ਸ਼ੁੱਕਰਵਾਰ, ਮਾਰਚ 20, 2026 10:57 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਫੋਟੋਗ੍ਰਾਫਰ ਨੇ ਬਜ਼ੁਰਗ ਸਿੱਖ ਨੂੰ ਕੀਤੀ ਫੋਟੋ ਖਿੱਚਵਾਉਣ ਦੀ ਬੇਨਤੀ, ਬਦਲੇ ‘ਚ ਬਜ਼ੁਰਗ ਨੇ ਕੀਤੀ ਅਜਿਹੀ ਮੰਗੀ ਜੋ ਦਿਲ ਨੂੰ ਛੂਹ ਲਵੇਗੀ

Sikh Man Video Viral: ਸੁਤੇਜ ਸਿੰਘ ਨਾਮ ਦੇ ਇੱਕ ਫੋਟੋਗ੍ਰਾਫਰ ਨੇ ਹਾਲ ਹੀ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਕੁਝ ਫੋਟੋਆਂ ਖਿੱਚਵਾਉਣ ਲਈ ਕਿਹਾ। ਇਸ ਪਲ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ, ਅਤੇ ਬਜ਼ੁਰਗ ਦੇ ਸ਼ਬਦ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।

by ਮਨਵੀਰ ਰੰਧਾਵਾ
ਮਈ 17, 2023
in ਅਜ਼ਬ-ਗਜ਼ਬ, ਵੀਡੀਓ
0

Sikh Man’s Priceless Reaction: ਇੱਕ ਫੋਟੋਗ੍ਰਾਫਰ ਦਾ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਉਸ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਕਹਿਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਤੇ ਬਜ਼ੁਰਗ ਵਿਅਕਤੀ ਦਾ ਰਿਐਕਸ਼ਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਬਜ਼ੁਰਗ ਦੀ ਦਿਲ ਨੂੰ ਛੂਹ ਲੈਣ ਵਾਲੀ ਕਲਿੱਪ ਇੰਟਰਨੈਟ ‘ਤੇ ਵਾਇਰਲ ਹੋ ਰਹੀ ਹੈ।

ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ, ਕਿਉਂਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰੇ ‘ਤੇ ਵੀ ਇੱਕ ਪਿਆਰੀ ਮੁਸਕਰਾਹਟ ਆ ਜਾਵੇਗੀ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸੁਤੇਜ ਸਿੰਘ ਪੰਨੂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਉਹ ਇੰਸਟਾਗ੍ਰਾਮ ‘ਤੇ ਕੰਟੈਂਟ ਨੂੰ ਸ਼ੇਅਰ ਕਰਨ ਲਈ ਜਾਣਿਆ ਜਾਂਦਾ ਹੈ ਜੋ ਅਸਲ ਵਿੱਚ ਤੁਹਾਡੇ ਦਿਲਾਂ ਨੂੰ ਖਿੱਚੇਗਾ।

ਇਸ ਵਾਰ ਉਸ ਨੇ ਇੱਕ ਬਜ਼ੁਰਗ ਸਿੱਖ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰ ਸਕਦਾ ਹੈ। ਜਿਸ ‘ਤੇ ਬਜ਼ੁਰਗ ਨੇ ਖੁਸ਼ੀ ਨਾਲ ਹਾਮੀ ਭਰੀ ਤੇ ਤਸਵੀਰਾਂ ਕਲਿੱਕ ਕਰਵਾਉਣ ਲਈ ਪਹਿਲਾਂ ਉਨ੍ਹਾਂ ਨੇ ਆਪਣਾ ਕੁੜਤਾ ਠੀਕ ਕਰਵਾਇਆ। ਉਨ੍ਹਾਂ ਨੇ ਫੋਟੋਆਂ ਖਿਚਵਾਈਆਂ ਤੇ ਸੁਤੇਜ ਤੋਂ ਇਸ ਦਾ ਇੱਕ ਪ੍ਰਿੰਟ ਵੀ ਮੰਗਿਆ। ਸੁਤੇਜ ਨੇ ਖੁਸ਼ੀ ਨਾਲ ਫੋਟੋ ਕਲਿੱਕ ਕੀਤੀ ਤੇ ਉਸ ਨੂੰ ਪ੍ਰਿੰਟ-ਆਊਟ ਉਨ੍ਹਾਂ ਨੂੰ ਦੇ ਦਿੱਤਾ।

ਵੀਡੀਓ ਦੇਖੋ:

 

View this post on Instagram

 

A post shared by Sutej Singh Pannu (@sutejpannu)

