[caption id="attachment_109123" align="alignnone" width="1024"]<img class="size-full wp-image-109123" src="https://propunjabtv.com/wp-content/uploads/2022/12/malik.webp" alt="" width="1024" height="768" /> ਹਾਲਾਂਕਿ ਹੁਣ ਤੱਕ ਇਨ੍ਹਾਂ ਖਬਰਾਂ 'ਤੇ ਸ਼ੋਏਬ ਮਲਿਕ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਇਸ ਕ੍ਰਿਕਟਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਅਜਿਹੇ 'ਚ ਉਹ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ।[/caption] [caption id="attachment_109127" align="alignnone" width="1280"]<img class="size-full wp-image-109127" src="https://propunjabtv.com/wp-content/uploads/2022/12/ayesha-omar.jpg" alt="" width="1280" height="720" /> ਜਦੋਂ ਸੋਸ਼ਲ ਮੀਡੀਆ 'ਤੇ ਸ਼ੋਏਬ ਔਰ ਪਾਕਿਸਤਾਨੀ ਐਕਟਰਸ ਆਇਸ਼ਾ ਉਮਰ ਦੀ ਤਸਵੀਰ ਵਾਇਰਲ ਹੋਈ। ਦੋਵਾਂ ਨੂੰ ਕਈ ਵਾਰ ਪੂਲ 'ਚ ਇਕ-ਦੂਜੇ ਦੇ ਬਹੁਤ ਕਰੀਬ ਦੇਖਿਆ ਗਿਆ।[/caption] [caption id="attachment_109128" align="alignnone" width="1280"]<img class="size-full wp-image-109128" src="https://propunjabtv.com/wp-content/uploads/2022/12/2553138-ezgif.com-gif-maker-1.jpg" alt="" width="1280" height="720" /> ਜਦੋਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ, ਲੋਕ ਕਹਿ ਰਹੇ ਸਨ ਕਿ ਆਇਸ਼ਾ ਉਮਰ ਕਾਰਨ ਹੀ ਸਾਨੀਆ ਤੇ ਸ਼ੋਏਬ ਵਿਚਾਲੇ ਦੂਰੀ ਆਈ ਹੈ। ਉਦੋਂ ਤੋਂ ਆਇਸ਼ਾ ਉਮਰ ਨੂੰ ਕਾਫੀ ਟ੍ਰੋਲ ਕੀਤਾ ਗਿਆ।[/caption] [caption id="attachment_109130" align="alignnone" width="1280"]<img class="size-full wp-image-109130" src="https://propunjabtv.com/wp-content/uploads/2022/12/ayesha-omar-1.jpg" alt="" width="1280" height="720" /> ਹੁਣ ਆਇਸ਼ਾ ਉਮਰ ਨੇ ਖੁਦ ਇਨ੍ਹਾਂ ਖਬਰਾਂ ਦੀ ਸੱਚਾਈ ਦੱਸੀ। ਆਇਸ਼ਾ ਨੇ ਸਾਫ਼-ਸਾਫ਼ ਦੱਸਿਆ ਹੈ ਕਿ ਉਸ ਦਾ ਤੇ ਸ਼ੋਏਬ ਦਾ ਕੀ ਰਿਸ਼ਤਾ ਹੈ।[/caption] [caption id="attachment_109132" align="alignnone" width="1200"]<img class="size-full wp-image-109132" src="https://propunjabtv.com/wp-content/uploads/2022/12/Shoaib-Malik.jpg" alt="" width="1200" height="675" /> ਆਇਸ਼ਾ ਉਮਰ ਨੇ ਸ਼ੋਏਬ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਕਿਹਾ ਕਿ ਸਾਡਾ ਇਹ ਫੋਟੋਸ਼ੂਟ ਬਹੁਤ ਪੁਰਾਣਾ ਹੈ।ਆਇਸ਼ਾ ਉਮਰ ਸਾਫ਼-ਸਾਫ਼ ਕਹਿਣਾ ਚਾਹੁੰਦੀ ਹੈ ਕਿ ਮੈਂ ਕਦੇ ਵੀ ਕਿਸੇ ਸ਼ਾਦੀਸ਼ੁਦਾ ਆਦਮੀ ਨਾਲ ਰਿਸ਼ਤੇ ਬਾਰੇ ਸੋਚ ਵੀ ਨਹੀਂ ਸਕਦੀ।[/caption] [caption id="attachment_109131" align="alignnone" width="800"]<img class="size-full wp-image-109131" src="https://propunjabtv.com/wp-content/uploads/2022/12/ayesha-omar-2.jpg" alt="" width="800" height="556" /> ਆਪਣੇ ਵਿਆਹ ਦੀ ਯੋਜਨਾ ਬਾਰੇ ਅੱਗੇ ਆਇਸ਼ਾ ਨੇ ਦੱਸਿਆ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ। ਮਾਂ ਬਣਨਾ ਚਾਹੁੰਦੀ ਹੈ। ਹੁਣ ਉਹ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰਨ ਲਈ ਤਿਆਰ ਹੈ।[/caption] [caption id="attachment_109135" align="alignnone" width="700"]<img class="size-full wp-image-109135" src="https://propunjabtv.com/wp-content/uploads/2022/12/aysa.webp" alt="" width="700" height="400" /> ਖੈਰ ਆਇਸ਼ਾ ਉਮਰ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅਤੇ ਸ਼ੋਏਬ ਮਲਿਕ ਦਾ ਅਜਿਹਾ ਰਿਸ਼ਤਾ ਨਹੀਂ, ਜੋ ਵਿਵਾਦਾਂ 'ਚ ਆਉਂਦਾ ਹੋਵੇ। ਹੁਣ ਦੇਖਣਾ ਹੋਵੇਗਾ ਕਿ ਫੈਨਸ ਇਸ 'ਤੇ ਕੀ ਪ੍ਰਤੀਕਿਰਿਆ ਦੇਣਗੇ।[/caption]