ਬੁੱਧਵਾਰ, ਮਈ 21, 2025 05:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਆਕਾਸ਼ ਅੰਬਾਨੀ ਸਮੇਤ ਦੇਸ਼ ‘ਚ ਸਿਰਫ 7 ਸੈਲੇਬਸ ਕੋਲ ਹੈ Lamborghini Urus, ਦੇਖੋ ਲਿਸਟ

ਅਸੀਂ ਤੁਹਾਨੂੰ ਬੀ-ਟਾਊਨ ਦੇ ਉਨ੍ਹਾਂ ਮਸ਼ਹੂਰ ਹਸਤੀਆਂ ਬਾਰੇ ਦੱਸ ਰਹੇ ਹਾਂ, ਜੋ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ ਤੇ ਉਨ੍ਹਾਂ ਕੋਲ ਮਹਿੰਗੀਆਂ ਕਾਰਾਂ ਦਾ ਕੋਲੇਕਸਨ ਹੈ। ਆਕਾਸ਼ ਅੰਬਾਨੀ ਤੋਂ ਇਲਾਵਾ ਬੀ-ਟਾਊਨ ਦੇ ਇਨ੍ਹਾਂ ਸਿਤਾਰਿਆਂ ਕੋਲ ਵੀ ਕਰੋੜਾਂ ਦਾ ਲੈਂਬੋਰਗਿਨੀ ਉਰਸ ਹੈ।

