ਵੀਰਵਾਰ, ਮਈ 15, 2025 05:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

Oscars 2023 Full Winners List: ‘ਨਾਟੂ ਨਾਟੂ’ ਨੇ ਰਚਿਆ ਇਤਿਹਾਸ, ‘ਐਵਰੀਥਿੰਗ ਏਵਰੀਵੇਅਰ…ਬਣੀ ਬੇਸਟ ਫਿਲਮ, ਵੇਖੋ ਜੇਤੂਆਂ ਦੀ ਪੂਰੀ ਲਿਸਟ

Oscars 2023 Full Winners List: ਆਸਕਰ ਅਵਾਰਡ 2023 ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਲਾਸ ਏਂਜਲਸ ਆਸਕਰ 2023 ਦਾ ਆਯੋਜਨ ਕੀਤਾ। ਆਸਕਰ ਪੁਰਸਕਾਰ ਜੇਤੂਆਂ ਦੀ ਲਿਸਟ ਹੇਠਾਂ ਵੇਖੋ:-

by ਮਨਵੀਰ ਰੰਧਾਵਾ
ਮਾਰਚ 13, 2023
in ਹਾਲੀਵੁੱਡ, ਬਾਲੀਵੁੱਡ, ਮਨੋਰੰਜਨ
0

Oscar 2023 Winners List: ਮਨੋਰੰਜਨ ਦੇ ਸਭ ਤੋਂ ਵੱਡੇ ਐਵਾਰਡ ਮੰਨੇ ਜਾਣ ਵਾਲੇ ਆਸਕਰ ਐਵਾਰਡ ਦਾ ਐਲਾਨ ਹੋ ਗਿਆ ਹੈ। ਭਾਰਤ ਨੇ ਇਸ ਐਵਾਰਡ ਨਾਈਟ ਵਿੱਚ ਇਤਿਹਾਸ ਰਚਿਆ ਤੇ ਇੱਕ ਨਹੀਂ ਸਗੋਂ ਦੋ ਆਸਕਰ ਜਿੱਤੇ।

ਦੱਸ ਦਈਏ ਕਿ ਫਿਲਮ ਆਰਆਰਆਰ ਦੇ ਗਾਣੇ ਨਾਟੂ ਨਾਟੂ ਨੇ ਬੇਸਟ ਓਰੀਜਨਲ ਸੌਂਗ ਦੀ ਕੈਟਾਗਿਰੀ ‘ਚ ਆਸਕਰ ਤੇ ਬੇਸਟ ਡਾਕੂਮੈਂਟਰੀ ਸ਼ੋਰਟ ਫਿਲਮ ਵਿੱਚ ‘ਦ ਐਲੀਫੈਂਟ ਵਿਸਪਰਸ’ ਨੇ ਐਵਾਰਡ ਜਿੱਤਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਲਈ ਇਹ ਇੱਕ ਵੱਡਾ ਦਿਨ ਹੈ ਤੇ ਇਹ ਸਿਨੇ ਜਗਤ ਵਿਚ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਿਹਾ ਹੈ।

ਜਦੋਂ ਕਿ ਹੋਰ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ ‘ਐਵਰੀਥਿੰਗ ਏਵਰੀਵੇਅਰ ਆਲ ਐਟ ਵਨਸ’ ਬੇਸਟ ਫਿਲਮ ਬਣੀ। ਇਸ ਦੇ ਨਾਲ ਹੀ ਬ੍ਰੈਂਡਨ ਫਰੇਜ਼ਰ ਨੂੰ ਦ ਵੇਲ ਲਈ ਬੇਸਟ ਐਕਟਰ ਦਾ ਪੁਰਸਕਾਰ ਮਿਲਿਆ। ਮਿਸ਼ੇਲ ਯੋਹ ਨੂੰ ‘ਐਵਰੀਥਿੰਗ ਏਵਰੀਵੇਅਰ ਆਲ ਐਟ ਵਨਸ’ ਲਈ ਬੇਸਟ ਐਕਟਰਸ ਦਾ ਪੁਰਸਕਾਰ ਮਿਲਿਆ। ਦੱਸ ਦੇਈਏ ਕਿ ਮਿਸ਼ੇਲ ਯੋਹ ਪਹਿਲੀ ਦੱਖਣ ਏਸ਼ਿਆਈ ਅਭਿਨੇਤਰੀ ਹੈ ਜਿਸਨੇ ਆਸਕਰ ਵਿੱਚ ਬੇਸਟ ਐਕਟਰਸ ਦਾ ਖਿਤਾਬ ਜਿੱਤਿਆ ਹੈ।

