ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਕਹਿਰ ਇੱਕ ਵਾਰ ਤੇਜ਼ ਹੋ ਗਿਆ ਹੈ।ਇੱਥੇ ਲਗਾਤਾਰ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ।ਇਸਦੇ ਚਲਦਿਆਂ ਪੀਜੀਆਈ ਤੋਂ ਬਾਅਦ ਹੁਣ ਸਰਕਾਰੀ ਹਸਪਤਾਲਾਂ ‘ਚ ਵੀ ਸੋਮਵਾਰ ਤੋਂ ਓਪੀਡੀ ਸਰਵਿਸ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

Copyright © 2022 Pro Punjab Tv. All Right Reserved.