ਉਨ੍ਹਾਂ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਇਹ ਤਸਵੀਰ ਦੇਖਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਮੈਨੂੰ ਯਾਦ ਰੱਖਣ। ਉਹ ਇਸ ਦੀ ਕਦਰ ਕਰਨਗੇ। ਮੇਰਾ ਪਰਿਵਾਰ ਇਸ ਨੂੰ ਸੰਭਾਲ ਕੇ ਰੱਖੇਗਾ।” ਦੱਸ ਦਈਏ ਕਿ ਇਸ ਵੀਡੀਓ ਨੂੰ 7 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਤੇ ਸੁਤੇਜ ਦੇ ਬਹੁਤ ਸਾਰੇ ਫੋਲੋਅਰਜ਼ ਵੱਲੋਂ ਇਸ ਨੂੰ ਕਾਫੀ ਪੌਜ਼ੇਟਿਵ ਰਿਸਪਾਂਸ ਵੀ ਮਿਲੀਆਂ ਹੈ।

ਇੱਕ ਯੂਜ਼ਰ ਨੇ ਲਿਖਿਆ, “ਇੰਸਟਾਗ੍ਰਾਮ ‘ਤੇ ਮੇਰਾ ਮਨਪਸੰਦ ਅਕਾਊਂਟ! ਆਪਣੀਆਂ ਖੂਬਸੂਰਤ ਤਸਵੀਰਾਂ ਦੇ ਜ਼ਰੀਏ, ਤੁਸੀਂ ਮਨੁੱਖੀ ਯਾਤਰਾ ਦਾ ਇੱਕ ਖੂਬਸੂਰਤ ਕੈਟਾਲਾਗ ਤਿਆਰ ਕਰ ਰਹੇ ਹੋ। ਹਰ ਝੁਰੜੀ, ਦੰਦ ਰਹਿਤ ਮੁਸਕਰਾਹਟ, ਸਲੇਟੀ ਵਾਲ ਇੱਕ ਅਨੁਭਵ, ਇੱਕ ਕਹਾਣੀ ਦੀ ਗੱਲ ਕਰਦੇ ਹਨ। ਸਾਡੇ ਨੀਲ ਇਨ੍ਹਾਂ ਲੱਖਾਂ ਕਹਾਣੀਆਂ ਨੂੰ ਸ਼ੇਅਰ ਕਰਨ ਲਈ ਧੰਨਵਾਦ।” ਇੱਕ ਹੋਰ ਯੂਜ਼ਰ ਨੇ ਕੁਮੈਂਟ ਕਰ ਕਿਹਾ, “ਤੁਹਾਡੀਆਂ ਪੋਸਟਾਂ ਮੈਨੂੰ ਖੁਸ਼ ਕਰਦੀਆਂ ਹਨ, ਧੰਨਵਾਦ। ਇਸੇ ਤਰ੍ਹਾਂ ਪਿਆਰ ਦੀ ਵਰਖਾ ਕਰਦੇ ਰਹੋ।”

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Elderly Sikh Man videoPhotographerPhotographer asked elderly Sikh man to Posepro punjab tvpunjabi newsSikh Man's Heartwarming Reactionsocial mediaSutej Singh PannuTrending newsviral video
Share244Tweet152Share61

Related Posts

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026

ਮਾਨ ਸਰਕਾਰ ਨੇ ਪੰਜਾਬ ਵਿੱਚ ਰੇਬੀਜ਼ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਵਿਆਪਕ ਸੁਧਾਰ

ਜਨਵਰੀ 14, 2026

ਲੋਹੜੀ ਵਾਲੇ ਦਿਨ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

ਜਨਵਰੀ 13, 2026

ਸਾਲ 2025 ਦਾ ਸੰਸਦੀ ਮਾਮਲੇ ਵਿਭਾਗ ਦਾ ਲੇਖਾ-ਜੋਖਾ; ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਦਸੰਬਰ 31, 2025

ਦੁਸ਼ਮਣੀ ਤੋਂ ਮੁਲਾਕਾਤ ਤੱਕ – ਡੋਨਾਲਡ ਟਰੰਪ ਮਹੀਨਿਆਂ ਦੀਆਂ ਝੜਪਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਮਮਦਾਨੀ ਨਾਲ ਗੱਲ ਕਰਨ ਲਈ ਹੋਏ ਸਹਿਮਤ

ਨਵੰਬਰ 21, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025
Load More

Recent News

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਐਨੇ ਹਜ਼ਾਰ ਰੁਪਏ ਸਸਤੀ ਹੋਈ ਚਾਂਦੀ, ਸੋਨੇ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ; ਜਾਣੋ ਅੱਜ ਦੇ ਰੇਟ

ਮਾਰਚ 19, 2026

ਕੈਨੇਡਾ ਦੀ ਵੱਡੀ ਕਾਰਵਾਈ: ਪੰਜਾਬੀ ਮੂਲ ਦੇ ਦੋ ਗੈਂਗਸਟਰਾਂ ਨੂੰ ਦੇਸ਼ ਨਿਕਾਲਾ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

‘ਆਪ’ ਮੰਤਰੀ ਨੇ ਗੈਸ ਏਜੰਸੀ ‘ਤੇ ਮਾਰਿਆ ਛਾਪਾ

ਮਾਰਚ 19, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.