ ਲਈ ਵੀ ਉਤਸੁਕ ਰਹਿੰਦੇ ਹਨ। ਇਹ ਸਟਾਰ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪ੍ਰੋਜੈਕਟਾਂ ਬਾਰੇ ਦੱਸ ਕੇ ਉਨ੍ਹਾਂ ਨੂੰ ਹੋਰ ਐਕਸਾਈਟਿਡ ਵੀ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਐਕਟਰ ਨੇ ਟਵਿੱਟਰ ‘ਤੇ ਆਪਣੇ ਫੈਨਸ ਨਾਲ ਖਾਸ ਗੱਲਬਾਤ ਕੀਤੀ।

ਦੱਸ ਦਈਏ ਕਿ ਟਵਿਟਰ ‘ਤੇ ਇਸ ਚੈਂਟ ਦੌਰਾਨ ਦਿਲਜੀਤ ਵਲੋਂ ਕੁਝ ਲੱਕੀ ਫੈਨਸ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਟਵੀਟ ਰਾਹੀਂ ਫੈਨਸ ਨੂੰ ਜਵਾਬ ਦਿੰਦਿਆਂ ਦਿਲਜੀਤ ਦੋਸਾਂਝ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਅਤੇ ਹੋਰ ਕਾਫੀ ਗੱਲਾਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਜੋੜੀ (Jodi), ਰੰਨਾ ‘ਚ ਧੰਨਾ (Ranna Ch Dhanna), ਆਉਣ ਵਾਸੀ ਐਲਬਮ, ਡਾਈਟ ਅਤੇ ਹੋਰ ਬਹੁਤ ਵੇਰਵਿਆਂ ਦਾ ਖੁਲਾਸਾ ਕੀਤਾ।

ਇੱਕ ਫੈਨਸ ਨੇ ਸਟਾਰ ਨੂੰ ਪੁੱਛਿਆ ਕਿ ਕੀ ਉਸਦੀ ਆਉਣ ਵਾਲੀ ਐਲਬਮ ਦੇ ਕਿੰਨੇ ਗੀਤ ਰਿਕਾਰਡ ਕੀਤੇ ਹਨ। ਇਸ ‘ਤੇ ਗੁੱਡ ਨਿਊਜ਼ ਐਕਟਰ ਨੇ ਜਵਾਬ ਦਿੰਦੇ ਹੋਏ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਐਲਬਮ ਲਈ 4 ਗੀਤ ਚੁਣੇ ਗਏ ਹਨ ਪਰ ਰਿਕਾਰਡਿੰਗ ਅਜੇ ਪੂਰੀ ਹੋਣੀ ਬਾਕੀ ਹੈ।

Na… 4 Songs Select Ho Ge..😈🤘🏾Recording Nu Time An Haley.. https://t.co/FW7DvzfFdL

— DILJIT DOSANJH (@diljitdosanjh) October 31, 2022

ਇਸੇ ਤਰ੍ਹਾਂ ਜਦੋਂ ਇੱਕ ਫੈਨ ਨੇ ਦਿਲਜੀਤ ਨੂੰ ਸੈਡ ਸੌਂਗ (Sad Song) ਬਾਰੇ ਗੱਲ ਪੁੱਛਿਆ ਗਿਆ ਤਾਂ ਇਸ ‘ਤੇ ਦਿਲਜੀਤ ਨੇ ਕਿਹਾ ‘sad Song,,, ਕਰਦਾ ਟ੍ਰਾਈ,, ਜੀ ਨਹੀਂ ਕਰਦਾ’

ਹੋਰ ਕਿਨ੍ਹਾਂ ਗੱਲਾਂ ‘ਤੇ ਸੁਪਰਸਟਾਰ ਦਿਲਜਿਤ ਨੇ ਜਵਾਬ ਦਿੱਤਾ ਹੇਠ ਪੜ੍ਹੋ:

Sad Song.. 😄 Karda Try.. Jee Ni Karda Sad Gaun Nu.. 👻 https://t.co/S70dVOMAYK

— DILJIT DOSANJH (@diljitdosanjh) October 31, 2022

🙏🏽 Socheya ni c Par Paa Lene an 1 Sad Song.. Je Chaunde aa sarey Tan😄 https://t.co/baEVzxHQqF

— DILJIT DOSANJH (@diljitdosanjh) October 31, 2022

2023 ✅ https://t.co/9pFwqb1Scq

— DILJIT DOSANJH (@diljitdosanjh) October 31, 2022

✅ https://t.co/pqoQpPKLMW

— DILJIT DOSANJH (@diljitdosanjh) October 31, 2022

Jaldi..😊 https://t.co/UO8iDvsKGR

— DILJIT DOSANJH (@diljitdosanjh) October 31, 2022

Rahman Sir Next Movie Da Music Kar Rahe Aa.. 😊 Ganey Suney Mai.. OYE Hoye Hoye.. 🙏🏽🙏🏽 Blessed 😇 https://t.co/CvLHkt1Svy

— DILJIT DOSANJH (@diljitdosanjh) October 31, 2022

Kush Ni.. Baut Aukha.. First Half Wadia Nikal Janda.. Dupher ton Baad Bhoot Uthda Fer Khaan Wala😂😂 Fer Sab Diet Fail https://t.co/LeopnDa1n5

— DILJIT DOSANJH (@diljitdosanjh) October 31, 2022

70 Aa Hun 😅 https://t.co/Pz32nWkUpu

— DILJIT DOSANJH (@diljitdosanjh) October 31, 2022

ਇਹ ਵੀ ਪੜ੍ਹੋ: Punjabi Singer Ap Dhillon: ਪੰਜਾਬੀ ਗਾਇਕ AP Dhillon ਹਸਪਤਾਲ ‘ਚ ਭਰਤੀ, ਪੋਸਟਪੋਨ ਕੀਤੇ US Tour ਦੇ ਕਾਨਸਰਟ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: diljit dosanjhDiljit on Twitterpro punjab tvpunjabi newspunjabi singerSecrets of lifesocial mediatwitter
Share232Tweet145Share58

Related Posts

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025
Load More

Recent News

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਅੰਮ੍ਰਿਤਸਰ ਅਦਾਲਤ ‘ਚ ਪੁਲਿਸ ਕਾਂਸਟੇਬਲ ਨਾਲ ਹੱ/ਥੋਪਾ/ਈ ਕਰਨ ਵਾਲੀ ਔਰਤ ਖਿਲਾਫ਼ FIR

ਸਤੰਬਰ 13, 2025

ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਚੱਲੀਆਂ ਗੋ*ਲੀ*ਆਂ, ਭਤੀਜੇ ‘ਤੇ ਹੀ ਲੱਗੇ ਗੰਭੀਰ ਇਲਜ਼ਾਮ

ਸਤੰਬਰ 13, 2025

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

OPPO F31 5G ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਹੋਵੇਗੀ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਸ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.