[caption id="attachment_96585" align="alignnone" width="970"] ਇਨ੍ਹਾਂ ਚੋਂ ਇੱਕ ਹੈ ਅਨਾਨਾਸ, ਜ਼ਿਆਦਾਤਰ ਲੋਕ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅਨਾਨਾਸ ਦੀ ਵਰਤੋਂ ਕਾਕਟੇਲ 'ਚ ਵੀ ਕੀਤੀ ਜਾਂਦੀ ਹੈ।[/caption] [caption id="attachment_96590" align="alignnone" width="1155"] ਅੰਗਰੇਜ਼ੀ ਵਿੱਚ ਇਸਨੂੰ Pineapple ਕਿਹਾ ਜਾਂਦਾ ਹੈ। ਭਾਰਤ ਤੋਂ ਇਲਾਵਾ ਇਹ ਫਲ ਥਾਈਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਕੀਨੀਆ, ਚੀਨ ਅਤੇ ਫਿਲੀਪੀਨਜ਼ ਵਿੱਚ ਵੀ ਪਾਇਆ ਜਾਂਦਾ ਹੈ। ਕਈ ਸਭਿਆਚਾਰਾਂ ਵਿੱਚ ਲੋਕ ਅਨਾਨਾਸ ਅਤੇ ਇਸਦੇ ਜੂਸ ਦੀ ਵਰਤੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਜਾਂ ਰੋਕਥਾਮ ਲਈ ਕਰਦੇ ਹਨ।[/caption] [caption id="attachment_96592" align="alignnone" width="700"] ਹਾਲ ਹੀ 'ਚ ਇੱਕ ਖੋਜ ਕੀਤੀ ਗਈ ਜਿਸ 'ਚ ਪਾਇਆ ਗਿਆ ਕਿ ਅਨਾਨਾਸ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਦਾ ਜੂਸ ਬਿਹਤਰ ਪਾਚਨ, ਦਿਲ ਦੀ ਸਿਹਤ ਅਤੇ ਕੁਝ ਕਿਸਮ ਦੇ ਕੈਂਸਰ ਤੋਂ ਬਚਾਅ ਲਈ ਸਹਾਇਕ ਹੈ।[/caption] [caption id="attachment_96593" align="alignnone" width="1000"] ਬੈਸਟ ਐਂਟੀਆਕਸੀਡੈਂਟ- ਅਨਾਨਾਸ ਦੇ ਫਲ ਦਾ ਸੁਆਦ ਖੱਟਾ ਹੁੰਦਾ ਹੈ। ਦੱਸ ਦੇਈਏ ਕਿ ਅਨਾਨਾਸ ਦਾ ਜੂਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜਿਸ ਨੂੰ ਪੀਣ ਨਾਲ ਤੁਹਾਡਾ ਸਰੀਰ ਕਈ ਬੀਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।[/caption] [caption id="attachment_96595" align="alignnone" width="800"] ਇਮਿਊਨਿਟੀ ਬੂਸਟਰ— ਅਨਾਨਾਸ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਐਂਟੀਬਾਇਓਟਿਕਸ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।[/caption] [caption id="attachment_96596" align="alignnone" width="1800"] ਬਿਹਤਰ ਪਾਚਨ ਸ਼ਕਤੀ- ਅਨਾਨਾਸ ਦੇ ਜੂਸ ਵਿੱਚ ਬ੍ਰੋਮੇਲੇਨ ਹੁੰਦਾ ਹੈ, ਜੋ ਪਾਚਨ ਵਿੱਚ ਮਦਦ ਕਰਦਾ ਹੈ। ਪੇਟ ਵਿੱਚ ਕਈ ਖਤਰਨਾਕ ਬੈਕਟੀਰੀਆ ਨਾਲ ਲੜਦਾ ਹੈ।[/caption] [caption id="attachment_96597" align="alignnone" width="1000"] ਨਾਲ ਹੀ, ਅਨਾਨਾਸ ਦਾ ਜੂਸ ਖਾਸ ਤੌਰ 'ਤੇ ਮੈਂਗਨੀਜ਼, ਕਾਪਰ, ਵਿਟਾਮਿਨ-ਬੀ6 ਅਤੇ ਸੀ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਹੱਡੀਆਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ, ਜੋ ਅਨਾਨਾਸ ਦੇ ਜੂਸ ਤੋਂ ਪ੍ਰਾਪਤ ਕੀਤੇ ਜਾ ਸਕਦੇ ਨੇ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER