ਹੋਲੀ ‘ਤੇ ਉਰਫੀ ਜਾਵੇਦ ਨੇ ਸਫੇਦ ਕੱਪੜੇ ਦੀ ਕਤਰਨ ਪਹਿਨ ‘ਤੇ ਆਪਣੇ ਅਤਰੰਗੀ ਫੈਸ਼ਨ ਦਾ ਇਕ ਹੋਰ ਰੂਪ ਦਿਖਾਇਆ
ਉਰਫ਼ੀ ਦਾ ਨਵਾਂ ਸਟਾਇਲ ਦੇਖ ਲੋਕ ਕੰਫਿਊਜ਼ ਹੋ ਗਏ
ਉਰਫੀ ਜਾਵੇਦ ਨਵੇਂ ਵੀਡੀਓ ‘ਚ ਸਫੇਦ ਕੱਪੜੇ ਦੀ ਕਤਰਨ ਸਰੀਰ ‘ਤੇ ਲਪੇਟੇ ਨਜ਼ਰ ਆ ਰਹੀ
ਉਰਫੀ ਨੇ ਹੋਲੀ ਦੇ ਮੌਕੇ ‘ਤੇ ਆਪਣੇ ਇੰਸਟਾਗ੍ਰਾਮ ‘ਤੇਇਕ ਵੀਡੀਓ ਸ਼ੇਅਰ ਕੀਤੀ ਹੈ
View this post on Instagram
ਉਰਫੀ ਜਾਵੇਦ ਦੇ ਆਊਟਫਿਟ ਦੇ ਨਾਲ ਨਾਲ ਇਸ ਵਾਰ ਉਨਾਂ੍ਹ ਦਾ ਹੇਅਰਸਟਾਇਲ ਵੀ ਖੂਬ ਅਤਰੰਗੀ ਰਿਹਾ
ਉਰਫੀ ਨੇ ਵਾਲਾਂ ਨੂੰ ਵਿਚਾਲੇ ਤੋਂ ਪਾਰਟਸ਼ੀਅਨ ਕਰਕੇ ਇਕ ਚੋਟੀ ਬਣਾਈ ਪਰ ਉਹ ਚੋਟੀ ਸਿੱਧੀ ਹੋਣ ਦੀ ਥਾਂ ਵਿੰਗੀ ਹੈ
ਉਰਫੀ ਜਾਵੇਦ ਨੇ ਦੁਨੀਆ ‘ਚ ਅਤਰੰਗੀ ਫੈਸ਼ਨ ਦਿਖਾ ਕੇ ਪਹਿਚਾਣ ਬਣਾ ਲਈ ਹੈ
ਉਰਫੀ ਨੇ ਅਜਿਹੇ ਤਾਂ ਬਤੌਰ ਐਕਟਰਸ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਅੱਜ ਉਹ ਅਜੀਬੋਗਰੀਬ ਕਪੜੇ ਪਹਿਨਣ ਨੂੰ ਲੈ ਕੇ ਪਛਾਣੀ ਜਾਂਦੀ ਹੈ।