by Bharat Thapa
ਜਨਵਰੀ 8, 2023
in ਆਟੋਮੋਬਾਈਲ, ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
slide 1 of 8
Celebs Cars Collection: ਮਸ਼ਹੂਰ ਹਸਤੀਆਂ ਦੇ ਆਪਣੇ ਸ਼ੌਕ ਹੁੰਦੇ ਹਨ। ਹਾਲ ਹੀ 'ਚ ਆਕਾਸ਼ ਅੰਬਾਨੀ ਆਪਣੇ ਬੇਟੇ ਦੇ ਜਨਮਦਿਨ ਦੀ ਪਾਰਟੀ 'ਚ ਲੈਂਬੋਰਗਿਨੀ ਉਰਸ ਲੈ ਕੇ ਪਹੁੰਚੇ। ਉਦੋਂ ਤੋਂ ਆਕਾਸ਼ ਤੇ ਗੱਡੀ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਆਕਾਸ਼ ਅੰਬਾਨੀ:- ਸਾਡੇ ਦੇਸ਼ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਕੋਲ ਵੀ ਇੱਕ ਤੋਂ ਵੱਧ ਮਹਿੰਗੀਆਂ ਕਾਰਾਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਲੈਂਬੋਰਗਿਨੀ ਉਰਸ। ਮੀਡੀਆ ਰਿਪੋਰਟਾਂ ਮੁਤਾਬਕ ਆਕਾਸ਼ ਭਾਰਤ ਵਿੱਚ ਇਸ ਕਾਰ ਦੇ ਮਾਲਕ ਪਹਿਲੇ ਵਿਅਕਤੀ ਸਨ।
ਰੋਹਿਤ ਸ਼ੈਟੀ:- ਹਰ ਕੋਈ ਜਾਣਦਾ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰੋਹਿਤ ਸ਼ੈੱਟੀ ਨੂੰ ਕਾਰਾਂ ਦਾ ਕਿੰਨਾ ਸ਼ੌਕ ਹੈ। ਰੋਹਿਤ ਆਪਣੇ ਕੋਲ ਮਹਿੰਗੀਆਂ ਕਾਰਾਂ ਦਾ ਕੋਲੇਕਸਨ ਰੱਖਦਾ ਹੈ। ਉਨ੍ਹਾਂ ਦੇ ਗੈਰੇਜ 'ਚ ਲੈਂਬੋਰਗਿਨੀ ਉਰਸ ਵੀ ਹੈ, ਜਿਸ ਦੀ ਕੀਮਤ 4.03 ਕਰੋੜ ਹੈ।
ਕਾਰਤਿਕ ਆਰੀਅਨ:- ਐਕਟਰ ਕਾਰਤਿਕ ਆਰੀਅਨ ਨੇ ਕੁਝ ਸਮਾਂ ਪਹਿਲਾਂ ਲੈਂਬੋਰਗਿਨੀ ਉਰਸ ਖਰੀਦੀ। ਕਾਰਤਿਕ ਨੇ ਇਸ ਗੱਡੀ ਨੂੰ ਇਟਲੀ ਤੋਂ ਭਾਰਤ ਲਿਆਉਣ ਲਈ 50 ਲੱਖ ਰੁਪਏ ਵਾਧੂ ਅਦਾ ਕੀਤੇ।
ਰਣਵੀਰ ਸਿੰਘ:- ਰਣਵੀਰ ਸਿੰਘ ਨੇ ਲੈਂਬੋਰਗਿਨੀ ਉਰਸ ਦੇ ਦੋ ਮਾਡਲ ਖਰੀਦੇ। ਪਹਿਲਾਂ, ਉਸਨੇ ਸਾਲ 2019 ਵਿੱਚ ਲਾਲ ਰੰਗ ਦਾ ਲੈਂਬੋਰਗਿਨੀ ਉਰਸ ਖਰੀਦੀ, ਫਿਰ ਸਾਲ 2021 'ਚ, ਉਸਨੇ ਇਸਦਾ ਦੂਜਾ ਮਾਡਲ ਖਰੀਦਿਆ, ਜਿਸਦੀ ਕੀਮਤ 3.43 ਕਰੋੜ ਰੁਪਏ ਹੈ।
ਜੂਨੀਅਰ ਐਨਟੀਆਰ:- ਦੱਖਣ ਦੇ ਸੁਪਰਸਟਾਰ ਜੂਨੀਅਰ ਐਨਟੀਆਰ ਨੇ ਸਾਲ 2021 ਵਿੱਚ ਲੈਂਬੋਰਗਿਨੀ ਉਰਸ ਨੂੰ ਖਰੀਦਿਆ ਸੀ। ਉਸ ਦੀ ਲਗਜ਼ਰੀ ਕਾਰ ਦੀ ਕੀਮਤ 3.16 ਕਰੋੜ ਰੁਪਏ ਹੈ।
ਅਦਾਰ ਪੂਨਾਵਾਲਾ:- ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੇ ਗੈਰੇਜ ਵਿੱਚ ਇਹ ਇੱਕ ਮਹਿੰਗੀ ਕਾਰ ਹੈ। ਇਹ ਕਾਰ ਬਹੁਤ ਹੀ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਰੋਹਿਤ ਸ਼ਰਮਾ:- ਕ੍ਰਿਕਟਰ ਰੋਹਿਤ ਸ਼ਰਮਾ ਦਾ ਨਾਂ ਵੀ ਬੀ-ਟਾਊਨ ਸੈਲੇਬਸ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਲੈਂਬੋਰਗਿਨੀ ਉਰਸ ਖਰੀਦਿਆ ਹੈ। ਉਸ ਨੇ ਹਾਲ ਹੀ 'ਚ ਗੂੜ੍ਹੇ ਨੀਲੇ ਰੰਗ ਦੀ ਲਗਜ਼ਰੀ SUV Lamborghini Urus ਖਰੀਦੀ।
Celebs Cars Collection: ਮਸ਼ਹੂਰ ਹਸਤੀਆਂ ਦੇ ਆਪਣੇ ਸ਼ੌਕ ਹੁੰਦੇ ਹਨ। ਹਾਲ ਹੀ ‘ਚ ਆਕਾਸ਼ ਅੰਬਾਨੀ ਆਪਣੇ ਬੇਟੇ ਦੇ ਜਨਮਦਿਨ ਦੀ ਪਾਰਟੀ ‘ਚ ਲੈਂਬੋਰਗਿਨੀ ਉਰਸ ਲੈ ਕੇ ਪਹੁੰਚੇ। ਉਦੋਂ ਤੋਂ ਆਕਾਸ਼ ਤੇ ਗੱਡੀ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਆਕਾਸ਼ ਅੰਬਾਨੀ:- ਸਾਡੇ ਦੇਸ਼ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਕੋਲ ਵੀ ਇੱਕ ਤੋਂ ਵੱਧ ਮਹਿੰਗੀਆਂ ਕਾਰਾਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਲੈਂਬੋਰਗਿਨੀ ਉਰਸ। ਮੀਡੀਆ ਰਿਪੋਰਟਾਂ ਮੁਤਾਬਕ ਆਕਾਸ਼ ਭਾਰਤ ‘ਚ ਇਸ ਕਾਰ ਦੇ ਮਾਲਕ ਪਹਿਲੇ ਵਿਅਕਤੀ ਹਨ।
ਰੋਹਿਤ ਸ਼ੈਟੀ:- ਹਰ ਕੋਈ ਜਾਣਦਾ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਰੋਹਿਤ ਸ਼ੈੱਟੀ ਨੂੰ ਕਾਰਾਂ ਦਾ ਕਿੰਨਾ ਸ਼ੌਕ ਹੈ। ਰੋਹਿਤ ਆਪਣੇ ਕੋਲ ਮਹਿੰਗੀਆਂ ਕਾਰਾਂ ਦਾ ਕੋਲੇਕਸਨ ਰੱਖਦਾ ਹੈ। ਉਨ੍ਹਾਂ ਦੇ ਗੈਰੇਜ ‘ਚ ਲੈਂਬੋਰਗਿਨੀ ਉਰਸ ਵੀ ਹੈ, ਜਿਸ ਦੀ ਕੀਮਤ 4.03 ਕਰੋੜ ਹੈ।
ਕਾਰਤਿਕ ਆਰੀਅਨ:– ਐਕਟਰ ਕਾਰਤਿਕ ਆਰੀਅਨ ਨੇ ਕੁਝ ਸਮਾਂ ਪਹਿਲਾਂ ਲੈਂਬੋਰਗਿਨੀ ਉਰਸ ਖਰੀਦੀ। ਕਾਰਤਿਕ ਨੇ ਇਸ ਗੱਡੀ ਨੂੰ ਇਟਲੀ ਤੋਂ ਭਾਰਤ ਲਿਆਉਣ ਲਈ 50 ਲੱਖ ਰੁਪਏ ਵਾਧੂ ਅਦਾ ਕੀਤੇ।
ਰਣਵੀਰ ਸਿੰਘ:– ਰਣਵੀਰ ਸਿੰਘ ਨੇ ਲੈਂਬੋਰਗਿਨੀ ਉਰਸ ਦੇ ਦੋ ਮਾਡਲ ਖਰੀਦੇ। ਪਹਿਲਾਂ, ਉਸਨੇ ਸਾਲ 2019 ਵਿੱਚ ਲਾਲ ਰੰਗ ਦਾ ਲੈਂਬੋਰਗਿਨੀ ਉਰਸ ਖਰੀਦੀ, ਫਿਰ ਸਾਲ 2021 ‘ਚ, ਉਸਨੇ ਇਸਦਾ ਦੂਜਾ ਮਾਡਲ ਖਰੀਦਿਆ, ਜਿਸਦੀ ਕੀਮਤ 3.43 ਕਰੋੜ ਰੁਪਏ ਹੈ।
ਜੂਨੀਅਰ ਐਨਟੀਆਰ:– ਦੱਖਣ ਦੇ ਸੁਪਰਸਟਾਰ ਜੂਨੀਅਰ ਐਨਟੀਆਰ ਨੇ ਸਾਲ 2021 ਵਿੱਚ ਲੈਂਬੋਰਗਿਨੀ ਉਰਸ ਨੂੰ ਖਰੀਦਿਆ ਸੀ। ਉਸ ਦੀ ਲਗਜ਼ਰੀ ਕਾਰ ਦੀ ਕੀਮਤ 3.16 ਕਰੋੜ ਰੁਪਏ ਹੈ।
ਅਦਾਰ ਪੂਨਾਵਾਲਾ:- ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਦੇ ਗੈਰੇਜ ਵਿੱਚ ਇਹ ਇੱਕ ਮਹਿੰਗੀ ਕਾਰ ਹੈ। ਇਹ ਕਾਰ ਬਹੁਤ ਹੀ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ।
ਰੋਹਿਤ ਸ਼ਰਮਾ:- ਕ੍ਰਿਕਟਰ ਰੋਹਿਤ ਸ਼ਰਮਾ ਦਾ ਨਾਂ ਵੀ ਬੀ-ਟਾਊਨ ਸੈਲੇਬਸ ਦੀ ਸੂਚੀ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਲੈਂਬੋਰਗਿਨੀ ਉਰਸ ਖਰੀਦਿਆ ਹੈ। ਉਸ ਨੇ ਹਾਲ ਹੀ ‘ਚ ਗੂੜ੍ਹੇ ਨੀਲੇ ਰੰਗ ਦੀ ਲਗਜ਼ਰੀ SUV Lamborghini Urus ਖਰੀਦੀ।
Tags: 7 celebs have Lamborghini UrusAkash Ambaniautomobile Newslatest newspro punjab tvpunjabi news
Share333Tweet208Share83