ਹੇਠਾਂ ਵੇਖੋ ਆਸਕਰ ਜੇਤੂਆਂ ਦੀ ਪੂਰੀ ਲਿਸਟ

ਬੇਸਟ ਐਕਟਰ – ਬ੍ਰੈਂਡਨ ਫਰੇਜ਼ਰ

ਬੇਸਟ ਐਕਟਰਸ – ਮਿਸ਼ੇਲ ਯੋਹ

ਬੇਸਟ ਫਿਲਮ – ਐਵਰੀਥਿੰਗ ਐਵਰੀਵੇਅਰ ਐਲ ਇੱਟ ਵੰਨਸ

ਬੇਸਟ ਡਾਈਰੈਕਟਰ – ਡੈਨੀਅਲ ਕਵਾਨ ਤੇ ਡੈਨੀਅਲ ਸ਼ੇਈਨਰਟ

ਬੇਸਟ ਓਰੀਜਨਲ ਸੌਂਰ – ਨਾਟੂ ਨਾਟੂ

ਬੇਸਟ ਸਾਊਂਡ- ਟੌਪ ਗਨ: ਮੇਵਰਿਕ

ਬੇਸਟ ਅਪਡੇਟਿਡ ਸਕਰੀਨ ਪਲੇ – ਸਾਰਾ ਪੋਲੀ

ਬੇਸਟ ਫਿਲਮ ਐਡੀਟਿੰਗ – Everything Everywhere All at Once

ਬੇਸਟ ਓਰੀਜਨਸ ਸਕ੍ਰੀਨ ਪਲੇ – Everything Everywhere All at Once

ਬੇਸਟ ਵਿਜ਼ੂਅਲ ਇਫੈਕਟਸ – Avatar: The Way of Water

ਬੇਸਟ ਸਿਨੇਮੈਟੋਗ੍ਰਾਫੀ – ਆਲ ਕਾਈਟ ਆਨ ਦ ਵੇਸਟਰਨ ਫਰੰਟ

ਬੇਸਟ ਪ੍ਰੋਡਕਸ਼ਨ ਡਿਜ਼ਾਈਨ – All Quiet on the Western Front

ਬੇਸਟ ਓਰੀਜਨਲ ਸਕੋਰ – All Quiet on the Western Front

ਬੇਸਟ ਐਨੀਮੇਟਡ ਸੌਰਟ ਫਿਲਮ – The Boy, the Mole, the Fox, and the Horse

ਬੇਸਟ ਡਾਕੂਮੈਂਟਰੀ ਸੌਰਟ ਫਿਲਮ – The Elephant Whisperers

ਬੇਸਟ ਕਾਸਟਿਊਮ ਡਿਜ਼ਾਈਨ – Black Panther: Wakanda Forever

ਬੇਸਟ ਇੰਟਰਨੈਸ਼ਨਲ ਫੀਚਰ ਫਿਲਮ – All Quiet on the Western Front

ਬੇਸਟ ਮੇਕ-ਅੱਪ ਐਂਡ ਹੇਅਰ ਸਟਾਈਲਿੰਗ – The Whale

ਬੇਸਟ ਡਾਕਿਊਮੈਂਟਰੀ ਫੀਚਰ ਫਿਲਮ – Navalny

ਬੇਸਟ ਲਾਈਵ ਐਕਸ਼ਨ ਸ਼ਾਰਟ – An Irish Goodbye

ਬੇਸਟ ਸਪੌਰਟਿੰਗ ਐਕਟਰਸ – Jamie Lee Curtis

ਬੇਸਟ ਸਪੌਰਟਿੰਗ ਐਕਟਰ- Ke Huy Quan

ਬੇਸਟ ਐਨੀਮੇਟਡ ਫੀਚਰ ਫਿਲਮ – ‘Guillermo del Toro’s Pinocchio’

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 2023 Oscar Nominations2023 Oscar Winners95th Academy Awards NomineesAcademy Awards 2023entertainment newsNatu Natu Won OscaroscarOscar 2023 DateOscar Awards 2023Oscar Nominations 2023 IndiaOscars 2023Oscars 2023 Timingpro punjab tvpunjabi newsRRR OscarRRR Song Natu NatuRRR Song win Oscar
Share222Tweet139Share56

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ, ਕਿਹਾ CM ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕਰਦੀ ਹਾਂ

ਮਾਰਚ 14, 2025
Load More

Recent News

Health Tips: ਗਰਮੀਆਂ ‘ਚ ਦਹੀਂ ਨਾਲ ਗੁੜ ਖਾਣ ਦੇ ਹਨ ਕਈ ਫਾਇਦੇ, ਹੋ ਜਾਓਗੇ ਹੈਰਾਨ

ਮਈ 15, 2025

ਹੁਣ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਾਅਦ ਮਿਲੇਗੀ ਪੈਨਸ਼ਨ, ਦੇਖੋ ਕਿਹੜੀ ਕੰਪਨੀਆਂ ਸ਼ਾਮਲ

ਮਈ 15, 2025

PSEB 10th Result 2025: PSEB ਜਾਣੋ ਕਦੋਂ ਜਾਰੀ ਕਰੇਗਾ 10ਵੀਂ ਦੇ ਨਤੀਜੇ, ਆਈ ਵੱਡੀ ਅਪਡੇਟ

ਮਈ 15, 2025

Apple ਪ੍ਰੋਡਕਟ ਭਾਰਤ ‘ਚ ਬਣਨ ਤੇ ਕੰਪਨੀ ਦੇ CEO ਨੂੰ ਬੋਲੇ ਟਰੰਪ ਕਿਹਾ- ਭਾਰਤ ਆਪਣਾ ਧਿਆਨ ਰੱਖ ਸਕਦਾ…

ਮਈ 15, 2025

ਪਾਕਿਸਤਾਨ ਦਾ ਪੱਖ ਲੈਣਾ ਤੁਰਕੀ ਨੂੰ ਪਿਆ ਭਾਰੀ, ਭਾਰਤ ਦੀ ਤੁਰਕੀ ਕੰਪਨੀਆਂ ਤੇ ਤਿੱਖੀ ਨਜਰ

ਮਈ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.