ਵੀਰਵਾਰ, ਮਾਰਚ 26, 2026 03:32 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

TMC ਮੈਂਬਰ Mimi Chakraborty ਦੇ ਲੋਕ ਹੋਏ ਦੀਵਾਨੇ, ਨਵੇਂ ਅੰਦਾਜ ਨੂੰ ਦੇਖ ਕਿਹਾ Catwoman

ਮਿਮੀ ਚੱਕਰਵਰਤੀ ਬੰਗਾਲੀ ਸਿਨੇਮਾ ਤੇ ਟੈਲੀਵਿਜ਼ਨ 'ਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਹ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਦੀ ਸੰਸਦ ਮੈਂਬਰ ਹੈ। ਹਾਲਾਂਕਿ, ਆਪਣੀ ਪੇਸ਼ੇਵਰ ਜ਼ਿੰਦਗੀ ਤੋਂ ਵੱਧ, ਉਹ ਅਕਸਰ ਆਪਣੇ ਗਲੈਮਰਸ ਲੁੱਕ ਲਈ ਧਿਆਨ ਖਿੱਚਦੀ ਹੈ।

by Bharat Thapa
ਦਸੰਬਰ 31, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਪਿਛਲੇ ਕਈ ਦਿਨਾਂ ਤੋਂ ਮਿਮੀ ਚੱਕਰਵਰਤੀ ਆਪਣੇ ਰਵਾਇਤੀ ਲੁੱਕ ਨਾਲ ਲੋਕਾਂ ਨੂੰ ਲੁਭਾਉਂਦੀ ਰਹੀ, ਪਰ ਹਾਲ ਹੀ 'ਚ ਉਨ੍ਹਾਂ ਨੇ ਆਪਣਾ ਲੇਟੈਸਟ ਮਾਡਰਨ ਲੁੱਕ ਦਿਖਾਇਆ ਹੈ।
ਇਸ ਲੁੱਕ ਨੂੰ ਦੇਖ ਕੇ ਕਈਆਂ ਨੇ ਮਿਮੀ ਨੂੰ 'ਕੈਟਵੂਮੈਨ' ਤੇ ਕੁਝ ਨੇ ਉਸ ਨੂੰ 'ਬਲੈਕ ਪੈਂਥਰ' ਕਿਹਾ। ਇਸ ਦੇ ਨਾਲ ਹੀ ਕਈਆਂ ਨੇ ਉਸ ਨੂੰ ਆਪਣੀ ਕ੍ਰਸ਼ ਤੇ ਡ੍ਰੀਮ ਗਰਲ ਦੱਸਿਆ।
ਮਿਨਿਮਲ ਮੇਕਅਪ ਤੇ ਗਹਿਣਿਆਂ 'ਚ, ਉਸਨੇ ਸਿਰਫ ਮੋਤੀ ਵਾਲੀਆਂ ਇਰਰਿੰਗਜ ਪਾਈਆਂ ਹਨ। ਹਾਲਾਂਕਿ ਇਸ ਲੁੱਕ 'ਚ ਵੀ ਉਹ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਲੁਭਾਉਣ 'ਚ ਕਾਮਯਾਬ ਰਹੀ।
ਵੈਸੇ ਵੀ, ਬਲੈਕ ਐਂਡ ਵਾਈਟ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ, ਬੰਗਾਲੀ ਦੀ ਮਿਲਕੀ ਬਿਊਟੀ 'ਤੇ ਬਲੈਕ ਡ੍ਰੇਸ ਕਾਫੀ ਵਧੀਆ ਲੱਗ ਰਹੀ ਹੈ।
ਯੂਜ਼ਰਸ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ। ਠੰਡ 'ਚ ਉਸ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਫ਼ੈਨਜ ਦੀਵਾਨਾ ਹੋ ਗਏ।
ਮਿਮੀ ਚੱਕਰਵਰਤੀ ਹਾਈ ਪੋਨੀਟੇਲ ਹੇਅਰਸਟਾਈਲ ਬਲੈਕ ਆਊਟਫਿਟਸ 'ਚ ਆਪਣੇ ਕਿਲਰ ਲੁੱਕ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਫ਼ੈਨਜ ਉਸ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸਦੀ ਤਾਰੀਫ ਵੀ ਹੋ ਰਹੀ ਹੈ।
ਪਿਛਲੇ ਕਈ ਦਿਨਾਂ ਤੋਂ ਮਿਮੀ ਚੱਕਰਵਰਤੀ ਆਪਣੇ ਰਵਾਇਤੀ ਲੁੱਕ ਨਾਲ ਲੋਕਾਂ ਨੂੰ ਲੁਭਾਉਂਦੀ ਰਹੀ, ਪਰ ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਲੇਟੈਸਟ ਮਾਡਰਨ ਲੁੱਕ ਦਿਖਾਇਆ ਹੈ।
ਮਿਮੀ ਚੱਕਰਵਰਤੀ ਹਾਈ ਪੋਨੀਟੇਲ ਹੇਅਰਸਟਾਈਲ ਬਲੈਕ ਆਊਟਫਿਟਸ ‘ਚ ਆਪਣੇ ਕਿਲਰ ਲੁੱਕ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਫ਼ੈਨਜ ਉਸ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸਦੀ ਤਾਰੀਫ ਵੀ ਹੋ ਰਹੀ ਹੈ।
ਮਿਨਿਮਲ ਮੇਕਅਪ ਤੇ ਗਹਿਣਿਆਂ ‘ਚ, ਉਸਨੇ ਸਿਰਫ ਮੋਤੀ ਵਾਲੀਆਂ ਇਰਰਿੰਗਜ ਪਾਈਆਂ ਹਨ। ਹਾਲਾਂਕਿ ਇਸ ਲੁੱਕ ‘ਚ ਵੀ ਉਹ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਲੁਭਾਉਣ ‘ਚ ਕਾਮਯਾਬ ਰਹੀ।
ਵੈਸੇ ਵੀ, ਬਲੈਕ ਐਂਡ ਵਾਈਟ ‘ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ, ਬੰਗਾਲੀ ਦੀ ਮਿਲਕੀ ਬਿਊਟੀ ‘ਤੇ ਬਲੈਕ ਡ੍ਰੇਸ ਕਾਫੀ ਵਧੀਆ ਲੱਗ ਰਹੀ ਹੈ।
ਯੂਜ਼ਰਸ ਉਸ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਾਫੀ ਕਮੈਂਟ ਕਰ ਰਹੇ ਹਨ। ਠੰਡ ‘ਚ ਉਸ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਫ਼ੈਨਜ ਦੀਵਾਨਾ ਹੋ ਗਏ।
ਇਸ ਲੁੱਕ ਨੂੰ ਦੇਖ ਕੇ ਕਈਆਂ ਨੇ ਮਿਮੀ ਨੂੰ ‘ਕੈਟਵੂਮੈਨ’ ਤੇ ਕੁਝ ਨੇ ਉਸ ਨੂੰ ‘ਬਲੈਕ ਪੈਂਥਰ’ ਕਿਹਾ। ਇਸ ਦੇ ਨਾਲ ਹੀ ਕਈਆਂ ਨੇ ਉਸ ਨੂੰ ਆਪਣੀ ਕ੍ਰਸ਼ ਤੇ ਡ੍ਰੀਮ ਗਰਲ ਦੱਸਿਆ।
Tags: latest newsMimi Chakrabortynew lookpro punjab tvpunjabi newsTMS partyviral newsviral photos
Share211Tweet132Share53

