OrganicFarming: ਇਸ ਕਿਸਾਨ ਦੇ ਖੇਤਾਂ ‘ਚ ਹੀ ਰੱਬ ਵੱਸਦਾ ਹੈ।ਇਸ ਖੇਤ ‘ਚ ਉਹ ਬੀਜ ਪਾਏ ਜਾਂਦੇ ਹਨ ਜਿਹੜੇ ਹੁਣ ਪੰਜਾਬ ‘ਚ ਕਿਤੇ ਵੀ ਨਹੀਂ ਪਾਏ ਜਾਂਦੇ।ਇਸ ਕਿਸਾਨ ਨੇ ਆਪਣੇ ਖੇਤ ਨੂੰ ਖੇਤੀ ਟੂਰਿਜ਼ਮ (SohangarhNaturalFarms) ਬਣਾਇਆ ਹੋਇਆ, ਖੇਤੀ ਦੇ ਗੁਣ ਲੈਣ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਵੀ ਆ ਸਕਦਾ ਹੈ।ਦੱਸ ਦੇਈਏ ਕਿ ਆਮ ਖੇਤਾਂ ‘ਚ ਜਾਂ ਫਾਰਮਾਂ ‘ਚ ਜੋ ਵੀ ਬਿਜਾਈ ਕੀਤੀ ਜਾਂਦੀ ਹੈ ਭਾਵੇਂ ਉਹ ਸਬਜੀਆਂ ਹੋਣ ਜਾਂ ਫਸਲਾਂ, ਫੁੱਲ-ਬੂਟਾਂ ਹਰ ਇੱਕ ਚੀਜ਼ ਨੂੰ ਸਪਰੇਆਂ, ਕੀਟਨਾਸ਼ਕਾਂ ਨਾਲ ਪਕਾਇਆ ਜਾਂਦਾ ਹੈ ਜੋ ਕਿ ਪੱਕ ਕੇ ਜ਼ਹਿਰ ਦੇ ਰੂਪ ‘ਚ ਤਿਆਰ ਹੁੰਦੀਆਂ ਹਨ।
ਇਸ ਕਿਸਾਨ ਦੇ ਖੇਤਾਂ ‘ਚ ਆਰਗੈਨਿਕ ਖੇਤੀ OrganicFarming ਕੀਤੀ ਜਾਂਦੀ ਹੈ।ਜਿੱਥੇ ਲੋਕਾਂ ਨੂੰ ਰੇਹਾਂ-ਸਪਰੇਆਂ ਤੋਂ ਰਹਿਤ ਸਬਜੀਆਂ-ਫਲ ਮਿਲਦੇ ਹਨ।ਇਸ ਕਿਸਾਨ ਦੇ ਖੇਤ ‘ਚ ਕੈਂਸਰ, ਸ਼ੂਗਰ ਸਮੇਤ ਹਰ ਬਿਮਾਰੀ ਦਾ ਇਲਾਜ ਲਈ ਖੇਤੀ ਜਾਂਦੀ ਹੈ।
ਇਸ ਕਿਸਾਨ ਨੇ 20 ਕਿੱਲਿਆਂ ‘ਚ ਕੁਦਰਤੀ ਜੰਗਲ ਵਸਾਇਆ ਹੋਇਆ ਹੈ।ਇਸ ਖੇਤ ਤੋਂ ਇਹ ਕਿਸਾਨ ਲੱਖਾਂ ਰੁਪਏ ਵੀ ਕਮਾਉਂਦਾ ਹੈ ਤੇ ਲੋਕਾਂ ਨੂੰ ਉਮਰ ਵਧਾਉਣੀ, ਕਿਵੇਂ ਬਿਮਾਰੀਆਂ ਤੋਂ ਬਚਣਾ ਹੈ ਤੇ ਮਹਿੰਗੀਆਂ ਫ਼ਸਲਾਂ ਵੇਚਣ ਦੇ ਤਰੀਕੇ ਦੱਸੇ ਜਾਂਦੇ ਹਨ। ਇਸ ਕਿਸਾਨ ਨੇ 20 ਕਿੱਲਿਆਂ ‘ਚ ਕੁਦਰਤੀ ਜੰਗਲ ਵਸਾਇਆ ਹੋਇਆ ਹੈ।ਇਸ ਖੇਤ ਤੋਂ ਇਹ ਕਿਸਾਨ ਲੱਖਾਂ ਰੁਪਏ ਵੀ ਕਮਾਉਂਦਾ ਹੈ ਤੇ ਲੋਕਾਂ ਨੂੰ ਉਮਰ ਵਧਾਉਣੀ, ਕਿਵੇਂ ਬਿਮਾਰੀਆਂ ਤੋਂ ਬਚਣਾ ਹੈ ਤੇ ਮਹਿੰਗੀਆਂ ਫ਼ਸਲਾਂ ਵੇਚਣ ਦੇ ਤਰੀਕੇ ਦੱਸੇ ਜਾਂਦੇ ਹਨ।ਇਸ ਕਿਸਾਨ ਨੇ ਖੇਤਾਂ ਦੇ ਨਾਲ ਨਾਲ , ਫਾਰਮ ਵੀ ਬਣਾਏ ਹਨ ਜਿਨ੍ਹਾਂ ‘ਚ ਨਵੀਆਂ ਨਵੀਆਂ ਨਸਲਾਂ ਦੇ ਕਬੂਤਰ, ਖਰਗੋਸ਼, ਪੋਲਟਰੀ ਫਾਰਮ PolteryFarming ਖੋਲ੍ਹੇ ਹੋਏ ਹਨ।
ਵਧੇਰੇ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ: