ਮੰਗਲਵਾਰ, ਅਗਸਤ 5, 2025 09:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸ਼ਹੀਦ ਅੰਸ਼ੁਮਨ ਦੀ ਪਤਨੀ ਸਮਝ ਕੇ ਲੋਕਾਂ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਕੀਤਾ ਟ੍ਰੋਲ, ਪੜ੍ਹੋ ਪੂਰੀ ਖ਼ਬਰ

by Gurjeet Kaur
ਜੁਲਾਈ 17, 2024
in ਦੇਸ਼
0

Reshma Sebastian Trolling on Social Media: ਭਾਰਤੀ ਫੌਜ ਦੇ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਸਮ੍ਰਿਤੀ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਕੈਪਟਨ ਅੰਸ਼ੁਮਨ ਸਿਆਚਿਨ ਵਿੱਚ ਆਪਣੇ ਸਾਥੀਆਂ ਦੀ ਜਾਨ ਬਚਾਉਂਦੇ ਹੋਏ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਾਲ ਹੀ ਵਿੱਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਦੀਆਂ ਭਾਵੁਕ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਗਈਆਂ ਸਨ। ਹਾਲਾਂਕਿ, ਇਸ ਸਨਮਾਨ ਦੇ ਕੁਝ ਦਿਨ ਬਾਅਦ ਹੀ, ਸ਼ਹੀਦ ਦੇ ਮਾਪਿਆਂ ਨੇ ਆਪਣੀ ਨੂੰਹ ‘ਤੇ ਕੀਰਤੀ ਚੱਕਰ ਸਮੇਤ ਸਾਰਾ ਸਮਾਨ ਲੈ ਕੇ ਆਪਣੇ ਪੇਕੇ ਜਾਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਆਪਣੀ ਨੂੰਹ ਦੇ ਵਿਵਹਾਰ ‘ਤੇ ਵੀ ਨਿਰਾਸ਼ਾ ਜ਼ਾਹਰ ਕੀਤੀ।

ਇਸ ਘਟਨਾ ਤੋਂ ਬਾਅਦ ਲੋਕਾਂ ਨੇ ਕੈਪਟਨ ਦੀ ਪਤਨੀ ਸਮ੍ਰਿਤੀ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਉਨ੍ਹਾਂ ਦੇ ਇਸ ਕਦਮ ਨੂੰ ਸਹੀ ਮੰਨਿਆ, ਜਦਕਿ ਕਈ ਲੋਕਾਂ ਨੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਸੋਸ਼ਲ ਮੀਡੀਆ ‘ਤੇ ਸਮ੍ਰਿਤੀ ਸਿੰਘ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ, ਸਮ੍ਰਿਤੀ ਸਿੰਘ ਦੀ ਫੋਟੋ ਦੀ ਬਜਾਏ ਕੇਰਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਰੇਸ਼ਮਾ ਸੇਬੇਸਟੀਅਨ ਦੀ ਫੋਟੋ ਸ਼ੇਅਰ ਕਰਕੇ ਕਈ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

 

ਅਸਲ ‘ਚ ਰੇਸ਼ਮਾ ਦਾ ਹੇਅਰ ਸਟਾਈਲ ਕੈਪਟਨ ਦੀ ਪਤਨੀ ਸਮ੍ਰਿਤੀ ਸਿੰਘ ਵਰਗਾ ਹੈ ਅਤੇ ਦੋਵਾਂ ਦੀਆਂ ਕੁਝ ਫੋਟੋਆਂ ਵੀ ਮਿਲਦੀਆਂ-ਜੁਲਦੀਆਂ ਹਨ। ਇਸ ਕਾਰਨ ਟ੍ਰੋਲਸ ਨੇ ਸਮ੍ਰਿਤੀ ਸਿੰਘ ਦੀ ਬਜਾਏ ਰੇਸ਼ਮਾ ਦੀਆਂ ਫੋਟੋਆਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਹੀ ਦੇਰ ‘ਚ ਰੇਸ਼ਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ ਅਤੇ ਲੋਕਾਂ ਨੇ ਉਨ੍ਹਾਂ ‘ਤੇ ਭੱਦੇ ਕਮੈਂਟ ਕਰਨੇ ਸ਼ੂਰੁ ਕਰ ਦਿੱਤੇ। ਇਸ ਤੋਂ ਬਾਅਦ ਰੇਸ਼ਮਾ ਨੂੰ ਖੁਦ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਿਆ।

ਮਾਮਲਾ ਵਧਦਾ ਦੇਖ ਰੇਸ਼ਮਾ ਸੇਬੇਸਟੀਅਨ ਨੇ ਆਪਣੇ ਇੰਸਟਾਗ੍ਰਾਮ ‘ਤੇ ਦੱਸਿਆ ਕਿ ਉਹ ਸ਼ਹੀਦ ਕੈਪਟਨ ਅੰਸ਼ੁਮਨ ਸਿੰਘ ਦੀ ਪਤਨੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਗਲਤ ਜਾਣਕਾਰੀ ਅਤੇ ਨਫਰਤ ਭਰੇ ਕਮੈਂਟ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸਦੀ ਇੱਕ ਸੀਮਾ ਹੁੰਦੀ ਹੈ। ਪਹਿਲਾਂ ਇਸ ਅਕਾਊਂਟ ਦੇ ਪ੍ਰੋਫਾਈਲ ਵੇਰਵੇ ਅਤੇ ਬਾਇਓ ਪੜ੍ਹੋ। ਰੇਸ਼ਮਾ ਨੇ ਆਪਣੇ ਇੰਸਟਾ ‘ਤੇ ਲਿਖਿਆ, “ਇਹ ਬੇਤੁਕਾ ਹੈ! ਸਮ੍ਰਿਤੀ ਸਿੰਘ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਮੇਰੀ ਪਛਾਣ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਹਾਂ।

ਹੁਣ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਹਨ ਕਿ ਕੈਪਟਨ ਦੀ ਪਤਨੀ ਦੀ ਤਰ੍ਹਾਂ ਦਿਖਣ ਵਾਲੀ ਰੇਸ਼ਮਾ ਸੇਬੇਸਟੀਅਨ ਕੌਣ ਹੈ? ਤੁਹਾਨੂੰ ਦੱਸ ਦੇਈਏ ਕਿ ਰੇਸ਼ਮਾ ਕੇਰਲ ਦੀ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਹੈ, ਜੋ ਕਿ ਪੇਸ਼ੇ ਤੋਂ ਇੱਕ ਇੰਜੀਨੀਅਰ ਅਤੇ ਮਾਡਲ ਵੀ ਹੈ। ਉਹ ਆਪਣੇ ਪਤੀ ਅਤੇ ਧੀ ਨਾਲ ਜਰਮਨੀ ਵਿੱਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਰੇਸ਼ਮਾ ਦੇ ਇੰਸਟਾਗ੍ਰਾਮ ‘ਤੇ 3.50 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ 2011 ਤੋਂ ਮਾਡਲਿੰਗ ਕਰ ਰਹੀ ਹੈ।

Tags: filmslatest newspro punjab tvsocial mediaSocial Media Influencer
Share202Tweet127Share51

Related Posts

ਸਾਬਕਾ CM ਦਾ 81 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਸਿਆਸੀ ਜਗਤ ‘ਚ ਸੋਗ ਦੀ ਲਹਿਰ

ਅਗਸਤ 4, 2025

Air India ਦੇ ਜਹਾਜ ‘ਚ ਫਿਰ ਆਈ ਖ਼ਰਾਬੀ, ਨਹੀਂ ਭਰ ਪਾਇਆ ਉਡਾਨ

ਅਗਸਤ 1, 2025

ਕਿਸ਼ਤ ਦਿਓ ਘਰਵਾਲੀ ਲੈ ਜਾਓ ਵਾਪਸ, ਬੈਂਕ ਵਾਲਿਆਂ ਨੇ ਕਿਸ਼ਤ ਟੁੱਟਣ ‘ਤੇ ਚੁੱਕ ਲਈ ਘਰਵਾਲੀ!

ਜੁਲਾਈ 31, 2025

ਖ਼ਰਾਬ ਲਿਖਾਈ ਦੀ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਅਜਿਹੀ ਸਜ਼ਾ

ਜੁਲਾਈ 31, 2025

ਲੱਦਾਖ ਦੇ ਗਲਵਾਨ ‘ਚ ਵਾਪਰਿਆ ਭਿਆਨਕ ਹਾਦਸਾ, ਭਾਰਤੀ ਫੌਜ ਦੀ ਗੱਡੀ ‘ਤੇ ਡਿੱਗਿਆ ਵੱਡਾ ਪੱਥਰ

ਜੁਲਾਈ 31, 2025

ਅੱਜ ਦੀਆਂ ਪੜਾਈਆਂ ਮਹਿੰਗੀਆਂ ਤੇ ਔਖੀਆਂ, ਨਰਸਰੀ ਦੀ ਫੀਸ ਦੇਖ ਹੈਰਾਨ ਰਹਿ ਗਈ ਮਾਂ

ਜੁਲਾਈ 31, 2025
Load More

Recent News

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਹ ਟੈਲੀਕਾਮ ਕੰਪਨੀ ਨੇ ਲਾਂਚ ਕੀਤੀ ਨਵੀਂ ਸਸਤੀ ਰੀਚਾਰਜ ਸਕੀਮ, ਗਾਹਕ ਨੂੰ ਹੋਵੇਗਾ ਵੱਡਾ ਫਾਇਦਾ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.