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

7 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਕਾਬੂ

ਮਾਰਚ 26, 2026

‘ਵੰਦੇ ਭਾਰਤ’ ‘ਚ ਖਰਾਬ ਖਾਣਾ ਪਰੋਸਣਾ ਪਿਆ ਮਹਿੰਗਾ, ਲੱਗਿਆ ਭਾਰੀ ਜੁਰਮਾਨਾ

ਮਾਰਚ 26, 2026

ਬੱਜਰੀ ਨਾਲ ਭਰੇ ਡੰਪਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ; 14 ਲੋਕਾਂ ਦੀ ਮੌਤ

ਮਾਰਚ 26, 2026

10 ਦਿਨਾਂ ਵਿੱਚ 16,000 ਜਨ ਸਭਾਵਾਂ, ‘ਆਪ’ ਭਗਵੰਤ ਮਾਨ ਸਰਕਾਰ ਦਾ 4 ਸਾਲਾਂ ਦਾ ਰਿਪੋਰਟ ਕਾਰਡ ਪੰਜਾਬ ਦੇ ਹਰ ਪਿੰਡ, ਗਲੀ ਅਤੇ ਘਰ-ਘਰ ਲੈ ਕੇ ਜਾਵੇਗੀ: ਅਮਨ ਅਰੋੜਾ

ਮਾਰਚ 26, 2026

ਵਿਜੀਲਸ ਵੱਲੋਂ 20 ਹਜਾਰ ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ

ਮਾਰਚ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.