ਬੁੱਧਵਾਰ, ਅਗਸਤ 20, 2025 09:51 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Pathaan Box Office Collection Day 2: ਸ਼ਾਹਰੁਖ ਦੀ ਫਿਲਮ ਨੇ ਬਾਕਸ ਆਫਿਸ ‘ਤੇ ਮਚਾਇਆ ਤਹਿਲਕਾ, ਕਰ ਰਹੀ ਛੱਪੜਫਾੜ ਕਮਾਈ

Pathan Box Office Collection: ਪਠਾਨ ਨੂੰ ਗਣਤੰਤਰ ਦਿਵਸ ਦੀ ਛੁੱਟੀ ਦਾ ਪੂਰਾ ਫਾਇਦਾ ਮਿਲਿਆ। ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਪਠਾਨ ਦੇ ਹਿੰਦੀ ਵਰਜਨ ਨੇ ਦੂਜੇ ਦਿਨ 70 ਕਰੋੜ ਦੀ ਕਮਾਈ ਕੀਤੀ ਹੈ।

by ਮਨਵੀਰ ਰੰਧਾਵਾ
ਜਨਵਰੀ 27, 2023
in ਬਾਲੀਵੁੱਡ, ਮਨੋਰੰਜਨ
0

Shah Rukh Khan’s Pathaan: ਬਾਲੀਲੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਪਠਾਨ ਨੇ ਬਾਕਸਆਫਿਸ ‘ਤੇ ਗਦਰ ਮਚਾ ਦਿੱਤਾ ਹੈ। ਕਿਹਾ ਜਾ ਸਕਦਾ ਹੈ ਕਿ ਫਿਲਮ ਨੇ ਲੰਬੇ ਸਮੇਂ ਦੀ ਹਿੰਦੀ ਫਿਲਮਾਂ ਦੀ ਉਡੀਕ ਨੂੰ ਖ਼ਤਮ ਕਰ ਦਿੱਤਾ ਹੈ। ਫਿਲਮ ਦੀ ਜ਼ਬਰਦਸਤ ਕਮਾਈ ਨੇ ਟ੍ਰੇਡ ਐਨਾਲਿਸਟਸ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਠਾਨ ਨੇ ਦੂਜੇ ਦਿਨ ਵੀ ਕਮਾਈ ਦਾ ਨਵਾਂ ਰਿਕਾਰਡ ਬਣਾਇਆ ਹੈ। ਕਿੰਗ ਖ਼ਾਨ ਦੀ ਫਿਲਮ ਨੇ ਦੋ ਦਿਨਾਂ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜੀ ਹਾਂ, ਭਾਰਤ ‘ਚ ਪਹਿਲੇ ਦਿਨ 57 ਕਰੋੜ ਦੀ ਬੰਪਰ ਓਪਨਿੰਗ ਤੋਂ ਬਾਅਦ ਦੂਜੇ ਦਿਨ ਵੀ ਪਠਾਨ ਦਾ ਡੰਕਾ ਵੱਜਿਆ। ਕਮਾਈ ਦੇ ਮਾਮਲੇ ‘ਚ ਪਠਾਨ ਨੂੰ ਗਣਤੰਤਰ ਦਿਵਸ ਦੀ ਛੁੱਟੀ ਦਾ ਕਾਫੀ ਫਾਇਦਾ ਹੋਇਆ।

ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਪਠਾਨ ਦੇ ਹਿੰਦੀ ਵਰਜਨ ਨੇ ਦੂਜੇ ਦਿਨ (ਵੀਰਵਾਰ) 70 ਕਰੋੜ ਦੀ ਕਮਾਈ ਕੀਤੀ ਹੈ। ਪਠਾਨ ਦੀ ਕਮਾਈ ਦਾ ਅੰਕੜਾ ਦੋ ਦਿਨਾਂ ਵਿੱਚ 127 ਕਰੋੜ ਹੋ ਗਿਆ ਹੈ। ਦੂਜੇ ਦਿਨ ਦੀ ਕਮਾਈ ਵਿੱਚ ਪਠਾਨ ਨੇ ਕੇਜੀਐਫ 2 ਨੂੰ ਮਾਤ ਦਿੱਤੀ ਹੈ। KGF 2 ਦੇ ਹਿੰਦੀ ਵਰਜਨ ਨੇ ਦੂਜੇ ਦਿਨ 47 ਕਰੋੜ ਦੀ ਕਮਾਈ ਕੀਤੀ।