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025
Load More

Recent News

Health Tips: ਗਰਮੀਆਂ ‘ਚ ਬਾਹਰ ਨਿਕਲਣ ਸਮੇਂ ਨਾ ਕਰੋ ਅਜਿਹੀ ਗਲਤੀ ਨਹੀਂ ਤਾਂ ਹੋ ਜਾਓਗੇ ਹੀਟ ਸਟ੍ਰੋਕ ਦਾ ਸ਼ਿਕਾਰ

ਮਈ 20, 2025

CM ਮਾਨ ਨੇ 450 ਮੁਲਾਜ਼ਮਾਂ ਨੂੰ ਵੰਡੇ ਨਿਯੁਕਤੀ ਪੱਤਰ

ਮਈ 20, 2025

ਕੀ 5G ਨੈੱਟਵਰਕ ਹੈ ਮਨੁੱਖੀ ਸਰੀਰ ਲਈ ਖਤਰਨਾਕ?, ਸਿਹਤ ‘ਤੇ ਪੈਂਦਾ ਹੈ ਕਿੰਨ੍ਹਾ ਅਸਰ

ਮਈ 20, 2025

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ ਅੱਜ CM ਮਾਨ, ਚੰਡੀਗੜ੍ਹ ਟੈਗੋਰ ਥੀਏਟਰ ‘ਚ ਹੋਵੇਗਾ ਪ੍ਰੋਗਰਾਮ

ਮਈ 20, 2025

ਪੰਜਾਬ ਦੇ ਕ੍ਰਿਕਟਰ ਦਾ ਲਖਨਊ ਦੀ ਟੀਮ ਨਾਲ ਚੱਲਦੇ ਮੈਚ ‘ਚ ਪੈ ਗਿਆ ਪੰਗਾ, ਅੱਧੀ ਰਾਤ IPL ‘ਚ ਹੋਇਆ ਵੱਡਾ ਹੰਗਾਮਾ

ਮਈ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.