ਖੱਚਰ ਰੇਹੜੇ ਤੇ ਬੈਠ ਕੇ ਅਤੇ ਕੁਰਸੀ ਨੂੰ ਖੱਚਰ ਰੜੇ ਦੇ ਨਾਲ ਬੰਨ੍ਹ ਕੇ ਘੜੀਸਿਆ ਅਤੇ ਇੱਕ ਬੈਨਰ ਉਤੇ ਲਿਖਿਆ ਕਿੱਸਾ ਕੁਰਸੀ ਦਾ
ਵਿਜੇ ਕੁਮਾਰ ਐਮਸੀ ਨੇ ਬਠਿੰਡਾ ਦੇ ਪਰਸਰਾਮ ਨਗਰ ਚੌਕ ਦੇ ਵਿੱਚ ਕੀਤਾ ਅਨੋਖੇ ਢੰਗ ਨਾਲ ਪ੍ਰਦਰਸ਼ਨ ਅਤੇ ਦੱਸਿਆ ਕਿ ਇਸ ਵਕਤ ਬਠਿੰਡਾ ਨਗਰ ਨਿਗਮ ਦੇ ਵਿਚ ਮੇਅਰ ਦੀ ਕੁਰਸੀ ਦੀ ਲੜਾਈ ਚੱਲ ਰਹੀ ਹੈ
ਸੀਨੀਅਰ ਡਿਪਟੀ ਮੇਅਰ ਦੇ ਉੱਤੇ ਲਾਏ ਗੰਭੀਰ ਆਰੋਪ ਆਖਿਆ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਕਤ ਬਠਿੰਡਾ ਦੇ ਵਿੱਚ ਮੰਦਰਾਂ ਤੇ ਕਬਜ਼ੇ ਕੀਤੇ ਲਾਟਰੀ ਵਾਲਾ ਤੋਂ ਹਫਤੇ ਲਿੱਤੇ ਰੇਲਵੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਆਪਣੇ ਮੁੰਡੇ ਨੂੰ ਸਰਕਾਰੀ ਨੌਕਰੀ ਲਵਾਈ ਮਹਿੰਗੀ ਕਾਰ ਖ਼ਰੀਦੀ ਇਸ ਸਾਰੇ ਮਾਮਲੇ ਦੀ ਪੰਜਾਬ ਸਰਕਾਰ ਅਤੇ ed ਤੋਂ ਜਾਂਚ ਕਰਵਾਉਣ ਦੀ ਮੰਗ ਕਰਦਾ ਹਾਂ
ਕਾਂਗਰਸ ਪਾਰਟੀ ਦੀ ਸਰਕਾਰ ਦੇ ਵਕਤ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਡਿਪਟੀ ਸੀਨੀਅਰ ਮੇਅਰ ਦੇ ਸਾਰੇ ਕਾਰਨਾਮੇ ਬਾਰੇ ਪਤਾ ਸੀ ਤਾਂ ਓਦੋਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਰਿਸ਼ਤੇਦਾਰ jo.jo ਸੀਨੀਅਰ ਡਿਪਟੀ ਮੇਅਰ ਦੇ ਪੋਲ ਖੋਲ੍ਹ ਰਿਹਾ ਹੈ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h