#Pathaan crosses ₹ 235 Crs Gross at the WW Box office in 2 days..

— Ramesh Bala (@rameshlaus) January 27, 2023

ਅੰਦਾਜ਼ਾ ਲਗਾਇਆ ਗਿਆ ਸੀ ਕਿ ਪਠਾਨ ਦੂਜੇ ਦਿਨ 60-65 ਕਰੋੜ ਰੁਪਏ ਇਕੱਠੇ ਕਰ ਲੈਣਗੇ। ਪਰ ਇਨ੍ਹਾਂ ਸਾਰੀਆਂ ਉਮੀਦਾਂ ਤੋਂ ਅੱਗੇ ਜਾ ਕੇ ਪਠਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹੁਣ ਕਮਾਈ ਦੇ ਮਾਮਲੇ ‘ਚ ਰੁਕਣ ਵਾਲੀ ਨਹੀਂ। ਰਮੇਸ਼ ਬਾਲਾ ਨੇ ਟਵੀਟ ਕੀਤਾ ਕਿ ਪਠਾਨ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 235 ਕਰੋੜ ਦੀ ਕਮਾਈ ਕੀਤੀ ਹੈ।

ਪਠਾਨ ਨੇ ਕਈ ਰਿਕਾਰਡ ਤੋੜੇ

ਦੋ ਦਿਨਾਂ ‘ਚ ਪਠਾਨ ਦੀ ਇੰਨੀ ਜ਼ਬਰਦਸਤ ਕਮਾਈ ਦੱਸਦੀ ਹੈ ਕਿ ਫਿਲਮ ਬਾਕਸ ਆਫਿਸ ‘ਤੇ ਨਵੇਂ ਰਿਕਾਰਡ ਬਣਾਉਣ ਜਾ ਰਹੀ ਹੈ। ਦੇਸ਼-ਵਿਦੇਸ਼ ਵਿੱਚ ਪਠਾਨ ਦਾ ਡੰਕਾ ਵੱਜ ਰਿਹਾ ਹੈ। ਸ਼ਾਹਰੁਖ ਖ਼ਾਨ ਦੇ ਫੈਨਜ਼ ‘ਤੇ ਪਠਾਨ ਦਾ ਖੁਮਾਰ ਚੜ੍ਹਿਆ ਹੋਇਆ ਹੈ। ਕਿੰਗ ਖ਼ਾਨ ਲਈ ਲੋਕਾਂ ਦਾ ਕ੍ਰੇਜ਼ ਅਜਿਹਾ ਹੈ ਕਿ ਸਰਹੱਦ ਪਾਰ ਦੇ ਪਾਕਿਸਤਾਨੀ ਸੈਲੇਬਸ ਪਠਾਨ ਲਈ ਦੀਵਾਨੇ ਨਜ਼ਰ ਆ ਰਹੇ ਹਨ।

ਕਸ਼ਮੀਰ ਵਿੱਚ ਪਿਛਲੇ 32 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਘਾਟੀ ਦੇ ਥੀਏਟਰਾਂ ਦੀ ਵੀ ਚਾਂਦੀ ਹੋ ਰਹੀ ਹੈ। 32 ਸਾਲ ਬਾਅਦ ਸਿਰਫ ਕਿੰਗ ਖ਼ਾਨ ਦੀ ਬਦੌਲਤ ਹੀ ਕਸ਼ਮੀਰ ‘ਚ ਸਿਨੇਮਾਘਰਾਂ ਦੇ ਬਾਹਰ ਹਾਊਸਫੁੱਲ ਦੇ ਬੋਰਡ ਲੱਗੇ ਹਨ।

ਬਾਕਸ ਆਫਿਸ ਮਾਲਾਮਾਲ

ਸ਼ਾਹਰੁਖ ਖ਼ਾਨ ਦੀ ਪਠਾਨ ਨਾਲ 4 ਸਾਲ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਹੋਈ ਹੈ। ਗਲੈਮਰ, ਐਕਸ਼ਨ, ਰੋਮਾਂਚ, ਸਸਪੈਂਸ… ਉਹ ਸਾਰੇ ਡਰਾਮੇ ਪਠਾਨ ਵਿਚ ਮੌਜੂਦ ਹਨ ਜੋ ਇਸ ਨੂੰ ਬਾਕਸ ਆਫਿਸ ‘ਤੇ ਹਿੱਟ ਹੋਣ ਦੀ ਗਾਰੰਟੀ ਦਿੰਦੇ ਹਨ। ਕੁੱਲ ਮਿਲਾ ਕੇ ਸ਼ਾਹਰੁਖ ਦੀ ਬਾਦਸ਼ਾਹਤ ਨੇ ਇੱਕ ਵਾਰ ਫਿਰ ਬਾਕਸ ਆਫਿਸ ‘ਤੇ ਦਸਤਕ ਦਿੱਤੀ।

ਪੋਸਟ ਪੈਨਡੇਮਿਕ ਪਠਾਨ ਬਾਲੀਵੁੱਡ ਦੀ ਪਹਿਲੀ ਫਿਲਮ ਹੈ ਜਿਸ ਦੀ ਕਮਾਈ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਪਠਾਨ ਨੇ ਨਾ ਸਿਰਫ ਸ਼ਾਹਰੁਖ, ਸਗੋਂ ਜੌਨ ਅਬ੍ਰਾਹਮ ਤੇ ਦੀਪਿਕਾ ਪਾਦੁਕੋਣ ਦੇ ਕਰੀਅਰ ਨੂੰ ਵੀ ਹੁਲਾਰਾ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodDeepika padukoneentertainment newsPathaanPathaan Box Office Collection Day 2Pathaan imdb RatingsPathaan RecordsPathaan ReviewsPathaan Worldwide Collection Day 2pro punjab tvpunjabi newsShah Rukh Khan
Share244Tweet153Share61

Related Posts

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025
Load More

Recent News

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨੂੰ ਪਿਆ ਹੜ੍ਹ ਦਾ ਖ਼ਤਰਾ, ਜਾਣੋ ਅੱਜ ਕਿਵੇਂ ਦਾ ਰਹੇਗਾ ਮੌਸਮ

ਅਗਸਤ 20, 2025

CGC ਝੰਜੇਰੀ ਹੁਣ CGC ਯੂਨੀਵਰਸਿਟੀ, ਮੋਹਾਲੀ: ਅਗਲੀ ਪੀੜੀ ਲਈ ਇਕ ਨਵੀਂ ਦ੍ਰਿਸ਼ਟੀ

ਅਗਸਤ 19, 2025

Asia Cup 2025 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਜਾਣੋ ਕੌਣ ਕੌਣ ਹੈ ਸ਼ਾਮਲ

ਅਗਸਤ 19, 2025

Redmi ਨੇ launch ਕੀਤਾ ਘੱਟ ਬਜਟ ਵਾਲਾ ਫ਼ੋਨ, ਕੀਮਤ ਤੇ ਫ਼ੀਚਰ ਜਾਣ ਹੋ ਜਾਓਗੇ ਹੈਰਾਨ

ਅਗਸਤ 19, 2025

‘ਕਾਨੂੰਨ ਦੀ ਉਲੰਘਣਾ ਕਰਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਚੁੱਕਿਆ ਵੱਡਾ ਕਦਮ

ਅਗਸਤ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.